Tuesday, October 27, 2020
Home > Special News > ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ !

ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਕੁਝ ਬਹੁਤ ਹੀ ਮ ਜ਼ੇ ਦਾ ਰ ਅਤੇ ਹਾਸੀ ਨਾਲ ਭਰੇ ਹੋਏ ਚੁਟਕਲੇ ਇਹ ਸਭ ਚੁਟਕਲੇ ਇੰਟਰਨੈੱਟ ਉੱਤੇ ਵੀਡੀਓਜ਼ ਦੇ ਤੌਰ ਤੇ ਵੀ ਮਿ ਲ ਦੇ ਹਨ। ਚੱਲੋ ਦੋਸਤੋ ਸ਼ੁਰੂਆਤ ਕਰਦੇ ਹਾਂ ਪਹਿਲੇ ਚੁਟਕਲੇ ਤੋਂ ਦੋਸਤੋ ਇੱਕ ਦੋਸਤ ਆਪਣੇ ਦੂਸਰੇ ਦੋਸਤ ਨੂੰ ਕ ਹਿੰ ਦਾ ਹੈ ਕਿ ਕਰੋਨਾ ਇੱਕ ਅ ਜਿ ਹੀ ਬਿਮਾਰੀ ਹੈ।

ਜਿਸ ਵਿੱਚ ਇੱਕ ਆਦਮੀ ਦੂਸਰੇ ਆਦਮੀ ਦਾ ਹਾਲ ਵੀ ਨਹੀਂ ਪੁੱਛਣ ਜਾ ਸ ਕ ਦਾ। ਇੱਕ ਲੜਕਾ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਲਾਕੋਨ ਕਾਰਨ ਉਸ ਦੇ ਸਾਰੇ ਕੱਪੜੇ ਟਾਈਟ ਹੋ ਗਏ ਹਨ। ਪਰ ਉ ਸ ਦੀ ਪਤਨੀ ਉਸ ਦੀ ਕਮੀਜ਼ ਪਿੱਛੋਂ ਪਾੜ ਦਿੰਦੀ ਹੈ। ਜਿਸ ਕਾਰਨ ਉਸ ਦੇ ਬਟਨ ਤਾਂ ਬੰ ਦ ਹੋ ਜਾਂਦੇ ਹਨ।

ਪਰ ਪਿੱਛੋਂ ਪਾਰਟੀ ਹੋਣ ਕਾਰਨ ਉਹ ਆਪਣੇ ਪਤੀ ਨੂੰ ਇੱਕ ਬਲੇਜ਼ਰ ਪ ਹਿ ਨਾ ਦਿੰਦੀ ਹੈ। ਜਿਸ ਨਾਲ ਸਭ ਕੁਝ ਠੀਕ ਦਿੱਸਦਾ ਹੈ। ਇੱਕ ਲੜਕੀ ਕਰੋਨਾ ਕਾਰਨ ਮਜ਼ਾਕ ਕਰਦੀ ਹੈ ਕਿ ਇਹ ਸਾਲ ਤਾਂ ਪੂ ਰਾ ਪਜਾਮਿਆਂ ਵਿੱਚ ਹੀ ਨਿਕਲ ਜਾਵੇਗਾ। ਪਰ ਹਫਤੇ ਦੇ ਵਿੱਚ ਆਪਣੀ ਪੈਂਟ ਦੀ ਜਿੱਤ ਨੂੰ ਤੇਲ ਦਿੰ ਦੇ ਰਹੋ ਨਹੀਂ ਤਾਂ ਉਹ ਪਈ ਪਈ ਜਾਮ ਹੋ ਜਾਵੇਗੀ।

Leave a Reply

Your email address will not be published. Required fields are marked *