Monday, October 19, 2020
Home > Special News > ਸਾਊਦੀ ਵਿੱਚ ਸਿਰ ਕਲਮ ਹੋਣ ਤੋ ਬਾਅਦ ਮੀਲਾਂ ਦੂਰ ਤੱਕ ਭੱਜਦਾ ਰਿਹਾ ਇਹ ਵਿਅਕਤੀ !

ਸਾਊਦੀ ਵਿੱਚ ਸਿਰ ਕਲਮ ਹੋਣ ਤੋ ਬਾਅਦ ਮੀਲਾਂ ਦੂਰ ਤੱਕ ਭੱਜਦਾ ਰਿਹਾ ਇਹ ਵਿਅਕਤੀ !

ਅਰਬ ਦੇਸ਼ਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਪਾਏ ਜਾਂਦੇ ਹਨ ਜੋ ਕਿ ਬ ਹੁ ਤ ਸਖਤ ਹੁੰਦੇ ਹਨ। ਇਹ ਦੇਸ਼ ਆਪਣੇ ਸਖਤ ਕਾਨੂੰਨਾਂ ਤੋਂ ਜਾਣੇ ਜਾਂਦੇ ਹਨ।ਇਨ੍ਹਾਂ ਦੇਸ਼ਾਂ ਦੇ ਕਾਨੂੰਨ ਸਖ਼ਤ ਹੁੰਦੇ ਹਨ ਜਿਸ ਕਾ ਰ ਨ ਇੱਥੇ ਬਹੁਤ ਘੱਟ ਵਾਰਦਾਤਾਂ ਹੁੰਦੀਆਂ ਹਨ। ਪਰ ਏਨੇ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਵੀ ਇ ਰਾ ਨ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ ਅਜਿਹੀ ਘ ਟ ਨਾ ਵਾਪਰੀ ਜਿਸ ਨੂੰ ਸੁਣ ਤੁਸੀਂ ਕੰਮ ਜਾਵੋਗੇ।

ਅਲਰਗਾ ਨਾਂ ਦਾ ਵਿਅਕਤੀ ਸਾਊਦੀ ਵਿੱਚ ਡਰੱਗਜ਼ ਸਪਲਾਈ ਕ ਰ ਨ ਦਾ ਧੰਦਾ ਕਰਦਾ ਸੀ।ਜਿਸ ਦੀ ਖਬਰ ਸਾਊਦੀ ਦੀ ਪੁਲਿਸ ਨੂੰ ਲੱਗ ਗਈ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।ਇਸ ਜੁ ਰ ਮ ਦੇ ਤਹਿਤ ਉਸ ਨੂੰ ਸਾਰਿਆਂ ਦੇ ਸਾਹਮਣੇ ਫਾਂਸੀ ਦਿੱਤੀ ਗਈ।ਸਾਊਦੀ ਦਾ ਕਾ ਨੂੰ ਨ ਹੈ ਕਿ ਲਾਸ਼ ਨੂੰ ਕੁਝ ਸਮੇਂ ਲਈ ਏਦਾਂ ਹੀ ਪਿਆ ਰਹਿਣ ਦਿੱ ਤਾ ਜਾਂਦਾ ਹੈ

ਤਾਂ ਜੋ ਲੋਕਾਂ ਵਿੱਚ ਕਾਨੂੰਨ ਦਾ ਡਰ ਬਣਿਆ ਰਹੇ।ਜਦੋਂ ਉਸ ਦਾ ਪਰਿਵਾਰ ਆ ਪ ਣੇ ਪੁੱਤਰ ਦੀ ਲਾਸ਼ ਲੈਣ ਆਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਜਿਉਂਦਾ ਹੈ।ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉ ਸ ਦਾ ਗੁਪਤ ਇਲਾਜ ਸ਼ੁਰੂ ਕਰ ਦਿੱਤਾ।ਇਲਾਜ ਤੋਂ ਬਾਅਦ ਅੱਲਰਗਾ ਪੂਰੀ ਤਰ੍ਹਾਂ ਠੀ ਕ ਹੋ ਗਿਆ ਅਤੇ ਉਸ ਨੇ ਪਰਮਾਤਮਾ ਦਾ ਸ਼ੁਕਰ ਕੀਤਾ।

ਉਹ ਗੁਪਤ ਢੰਗ ਨਾਲ ਸਾਊਦੀ ਵਿੱਚ ਪਹਿਚਾਣ ਬਦਲ ਕੇ ਰਹਿਣ ਲੱਗ ਪਿਆ।ਪ ਰ ਉਹ ਫਿਰ ਤੋਂ ਡਰੱਗਸ ਦੇ ਧੰਦੇ ਵਿਚ ਲੱਗ ਗਿਆ ਅਤੇ ਸ਼ਰਾਬ ਪੀਣ ਦਾ ਆਦੀ ਹੋ ਗਿਆ।ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱ ਟ ਮਾ ਰ ਕਰਦਾ ਸੀ ਜਿਸ ਤੋਂ ਤੰਗ ਹੋ ਕੇ ਪਤਨੀ ਨੇ ਸਾਰੀ ਸੱਚਾਈ ਪੁਲਿਸ ਨੂੰ ਦੱਸ ਦਿੱ ਤੀ।ਪੁਲਿਸ ਦੁਆਰਾ ਉਸ ਨੂੰ ਫਿਰ ਤੋਂ ਫਾਂਸੀ ਦੀ ਸ ਜਾ ਸੁਣਾਈ ਗਈ

ਅਤੇ ਇਸ ਵਾਰ ਉਸ ਦੀ ਫਾਂਸੀ ਮੁਕੰਮਲ ਤਰੀਕੇ ਨਾਲ ਕਰਵਾਈ ਗਈ।ਇ ਸ ਵਾਰ ਪਰਮਾਤਮਾ ਨੇ ਉਸ ਦਾ ਸਾਥ ਨਹੀਂ ਦਿੱਤਾ ਉਸ ਦੇ ਕਰਮਾਂ ਦੀ ਸਜ਼ਾ ਉਸ ਨੂੰ ਮਿਲ ਗਈ।ਦੋਸਤੋ ਇਸ ਕਹਾਣੀ ਤੋਂ ਪ ਤਾ ਲੱਗਦਾ ਹੈ ਕਿ ਅਰਬ ਦੇਸ਼ਾਂ ਦੇ ਕਾਨੂੰਨ ਕਿੰਨੇ ਸਖ਼ਤ ਹਨ।ਅਲਰਗਾ ਦੇ ਪ ਰਿ ਵਾ ਰ ਨੂੰ ਉਸ ਨੂੰ ਛੁਪਾ ਕੇ ਰੱਖਣ ਦੀ ਸਜ਼ਾ ਸੁਣਾਈ ਗਈ।ਸੋ ਦੋਸਤੋ ਅਰਬ ਦੇਸ਼ਾਂ ਦੇ ਕਾਨੂੰਨ ਬ ਹੁ ਤ ਹੀ ਜ਼ਿਆਦਾ ਸਖ਼ਤ ਹੁੰਦੇ ਹਨ।

Leave a Reply

Your email address will not be published. Required fields are marked *