Monday, October 19, 2020
Home > Special News > ਬਾਥਰੂਮਾਂ ਵਿੱਚ ਲੱਗੇ ਸੀ ਕੈਮਰੇ ਰੋਜ ਬਣਦੀ ਸੀ ਕੱਪੜੇ ਬਦਲਦੀਆਂ ਨਰਸਾਂ ਦੀ ਵੀਡੀਓ !

ਬਾਥਰੂਮਾਂ ਵਿੱਚ ਲੱਗੇ ਸੀ ਕੈਮਰੇ ਰੋਜ ਬਣਦੀ ਸੀ ਕੱਪੜੇ ਬਦਲਦੀਆਂ ਨਰਸਾਂ ਦੀ ਵੀਡੀਓ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ, ਰਾਜਸਥਾਨ ਦੇ ਜਿੱ ਥੇ ਦੇ ਹਾਸਪੀਟਲ ਵਿੱਚ ਨਰਸਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ। ਕਿ ਹਸਪਤਾਲ ਦੇ ਬਾਥਰੂਮ ਵਿੱਚ ਅਤੇ ਨ ਰ ਸਾਂ ਦੇ ਕਮਰਿਆਂ ਦੇ ਵਿੱਚ ਕੈਮਰੇ ਲਗਾਏ ਜਾਂਦੇ ਹਨ। ਇਹ ਕੰਮ ਉੱਥੋਂ ਦੇ ਕਈ ਅਸ਼ਲੀਲ ਨੌਜਵਾਨ ਕ ਰ ਦੇ ਹਨ। ਇਹ ਸਭ ਹਸਪਤਾਲ ਡੇਰਾ ਮੁਖੀ ਰਾਮ ਰਹੀਮ ਵੱਲੋਂ ਬ ਣਾ ਏ ਗਏ ਹਨ ਜੋ ਹੁਣ ਜੇਲ੍ਹ ਵਿੱਚ ਹੈ।

ਨਰਸਾਂ ਦਾ ਕਹਿਣਾ ਹੈ ਕਿ ਕਦੀ ਇਹ ਕੈਮਰੇ ਵਾਲੀਆਂ ਚਿੱਪਾਂ ਉ ਨ੍ਹਾਂ ਦੇ ਬੈੱਡ ਹੇਠਾਂ ਮਿਲਦੀਆਂ ਹਨ ਕਈ ਵਾਰੀ ਬਾਥਰੂਮਾਂ ਵਿੱਚ ਮਿਲਦੀਆਂ ਹਨ ਅਤੇ ਕਮਰੇ ਵਿੱਚ ਵੀ ਬਹੁਤ ਥਾਵਾਂ ਤੋਂ ਮਿਲਦੀਆਂ ਹ ਨ। ਪਰ ਜੇਕਰ ਉਹ ਇਨ੍ਹਾਂ ਦੇ ਖਿਲਾਫ ਕੋਈ ਵੀ ਆਵਾਜ਼ ਉਠਾਉਣ ਤਾਂ ਉਹ ਉਨ੍ਹਾਂ ਨੂੰ ਦਬਾ ਦਿੰ ਦੇ ਹਨ ਅਤੇ ਮਾਰਨ ਤੱਕ ਦੀ ਧਮਕੀ ਦਿੰ ਦੇ ਹਨ।

ਇਸ ਲਈ ਹੁਣ ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਆਪਣਾ ਇਹ ਸੰ ਦੇ ਸ਼ ਦੱਸਣਾ ਚਾਹਿਆ ਹੈ ਕਿ ਸਭ ਉਨ੍ਹਾਂ ਦੇ ਹੱਕ ਦੀ ਲੜਾਈ ਕਾਰਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਨਖ਼ਾਹ ਵੀ ਨਹੀਂ ਮਿਲੀ ਉ ਨ੍ਹਾਂ ਦੀ ਤਨਖਾਹ ਸਿਰਫ ਤਿੰਨ ਹਜ਼ਾਰ ਹੈ ਜੋ ਕਿ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਇੱਕ ਮ ਹੀ ਨੇ ਦੀ ਤਨਖਾਹ ਮਿਲਦੀ ਹੈ।

Leave a Reply

Your email address will not be published. Required fields are marked *