Wednesday, October 21, 2020
Home > Special News > ਚੁਣੋ ਆਪਣੇ ਜਨਮ ਦਾ ਵਾਰ ਤੇ ਜਾਣੋ 1 ਰਾਜ ਦੀ ਗੱਲ !

ਚੁਣੋ ਆਪਣੇ ਜਨਮ ਦਾ ਵਾਰ ਤੇ ਜਾਣੋ 1 ਰਾਜ ਦੀ ਗੱਲ !

ਹਰ ਵਿਅਕਤੀ ਦੇ ਵਿਅਕਤੀਤਵ ਅਤੇ ਉਸਦੇ ਆਉਣ ਵਾਲੇ ਭਵਿੱਖ ਦੇ ਬਾਰੇ ਜਾ ਨ ਣ ਜਨਮ ਮਹੀਨਾ ਅਤੇ ਮਿਤੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਰੱਖਦੇ ਹਨ।ਇਸਦੇ ਨਾਲ ਹੀ ਜਿਸ ਦਿਨ ਦਾ ਜਨਮ ਹੋਵੇ ਉਹ ਵੀ ਵਿ ਸ਼ੇ ਸ਼ ਮੰਨਿਆ ਜਾਂਦਾ ਹੈ।ਅੱਜ ਅਸੀਂ ਦਿਨਾਂ ਦੇ ਆਧਾਰ ਤੇ ਵਿਅਕਤੀ ਦੇ ਵਿਅਕਤੀਤਵ ਬਾ ਰੇ ਜਾਣਾਂਗੇ।ਸਭਤੋਂ ਪਹਿਲਾਂ ਗੱਲ ਕਰਦੇ ਹਾਂ ਉਨ੍ਹਾਂ ਦੀ ਜਿਹੜੇ ਵਿ ਅ ਕ ਤੀ ਸੋਮਵਾਰ ਨੂੰ ਜਨਮ ਲੈਂਦੇ ਹਨ।ਇਨ੍ਹਾਂ ਵਿਅਕਤੀਆਂ ਉੱਤੇ ਚੰਦਰਮਾ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ ਅਤੇ ਇ ਨ੍ਹਾਂ ਦੀ ਰਾਸ਼ੀ ਕਰਕ ਹੁੰਦੀ ਹੈ।

ਇਹ ਬਹੁਤ ਹੀ ਭਾਵੁਕ ਹੁੰਦੇ ਹਨ।ਲੋਕ ਇਨ੍ਹਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹਨ। ਜਿ ਨ੍ਹਾਂ ਦਾ ਜਨਮ ਮੰਗਲਵਾਰ ਵਾਲੇ ਦਿਨ ਹੁੰਦਾ ਹੈ ਉਨ੍ਹਾਂ ਦਾ ਗ੍ਰਹਿ ਮੰਗਲ ਹੁੰਦਾ ਹੈ ਅਤੇ ਰਾਸ਼ੀ ਮੇ ਖ ਹੁੰਦੀ ਹੈ।ਇਨ੍ਹਾਂ ਦੇ ਵਿੱਚ ਹਮੇਸ਼ਾ ਹੀ ਜੋਸ਼ ਭਰਿਆ ਰ ਹਿੰੰ ਦਾ ਹੈ।ਇਹ ਬਹੁਤ ਹੀ ਆਕਰਸ਼ਕ ਹੁੰਦੇ ਹਨ।ਇਨ੍ਹਾਂ ਵਿੱਚ ਫੈਸਲਾ ਲੈਣ ਦੀ ਸ ਮ ਰੱ ਥਾ ਵੱਧ ਹੁੰਦੀ ਹੈ।ਬੁੱਧਵਾਰ ਨੂੰ ਜਨਮ ਲੈਣ ਵਾਲੇ ਵਿਅਕਤੀਆਂ ਦਾ ਗ੍ਰਹਿ ਬੁੱਧ ਅਤੇ ਰਾਸ਼ੀ ਕੰਨਿਆ ਅਤੇ ਮਿਥੁਨ ਹੈ।ਇਨ੍ਹਾਂ ਦੀ ਖਾਸੀਅਤ ਇ ਹ ਹੈ ਕਿ ਇਨ੍ਹਾਂ ਦੀ ਬੋਲਚਾਲ ਬਹੁਤ ਵਧੀਆ ਹੁੰਦੀ ਹੈ।ਲੋਕ ਇਨ੍ਹਾਂ ਨੂੰ ਸੁਣਨਾ ਪਸੰਦ ਕਰਦੇ ਹ ਨ।ਇਹ ਚਲਾਕ ਹੁੰਦੇ ਹਨ।

ਵੀਰਵਾਰ ਵਾਲੇ ਦਿਨ ਜਨਮ ਲੈਣ ਵਾਲੇ ਵਿ ਅ ਕ ਤੀ ਆਂ ਦਾ ਗ੍ਰਹਿ ਬ੍ਰਹਿਸਪਤੀ ਹੁੰਦਾ ਹੈ ਅਤੇ ਰਾਸ਼ੀ ਮੀਨ ਹੁੰਦੀ ਹੈ।ਇਨ੍ਹਾਂ ਦਾ ਭਵਿੱਖ ਬਹੁਤ ਉਜਵਲ ਹੁੰਦਾ ਹੈ।ਅਜਿਹੇ ਵਿਅਕਤੀਆਂ ਦੀ ਸ ਲਾ ਹ ਹਰ ਕੋਈ ਲੈਣਾ ਪਸੰਦ ਕਰਦਾ ਹੈ।ਸ਼ੁੱਕਰਵਾਰ ਨੂੰ ਜਨਮੇ ਵਿਅਕਤੀਆਂ ਦਾ ਗ੍ਰਹਿ ਸ਼ੁੱਕਰ ਹੁੰਦਾ ਹੈ।ਅਜਿਹੇ ਲੋਕ ਸ਼ੁੱਕਰ ਗ੍ਰ ਹਿ ਦੀ ਤਰ੍ਹਾਂ ਹੀ ਖੂਬਸੂਰਤ ਅਤੇ ਆਕਰਸ਼ਕ ਹੁੰਦੇ ਹਨ।ਇਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ ਅਤੇ ਅੱ ਗੇ ਜਾ ਕੇ ਸਰਕਾਰੀ ਕੰਮਾਂ ਵਿੱਚ ਸੇਵਾ ਨਿਭਾਉਦੇ ਹਨ।ਸ਼ਨੀਵਾਰ ਨੂੰ ਜਨਮੇ ਵਿਅਕਤੀਆਂ ਉੱਤੇ ਸ਼ਨੀ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ।

ਇਨ੍ਹਾਂ ਦੀ ਰਾ ਸ਼ੀ ਕੁੰਭ ਹੁੰਦੀ ਹੈ।ਇਹ ਆਪਣੇ ਪੂਰੇ ਦਿਨ ਨੂੰ ਤਰੀਕੇ ਨਾਲ ਬਿਤਾਉਣਾ ਪਸੰਦ ਕਰਦੇ ਹਨ।ਇਹ ਅੱਗੇ ਜਾ ਕੇ ਵਿਗਿਆਨੀ ਅਤੇ ਮ ਹਾ ਨ ਸ਼ੋਧਕਰਤਾ ਬਣਦੇ ਹਨ।ਇਨ੍ਹਾਂ ਦੀ ਇੱਕ ਕਮੀ ਹੁੰਦੀ ਹੈ ਕਿ ਇਹ ਬਹੁਤ ਜ ਲ ਦੀ ਉਦਾਸ ਹੋ ਜਾਂਦੇ ਹਨ।ਐਤਵਾਰ ਨੂੰ ਜਨਮੇ ਵਿਅਕਤੀਆਂ ਦਾ ਗ੍ਰਹਿ ਸੂਰਜ ਹੁੰਦਾ ਹੈ।ਇਨ੍ਹਾਂ ਵਿਅਕਤੀਆਂ ਵਿੱ ਚ ਨਿਯੰਤਰਣ ਕਰਨ ਦੀ ਸਮਰੱਥਾ ਹੁੰਦੀ ਹੈ।ਅਜਿਹੇ ਲੋਕ ਨਿਡਰ ਹੁੰਦੇ ਹਨ।ਇਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ ਅਤੇ ਆ ਣੇ ਵੱਖਰੇ ਸੁਭਾਅ ਲਈ ਜਾਣੇ ਜਾਂਦੇ ਹਨ।ਇਸ ਤਰ੍ਹਾਂ ਹਰ ਦਿਨ ਵਿੱਚ ਕੁਝ ਖਾ ਸ ਗੱਲ ਹੁੰਦੀ ਹੈ।

Leave a Reply

Your email address will not be published. Required fields are marked *