Wednesday, October 21, 2020
Home > Special News > ਦੇਖੋ ਸੋਨੇ ਵਿੱਚ ਬਦਲ ਜਾਂਦਾ ਹੈ ਇਹ ਪਰਬਤ ਦੇਖ ਵਿਗਿਆਨਕਾਂ ਦੇ ਵੀ ਉੱਡੇ ਹੋਸ !

ਦੇਖੋ ਸੋਨੇ ਵਿੱਚ ਬਦਲ ਜਾਂਦਾ ਹੈ ਇਹ ਪਰਬਤ ਦੇਖ ਵਿਗਿਆਨਕਾਂ ਦੇ ਵੀ ਉੱਡੇ ਹੋਸ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਹਿਮਾਲਿਆ ਦੇ ਪ ਰ ਬ ਤਾਂ ਵਿੱਚ ਸਥਿਤ ਕੈਲਾਸ਼ ਦੇ ਬਾਰੇ ਵਿੱਚ ਜੋ ਕਿ ਬਹੁਤ ਹੀ ਰਹਿਸਐ ਨਾਲ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਵੈ ਸੇ ਤਾਂ ਇਹ ਪੂਰਾ ਸੰਸਾਰ ਹੀ ਰਹਿਸੈ ਨਾਲ ਭ ਰਿ ਆ ਹੋਇਆ ਹੈ।

ਪਰ ਅੱਜ ਅਸੀਂ ਇਸ ਕੈਲਾਸ਼ ਪਰਬਤ ਬਾਰੇ ਗੱਲ ਕਰਨ ਜਾ ਰਹੇਂ ਹਾਂ ਜਿੱ ਥੇ ਕਿਹਾ ਜਾਂਦਾ ਹੈ ਕਿ ਇੱਥੇ ਸ਼ਿਵਜੀ ਤੇ ਉਨ੍ਹਾਂ ਦੇ ਪਰਿਵਾਰ ਦਾ ਬਾਸ ਹੈ। ਦੋਸਤੋ ਇਹ ਪਰਬਤ ਮੰਨ ਨੂੰ ਸ਼ਾਂਤ ਕਰਨ ਵਾ ਲੀ ਥਾਂ ਹੈ ਕਿਉਂਕਿ ਇੱਥੇ ਹਰ ਪਾਸੇ ਸ਼ਾਤੀ ਦਾ ਬਾਸ ਹੁੰਦਾ ਹੈ। ਇੱਥੇ ਬਹੁਤ ਸਾਰੇ ਯੋਗੀ ਤੇ ਸ਼ਿ ਵ ਜੀ ਦੇ ਭਗਤ ਰਹਿੰਦੇ ਹਨ।

ਉਹ ਸਭ ਉੱਥੇ ਰਹਿ ਕੇ ਸ਼ਿਵਜੀ ਦਾ ਜਾਪ ਕਰਦੇ ਹਨ ਅਤੇ ਉਨ੍ਹਾਂ ਨੂੰ ਯਾ ਦ ਰੱਖਦੇ ਹਨ। ਇਸ ਲਈ ਇੱਥੇ ਹਰ ਸਾਲ ਕਈ ਸੈਲਾਨੀ ਵੀ ਜਾਂਦੇ ਹਨ। ਜੋ ਉੱਥੋ ਆਪਣਾ ਮੰਨ ਸਾਫ ਤੇ ਸ਼ਾਂਤ ਕਰਕੇ ਆ ਉਂ ਦੇ ਹਨ। ਇਸ ਲਈ ਸਾਨੂੰ ਵੀ ਹਮੇਸ਼ਾ ਆਪਣੇ ਗੁਰੂ ਨੂੰ ਯਾ ਦ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *