Monday, November 30, 2020
Home > Special News > ਪਤਨੀ ਨੂੰ ਚੜਿਆ ਪਾਰਾ ਤਾਂ ਗੁੱਸੇ ਵਿੱਚ ਕੱਟ ਦਿੱਤਾ ਪਤੀ ਦਾ ਪਾ੍ਈਵੇਟ ਪਾਰਟ !

ਪਤਨੀ ਨੂੰ ਚੜਿਆ ਪਾਰਾ ਤਾਂ ਗੁੱਸੇ ਵਿੱਚ ਕੱਟ ਦਿੱਤਾ ਪਤੀ ਦਾ ਪਾ੍ਈਵੇਟ ਪਾਰਟ !

ਹੇਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜ਼ਿੰਬਾਬਵੇ ਤੋਂ ਸਾ ਹ ਮ ਣੇ ਆ ਰਹੀ ਵੱਡੀ ਘਟਨਾ ਜਿੱਥੇ ਇੱਕ ਨਿੱਕੇ ਜਿਹੇ ਝਗੜੇ ਕਾਰਨ ਪਤਨੀ ਨੇ ਆਪਣੇ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਪਤੀ-ਪਤਨੀ ਵਿ ਚਾ ਲੇ ਝਗੜੇ ਹੋਣਾ ਆਮ ਗੱਲ ਹੈ।ਜ਼ਿਆਦਾਤਰ ਜੋੜਿਆਂ ਵਿਚ ਇਹ ਝਗੜਾ ਜ਼ਿਆਦਾ ਦੇ ਰ ਨਹੀ ਟਿਕਦਾ ਪਰ ਕਈ ਵਾਰ ਥੋੜ੍ਹੋ ਸਮੇਂ ਦਾ ਗੁੱਸਾ ਭਿ ਆ ਨ ਕ ਨਤੀਜੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।

ਅਜਿਹਾ ਹੀ ਦਿਲ ਦਹਿਲਾ ਦੇਣਾ ਵਾਲਾ ਇਕ ਮਾਮਲਾ ਜ਼ਿੰਬਾਬਵੇ ਦਾ ਸਾ ਹ ਮ ਣੇ ਆਇਆ ਹੈ। ਇੱਥੇ ਇਕ ਪਤਨੀ ਨੇ ਗੁੱਸੇ ਵਿਚ ਦੰਦਾਂ ਨਾਲ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ।ਪਤੀ ਦੀ ਗਲਤੀ ਸਿ ਰ ਫ ਇੰਨੀ ਸੀ ਕਿ ਉਹ ਚੂਹਿਆਂ ਨੂੰ ਡਰਾ ਕੇ ਘਰੋਂ ਭਜਾ ਨਹੀਂ ਸੀ ਸਕਿਆ। ਇਸ ਘਟਨਾ ਦੇ ਸਾ ਹ ਮ ਣੇ ਆਉਣ ਦੇ ਬਾਅਦ ਸਾਰੇ ਲੋਕ ਹੈਰਾਨ ਹਨ।

ਦੋਸਤਾਂ ਨਾਲ ਪਾਰਟੀ ਕਰ ਪਹੁੰਚੀ ਸੀ ਘਰ ਘਰੇਲੂ ਹਿੰਸਾ ਦੀ ਇਹ ਘ ਟ ਨਾ ਜ਼ਿੰਬਾਬਵੇ ਦੇ ਕਿਤਵੇ ਵਿਚ ਵਾਪਰੀ। ਜਾਂਬੀਅਨ ਆਬਜ਼ਰਵਰ ਦੀ ਖਬਰ ਦੇ ਮੁਤਾਬਕ, ਸ਼ਹਿਰ ਦੇ 52 ਸਾ ਲਾ ਦੇ ਅਬਰਾਹਮ ਮੁਸੋਂਡਾ ਦੀ 40 ਸਾਲਾ ਪਤਨੀ ਮੁਕੁਪਾ ਨੇ ਉਸ ‘ਤੇ ਹਮਲਾ ਕਰ ਇਸ ਘਟਨਾ ਨੂੰ ਅੰ ਜਾ ਮ ਦਿੱਤਾ। ਖਬਰ ਦੇ ਮੁਤਾਬਕ, ਅਬਰਾਹਮ ਦੀ ਪਤਨੀ ਆ ਪ ਣੇ ਦੋਸਤਾਂ ਦੇ ਨਾਲ ਪਾਰਟੀ ਵਿਚ ਸੀਅਤੇ ਉਹ ਸ਼ਰਾਬ ਪੀ ਕੇ ਘਰ ਪਰਤੀ ਸੀ।

ਇਸ ਦੇ ਬਾਅਦ ਜਦੋਂ ਉਹ ਬੈੱਡ ‘ਤੇ ਲੰ ਮੇ ਪਈ ਤਾਂ ਬੈੱਡ ਦੇ ਨੇੜੇ ਉਸ ਨੂੰ ਚੂਹਾ ਦਿਖਾਈ ਦਿੱਤਾ। ਫਿਰ ਉਸ ਨੇ ਆਪਣੇ ਪਤੀ ਨੂੰ ਚੂਹੇ ਨੂੰ ਉੱਥੋਂ ਡਰਾ ਕੇ ਭਜਾਉਣ ਲ ਈ ਕਿਹਾ। ਇਸ ਗੱਲ ‘ਤੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿ ਆ ਕਿ ਪਤਨੀ ਨੇ ਗੁੱਸੇ ਵਿਚ ਪਤੀ ਦੇ ਪ੍ਰਾਈਵੇਟ ਪਾ ਰ ਟ ਨੂੰ ਕੱਟ ਲਿਆ।

ਇਸ ਦੇ ਬਾ ਅ ਦ ਅਬਰਾਹਮ ਤੁਰੰਤ ਕਿਤਵੇ ਟੀਚਿੰਗ ਹਸਪਤਾਲ ਗਏ, ਜਿੱਥੇ ਉ ਸ ਦਾ ਇਲਾਜ ਹੋਇਆ। ਉੱਥੇ ਕਾਪਰਬੈਲਟ ਪੁਲਸ ਕਮਿਸ਼ਨਰ ਦੇ ਮੁਤਾਬਕ, ਬਾਅਦ ਵਿਚ ਪਤੀ-ਪ ਤ ਨੀ ਨੂੰ ਵੱਖਰੇ ਕਮ ਰਿਆਂ ਵਿਚ ਸ਼ਿਫਟ ਕਰ ਦਿੱਤਾ ਗਿਆ। ਘਰੇਲੂ ਹਿੰਸਾ ਦੀ ਇਹ ਘਟਨਾ ਸਾਹਮਣੇ ਆਉਣ ਦੇ ਬਾਅਦ ਪੂਰੇ ਸ਼ ਹਿ ਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।

Leave a Reply

Your email address will not be published. Required fields are marked *