Tuesday, October 27, 2020
Home > Special News > 22 ਸਾਲਾਂ ਨੌਜਵਾਨ ਮਰਨ ਤੋ ਬਾਅਦ ਵੀ 48 ਸਾਲ ਤੱਕ ਕਰਦਾ ਰਿਹਾ ਨੌਕਰੀ ਤੇ ਘਰ ਦਿੰਦਾ ਰਿਹਾ ਤਨਖਾਹ !

22 ਸਾਲਾਂ ਨੌਜਵਾਨ ਮਰਨ ਤੋ ਬਾਅਦ ਵੀ 48 ਸਾਲ ਤੱਕ ਕਰਦਾ ਰਿਹਾ ਨੌਕਰੀ ਤੇ ਘਰ ਦਿੰਦਾ ਰਿਹਾ ਤਨਖਾਹ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਇੰਡੀਅਨ ਆਰਮੀ ਦੇ ਇੱਕ ਅਜਿਹੀ ਸ਼ਹੀਦ ਜ ਵਾ ਨ ਬਾਰੇ ਦੱਸਣ ਜਾ ਰਹੇ ਹਾਂ, ਜੋ ਮਰਨ ਤੋਂ ਬਾਅਦ ਵੀ ਆਪਣੇ ਦੇਸ਼ ਲਈ ਸੇਵਾ ਕਰਦਾ ਰਿਹਾ ਹੈ। ਦੋਸਤੋ ਉਸ ਫੌਜੀ ਦਾ ਨਾ ਮ ਸੀ ਸਰਦਾਰ ਹਰਭਜਨ ਸਿੰਘ ਉਨ੍ਹਾਂ ਦਾ ਜਨਮ ਤੀਹ ਜੁਲਾਈ ਉੱਨੀ ਸੌ ਛਿਆਲੀ ਵਿੱਚ ਹੋ ਇ ਆ ਸੀ। ਅਤੇ ਸਿਰਫ਼ ਵੀਹ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇੰਡੀਅਨ ਆ ਰ ਮੀ ਨੂੰ ਜਾਇਨ ਕਰ ਰਿਹਾ ਸੀ।

ਇਸ ਤੋਂ ਬਾਅਦ ਜਦੋਂ ਉਹ ਗਲੇਸ਼ੀਅਰ ਤੇ ਚਲ ਰਹੇ ਸਨ। ਤਾਂ ਉਨ੍ਹਾਂ ਦੀ ਪੈਰ ਫਿ ਸ ਲ ਣ ਕਾਰਨ ਨਦੀ ਵਿੱਚ ਬਹਿ ਬਹਿਣ ਤੇ ਉਨ੍ਹਾਂ ਦੀ ਮੌਤ ਹੋ ਗਈ ਇਸ ਤੋਂ ਬਾਅਦ ਪਹਿਲਾਂ ਤਾਂ ਕਈ ਲੋਕਾਂ ਨੇ ਉਨ੍ਹਾਂ ਨੂੰ ਭਗੌੜਾ ਕਿ ਹਾ। ਪਰ ਇੱਕ ਦਿਨ ਉਨ੍ਹਾਂ ਨੇ ਆਪਣੇ ਨਾਲ ਦੇ ਆਫਿਸਰ ਦੇ ਸੁਪਨੇ ਵਿੱਚ ਆ ਕੇ ਦੱ ਸਿ ਆ ਕਿ ਉਨ੍ਹਾਂ ਦੀ ਡੈੱਡ ਬਾਡੀ ਕਿੱਥੇ ਪਈ ਹੈ।

ਅਤੇ ਉਨ੍ਹਾਂ ਦੇ ਨਾਮ ਦੀ ਸਮਾਧੀ ਵੀ ਬਣਾਉਣ ਲਈ ਕਿਹਾ। ਪਰ ਜਦੋਂ ਇਹ ਗੱ ਲ ਅਫ਼ਸਰਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਇਸ ਤੋਂ ਸਾਫ਼ ਮਨਾ ਕਰ ਦਿੱਤਾ। ਪਰ ਜਦੋਂ ਉਸ ਆਫਿਸਰ ਦੇ ਜ਼ੋਰ ਲਾਉਣ ਤੇ ਉਨ੍ਹਾਂ ਨੇ ਉੱ ਥੇ ਇੱਕ ਵਾਰੀ ਚੈੱਕ ਕੀਤਾ ਤਾਂ ਉਨ੍ਹਾਂ ਦੀ ਡੈੱਡਬਾਡੀ ਉੱਥੇ ਹੀ ਪਈ ਸੀ। ਜਿੱਥੇ ਬਾਬਾ ਹਰਭਜਨ ਸਿੰ ਘ ਜੀ ਨੇ ਦੱਸਿਆ ਸੀ। ਉਨ੍ਹਾਂ ਨੇ ਹੁਣ ਤੱਕ ਵੀ ਆਪਣੀ ਡਿ ਊ ਟੀ ਇਮਾਨਦਾਰੀ ਨਾਲ ਨਿਭਾਈ ਹੈ।

ਅਤੇ ਚੀਨ ਦੇ ਹਰ ਗਤੀਵਿਧੀ ਬਾਰੇ ਦੱਸਦੇ ਹਨ ਕਿਹਾ ਜਾਂਦਾ ਹੈ। ਕਿ ਹਰ ਸਾ ਲ ਸਤੰਬਰ ਮਹੀਨੇ ਉਨ੍ਹਾਂ ਦੀ ਵਰਦੀ ਨੂੰ ਦੋ ਮਹੀਨੇ ਲਈ ਛੁੱਟੀ ਭੇਜਿਆ ਜਾਂਦਾ ਹੈ। ਅਤੇ ਫਿਰ ਦੋ ਮਹੀਨੇ ਬਾਅਦ ਉਨ੍ਹਾਂ ਦੀ ਬਾ ਡੀ ਨੂੰ ਉਸੇ ਸਤਿਕਾਰ ਨਾਲ ਵਾਪਸ ਲਿਆਂਦਾ ਜਾਂਦਾ ਹੈ। ਉਨ੍ਹਾਂ ਦੇ ਨਾਂ ਤੇ ਜਿੱਤੇ ਸਮਾਧੀ ਬਣੀ ਹੈ ਕ ਹਿੰ ਦੇ ਹਨ ਕਿ ਉੱਥੇ ਇੱਕੀ ਦੇਣ ਤੱਕ ਪਾਣੀ ਰੱਖ ਕੇ ਪੀਣ ਤੋਂ ਬਾਅਦ ਜੋ ਆਦ ਮੀ ਉਸ ਨੂੰ ਪੀਂਦਾ ਹੈ ਉਸ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੇ ਹਨ।

Leave a Reply

Your email address will not be published. Required fields are marked *