Saturday, December 5, 2020
Home > Special News > ਜਿੰਮ ਵਿੱਚ ਹੋਈਆਂ ਕੁਝ ਮਜੇਦਾਰ ਤੇ ਖਤਰਨਾਕ ਘਟਨਾਵਾਂ ਦੇਖਕੇ ਹਿੱਲ ਜਾਓਗੇ !

ਜਿੰਮ ਵਿੱਚ ਹੋਈਆਂ ਕੁਝ ਮਜੇਦਾਰ ਤੇ ਖਤਰਨਾਕ ਘਟਨਾਵਾਂ ਦੇਖਕੇ ਹਿੱਲ ਜਾਓਗੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਅਜਿਹੇ ਲੋਕਾਂ ਬਾਰੇ ਜੋ ਜਿੰ ਮ ਵਿੱਚ ਜਾਂਦੇ ਤਾਂ ਐਕਸਰ ਸਾਇਜ ਕਰਨ। ਪਰ ਉਨ੍ਹਾਂ ਦੀਆ ਗਲਤੀਆ ਸਾਨੂੰ ਇੰਨਾ ਹਸਾ ਦਿੰਦੀਆ ਹਨ ਕਿ ਇਹ ਕ ਪਿ ਲ ਸ਼ਰਮਾ ਦੇ ਸ਼ੋ ਤੋਂ ਵੀ ਜਿਆਦਾ ਹਸਾਉਂਦੇ ਹਨ। ਦੋਸਤੋ ਜਿੰਮ ਦੇ ਵਿੱਚ ਟਰੈਡਮਿਲ ਦੋੜਨ ਦੇ ਲ ਈ ਹੁੰਦਾ ਹੈ।

ਪਰ ਕਈ ਲੋਕ ਇਸ ਨੂੰ ਪਹਾੜ ਚੜਨ ਦੀ ਪਰੈਕਟਿਸ ਕਰਨ ਦੇ ਲਈ ਵ ਰ ਤ ਦੇ ਹਨ। ਜਿਵੇ ਜਿੰਮ ਵਿੱਚ ਇੱਕ ਆਦਮੀ ਟਰੈਡਮਿਲ ਹੈਠਾ 2 ਪਲੇਟਾ ਰੱਖ ਦਿੰਦਾ ਹੈ। ਜਿਸ ਕਾਰਨ ਟਰੈਡਮਿਲ ਥੋੜਾ ਚੱ ਕ ਹੋ ਜਾਂਦਾ ਹੈ। ਅਤੇ ਇਹ ਪਹਾੜੀ ਚੜ੍ਹਨ ਵਾਂਗ ਹੋ ਜਾਂਦਾ ਹੈ।

ਹੁਣ ਗੱਲ ਕਰਦੇ ਹਾਂ ਉਸ ਵਿਅਕਤੀ ਦੀ ਜੋ ਲੋੜੋ ਵੱਧ ਭਾਰ ਚੁੱਕਦਾ ਬੇ ਹੋ ਸ਼ ਹੋ ਕੇ ਡਿੱਗ ਜਾਂਦਾ ਹੈ ਅਤੇ ਭਾਰ ਕਾਰਨ ਉਸ ਦਾ ਮੋਡਾ ਹਿੱਲ ਜਾਂਦਾ ਹੈ। ਇ ਸ ਦੇ ਲਈ ਜਿੰਮ ਵਿੱਚ ਸ਼ੇਖੀ ਜਾ ਮਜਾਕ ਨ ਹੀ ਕਰਨਾ ਚਾਹੀਦਾ।

Leave a Reply

Your email address will not be published. Required fields are marked *