Monday, November 30, 2020
Home > Special News > ਇਹਨਾਂ ਵੀਡੀਓਜ ਨੂੰ ਦੇਖਕੇ ਤਾਂ ਦਿਮਾਗ ਘੁੰਮ ਜਾਵੇਗਾ ਵਿਸ਼ਵਾਸ ਨਹੀ ਕਰੋਗੇ !

ਇਹਨਾਂ ਵੀਡੀਓਜ ਨੂੰ ਦੇਖਕੇ ਤਾਂ ਦਿਮਾਗ ਘੁੰਮ ਜਾਵੇਗਾ ਵਿਸ਼ਵਾਸ ਨਹੀ ਕਰੋਗੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਬਹੁਤ ਹੀ ਹਾ ਸੇ ਲਿਆਉਣ ਵਾਲੀਆਂ ਵੀਡੀਓਜ਼ ਜਿਨ੍ਹਾਂ ਵਿੱਚ। ਹਰ ਕੋਈ ਇਕ ਦੂਸਰੇ ਦਾ ਮਜ਼ਾਕ ਉਡਾਉਂਦਾ ਹੈ। ਇਨ੍ਹਾਂ ਵੀਡੀਓ ਵੇਚੇ ਜ਼ਿ ਆ ਦਾ ਤ ਰ ਮਰਦ ਔਰਤਾਂ ਦਾ ਮਜ਼ਾਕ ਉਡਾ ਰਹੇ ਹਨ। ਚਲੋ ਆਓ ਜਾਣਦੇ ਹਾਂ ਉਹ ਕਿਹੜੀਆਂ ਵੀ ਡੀ ਓ ਜ਼ ਹਨ। ਪਹਿਲੀ ਵੀਡੀਓ ਵਿੱਚ ਇੱਕ ਦੋਸਤ ਆ ਪ ਣੇ ਦੋਸਤ ਨੂੰ ਕਹਿੰਦਾ ਹੈ

ਕਿ ਉਹ ਉਸ ਦੇ ਨਾਲ ਕਦੀ ਨਹੀਂ ਮਿਲੇਗਾ ਕਿਉਂਕਿ ਉਹ ਸ਼ਾਦੀ ਵਿੱਚ ਨ ਹੀਂ ਆਵੇਗਾ ਤੇ ਉਸ ਨੇ ਆਪਣੇ ਦੋਸਤ ਦੇ ਲਈ ਇੱਕ ਪੱਤਰ ਵੀ ਭੇਜਿਆ ਸੀ। ਉਸ ਦਾ ਦੋਸਤ ਕਹਿੰਦਾ ਹੈ, ਕਿ ਪਰ ਉਸ ਨੂੰ ਉਹ ਪੱ ਤ ਰ ਨਹੀਂ ਮਿਲਿਆ। ਪਰ ਪਹਿਲਾਂ ਦੋਸਤ ਕਹਿੰਦਾ ਹੈ ਕਿ ਉਸ ਨੇ ਪੱਤਰ ਵਿੱਚ ਲਿ ਖਿ ਆ ਵੀ ਸੀ। ਕਿ ਉਸ ਨੂੰ ਪੱਤਰ ਮਿਲੇ ਚਾ ਹੇ ਨਾ ਮਿਲੇ

ਪਰ ਉਹ ਸ਼ਾਦੀ ਵਿੱਚ ਜ਼ਰੂਰ ਆਵੇ। ਦੂਸਰੀ ਵੀਡੀਓ ਵਿੱਚ ਇੱਕ ਔਰਤ ਆ ਪ ਣੇ ਮਰਦ ਤੋਂ ਪੁੱਛਦੀ ਹੈ। ਕਿ ਉਹ ਕਿੰਨੀਆਂ ਰੋਟੀਆਂ ਖਾਵੇਗਾ ਮਰਦ ਸੋਚਦਾ ਹੈ ਕਿ ਇਹੀ ਵਕਤ ਹੈ। ਆਪਣੀ ਔਰਤ ਤੋਂ ਬਦਲਾ ਲੈ ਣ ਦਾ। ਇਸ ਲਈ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਦਸ ਰੋਟੀਆਂ ਖਾਵੇਗਾ ਪਰ ਪ ਤ ਨੀ ਦਿਮਾਗ ਲਗਾ ਕੇ ਕਹਿੰਦੀ ਹੈ। ਆਪਣੇ ਪਤੀ ਨੂੰ ਕਿ ਉਹ ਬਾਰਾਂ ਰੋ ਟੀ ਆਂ ਬਣਾ ਲਵੇ ਕਿਉਂਕਿ ਉਹ ਸਿਰਫ ਦੋ ਹੀ ਰੋਟੀਆਂ ਖਾਵੇਗੀ।

Leave a Reply

Your email address will not be published. Required fields are marked *