Saturday, October 31, 2020
Home > Special News > ਏਅਰਪੋਰਟ ਤੇ ਫੜੀਆਂ ਗਈਆਂ ਸਭ ਤੋ ਅਜੀਬ ਤੇ ਘਟੀਆਂ ਚੀਜਾਂ !

ਏਅਰਪੋਰਟ ਤੇ ਫੜੀਆਂ ਗਈਆਂ ਸਭ ਤੋ ਅਜੀਬ ਤੇ ਘਟੀਆਂ ਚੀਜਾਂ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਅਰਪੋਰਟ ਦੀ ਸਿਕਿਉਰਟੀ ਕਿੰਨੀ ਵ ਧੀ ਆ ਹੁੰਦੀ ਹੈ। ਇਹਨਾਂ ਨੂੰ ਧੋਖਾ ਦੇਣਾ ਕੋਈ ਸੌਖੀ ਨਹੀਂ ਕਿਉਕਿ ਇਹ ਸਿਕਿਉਰਿਟੀ ਦਾ ਬਹੁਤ ਧਿਆਨ ਰੱਖਦੇ ਹਨ। ਪਰ ਫਿਰ ਵੀ ਕ ਈ ਲੋਕ ਇਨ੍ਹਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦੋਂ ਫੜੇ ਜਾਂਦੇ ਹਨ ਤਾਂ ਲੋਕਾਂ ਵਿ ਚ ਮਜ਼ਾਕ ਬਣ ਕੇ ਰਹਿ ਜਾਂਦੇ ਹਨ।

ਇਨ੍ਹਾਂ ਲੋਕਾਂ ਦਾ ਪਹਿਲਾਂ ਤਾਂ ਪੈਸੇ ਪੱਖੋਂ ਨੁਕਸਾਨ ਹੁੰਦਾ ਹੈ ਅਤੇ ਫਿਰ ਪੁ ਲੀ ਸ ਵੱਲੋਂ ਇਨ੍ਹਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਪਹਿਲੀ ਘਟਨਾ ਹੈ ਇੱਕ ਚੀਨੀ ਆਦਮੀ ਦੀ ਚੀਨ ਦਾ ਨਾਮ ਸੁਣ ਕੇ ਸਭ ਚੋ ਰ ਅਤੇ ਮੱਕਾਰ ਕਹਿੰਦੇ ਹਨ। ਇਸ ਨੇ ਵੀ ਕੁਝ ਅਜਿਹੀ ਹਰਕਤ ਕੀਤੀ। ਇਸ ਨੇ ਫੋਨ ਸਮੱਗਲ ਕ ਰ ਨ ਦੇ ਲਈ ਅੜਤਾਲੀ ਹਜ਼ਾਰ ਦੇ ਫੋਨ ਆਪਣੇ ਸਰੀਰ ਉੱ ਪ ਰ ਬੰਨ੍ਹ ਲਏ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਮੋਟੇ ਕੱਪੜੇ ਪਾ ਲਏ।

ਇਹ ਗ ਰ ਮੀ ਆਂ ਦਾ ਮੌਸਮ ਸੀ ਇਸ ਲਈ ਉੱਥੇ ਦੇ ਇੱਕ ਚੈੱਕਰ ਨੇ ਉਸ ਦੇ ਕੱਪੜੇ ਲੁਹਾ ਲਏ ਇਸ ਤੋਂ ਬਾਅਦ ਉਹ ਫੜਿਆ ਗਿਆ। ਦੂ ਸ ਰੀ ਘਟਨਾ ਹੈ ਇੱਕ ਲੰਡਨ ਦੀ ਲੜਕੀ ਦੀ ਜਿਸ ਨੇ ਮਹਿੰਗੇ ਦਾਮ ਤੇ ਮਛਲੀਆਂ ਵੇਚਣ ਦੇ ਲਈ ਲਿ ਫ਼ਾ ਫ਼ੇ ਵਿੱਚ ਮਛਲੀਆਂ ਪਾ ਕੇ ਆਪਣੇ ਨਾਲ ਬੰਨ੍ਹ ਲਈਆਂ। ਇਸ ਦੇ ਉੱਤੋਂ ਉਸ ਨੇ ਮੋ ਟੇ ਕੱਪੜੇ ਪਾ ਲਏ। ਪਰ ਕੁੱਤਿਆਂ ਨੇ ਸੁੰਘ ਕੇ ਉਸ ਨੂੰ ਫੜ ਲਿਆ। ਇਨ੍ਹਾਂ ਮ ਛ ਲੀ ਆਂ ਦੀ ਕੈਨੇਡਾ ਵਿੱਚ ਉੱਚੀ ਕੀਮਤ ਸੀ। ਜਿਸ ਕਾਰਨ ਉਹ ਇਨ੍ਹਾਂ ਨੂੰ ਸਮੱਗਲ ਕ ਰ ਰਹੀ ਸੀ।

Leave a Reply

Your email address will not be published. Required fields are marked *