Saturday, December 5, 2020
Home > Special News > ਪਤੀ ਪਤਨੀ ਇਹ ਵੀਡੀਓ ਜਰੂਰ ਦੇਖਣ ਨਹੀ ਤਾਂ ਪਛਤਾਉਗੇ !

ਪਤੀ ਪਤਨੀ ਇਹ ਵੀਡੀਓ ਜਰੂਰ ਦੇਖਣ ਨਹੀ ਤਾਂ ਪਛਤਾਉਗੇ !

ਰਾਜ ਅਤੇ ਸਿਮਰਨ ਦਾ ਵਿਆਹ ਹੋਇਆ ਪਰ ਅਕਸਰ ਹੀ ਉਹ ਆਪਸ ਵਿੱ ਚ ਲੜਦੇ ਝਗੜਦੇ ਰਹਿੰੰਦੇ। ਪਰ ਬਾਅਦ ਵਿੱਚ ਉਹ ਇੱਕ ਦੂਜੇ ਤੋਂ ਮਾਫੀ ਵੀ ਮੰਗ ਲੈਦੇ ਸਨ। ਰਾਜ ਕਈ ਵਾਰ ਸੋਚਦਾ ਸੀ ਕਿ ਉਸਨੇ ਸਿ ਮ ਰ ਨ ਨਾਲ ਵਿਆਹ ਕਰਵਾ ਕੇ ਕੋਈ ਗਲਤੀ ਤਾ ਨਹੀ ਕਰ ਲਈ।ਉਹ ਬਹੁਤ ਪਰੇਸ਼ਾਨ ਰ ਹਿ ਣ ਲੱਗਾ।ਉਹ ਸੋਚਦਾ ਸੀ

ਕਿ ਉਸਨੂੰ ਹੋਰ ਵਧੀਆ ਪਤਨੀ ਮਿਲ ਸਕਦੀ ਸੀ।ਇੱਕ ਦਿਨ ਰਾਜ ਪਾਰਕ ਵਿੱ ਚ ਸੈਰ ਕਰਨ ਲਈ ਗਿਆ ਹੋਇਆ ਸੀ।ਉਸਨੇ ਉਥੇ ਦੇਖਿਆ ਕਿ ਇੱਕ ਬਜ਼ੁਰਗ ਵਿਅਕਤੀ ਕੋਲ ਬਹੁਤ ਭੀੜ ਇੱ ਕ ਠੀ ਹੋਈ ਸੀ।ਜਦੋਂ ਉਸਨੇ ਇਸ ਵਾਰੇ ਪੁਛਿਆ ਤਾਂ ਲੋਕਾਂ ਨੇ ਦੱਸਿਆ ਉਹ ਸਭ ਦੀਆ ਸਮੱਸਿਆਵਾਂ ਦਾ ਹੱਲ ਕ ਰ ਦੇ ਹਨ।ਰਾਜ ਵੀ ਉਸ ਬਜ਼ੁਰਗ ਕੋਲ ਗਿਆ

ਅਤੇ ਆਪਣੀ ਸਮੱਸਿਆ ਦੱਸੀ।ਉਸ ਬਜ਼ੁਰਗ ਨੇ ਉਸਨੂੰ ਕਿਹਾ ਕਿ ਅ ਗ ਲੇ ਦਿਨ ਮੈਨੂੰ ਸਭਤੋਂ ਖੂਬਸੂਰਤ ਗੁਲਾਬ ਦਾ ਫੁੱਲ ਲਿਆ ਕੇ ਦੱਸੀ ਅਤੇ ਫਿਰ ਤੇਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।ਉਹ ਦੋ ਦਿ ਨ ਬਾਅਦ ਬਜ਼ੁਰਗ ਕੋਲ ਗਿਆ ਪਰ ਉਸਨੂੰ ਖੂਬਸੂਰਤ ਗੁਲਾਬ ਦਾ ਫੁੱਲ ਨਹੀ ਮਿਲ ਸਕਿਆ।ਉ ਸ ਬਜ਼ੁਰਗ ਨੇ ਕਿਹਾ ਇਹੀ ਤੇਰੇ ਸਵਾਲਾਂ ਦੇ ਜਵਾਬ ਹਨ।

ਹੋਰ ਵਧੀਆ ਦੀ ਚਾਹ ਹੋਣ ਕਾਰਨ ਜੋ ਕੋਲ ਹੁੰਦਾ ਹੈ ਉਸਦੀ ਇ ਹ ਮੀ ਅ ਤ ਪਤਾ ਨਹੀਂ ਚਲਦੀ।ਤੂੰ ਆਪਣੀ ਪਤਨੀ ਦੀਆਂ ਕੇਵਲ ਕਮੀਆਂ ਹੀ ਵੇਖਦਾ ਹੈ।ਉਸਦੀਆਂ ਚੰਗੀਆਂ ਗੱਲਾਂ ਦੇ ਖ ਣ ਤੇ ਤੈਨੂੰ ਤੇਰੀ ਪਤਨੀ ਚੰਗੀ ਲੱਗੇਗੀ ਤੇ ਤੈਨੂੰ ਉਸਦੀ ਇਹਮੀਅਤ ਦਾ ਪਤਾ ਲੱਗੇਗਾ।ਸੋ ਦੋ ਸ ਤੋ ਹਰੇਕ ਦੀ ਕਦਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *