Tuesday, October 27, 2020
Home > Special News > ਪੰਡਿਤ ਦੀ ਸਹਿ ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ ਘਰੋ ਨਿਕਲਦੀਆਂ ਸੀ ਚੀਕਾਂ !

ਪੰਡਿਤ ਦੀ ਸਹਿ ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ ਘਰੋ ਨਿਕਲਦੀਆਂ ਸੀ ਚੀਕਾਂ !

ਪਹਿਲੋਂ ਨੂਰ ਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਰਨਾਲੇ ਤੋਂ ਆ ਰ ਹੀ ਤਾਜ਼ਾ ਖ਼ਬਰ ਜਿੱਥੇ ਦੇ ਇੱਕ ਮੁਹੱਲੇ ਵਿੱਚ ਇੱਕ ਕਿਰਾਏਦਾਰ ਨੇ ਦੋ ਕੁੜੀਆਂ ਨੂੰ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਦੇ ਹ ਵਪਾਰ ਦਾ ਧੰਦਾ ਕਰਵਾਉਂਦਾ ਹੈ। ਉਸ ਦਾ ਨਾਮ ਗਿਆਨ ਚੰਦ ਹੈ ਜਿਸ ਨੇ ਇੱਕ ਕਮਰਾ ਕਿ ਰਾ ਏ ਤੇ ਲਿਆ ਹੋਇਆ ਹੈ।

ਉਸ ਦੀ ਵਿੱਚ ਉਸ ਨੇ ਦੋ ਕੁੜੀਆਂ ਨੂੰ ਰੱਖਿਆ ਹੋਇਆ ਹੈ। ਜਿਨ੍ਹਾਂ ਦੇ ਨਾਲ ਮਾ ਰ ਕੁੱ ਟ ਕਰਦਾ ਹੈ ਅਤੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗਿਆਨ ਚੰਦ ਉਨ੍ਹਾਂ ਦੇ ਨਾ ਲ ਵੀ ਗਾਲੀ ਗਲੋਚ ਕਰਦਾ ਹੈ। ਅਤੇ ਜਿਸ ਨਾਲ ਉਨ੍ਹਾਂ ਦੇ ਪਿੰਡ ਪਿੰਡ ਵਾਲਿਆਂ ਦੇ ਨੌਜਵਾਨ ਪੀੜ੍ਹੀ ਤੇ ਬ ਹੁ ਤ ਗੰਦਾ ਪ੍ਰਭਾਵ ਪੈ ਰਿਹਾ ਹੈ।

ਇਸ ਤੋਂ ਬਚਣ ਦੇ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਇ ਸ ਲਈ ਉਨ੍ਹਾਂ ਨੇ ਪੁਲਿਸ ਨੂੰ ਵੀ ਛੱਡਿਆ ਹੈ। ਅਤੇ ਮੌਕੇ ਤੇ ਆਈ ਪੁਲਿਸ ਨੇ ਇਸ ਸ ਭ ਚੀਜਾਂ ਦਾ ਜਾਇਜ਼ਾ ਲਿਆ ਹੈ। ਲੋ ਕਾਂ ਦਾ ਕਹਿਣਾ ਹੈ ਕਿ ਇਹ ਸਭ ਕੰਮ ਇੱਕ ਪੰਡਿਤ ਦੀ ਸ਼ਹਿਰ ਵਿੱਚ ਹੋ ਰਿਹਾ ਹੈ।

Leave a Reply

Your email address will not be published. Required fields are marked *