Monday, October 26, 2020
Home > Special News > ਇਸ ਤਸਵੀਰ ਵਿੱਚ ਛੁਪਿਆ ਹੋਇਆ ਇੱਕ ਜਾਨਵਰ ਜੇ ਦਿਮਾਗ ਹੈ ਤਾਂ ਲੱਭੋ !

ਇਸ ਤਸਵੀਰ ਵਿੱਚ ਛੁਪਿਆ ਹੋਇਆ ਇੱਕ ਜਾਨਵਰ ਜੇ ਦਿਮਾਗ ਹੈ ਤਾਂ ਲੱਭੋ !

ਇਨ ਦਿਨੋਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਿੱਲੀ ਲੱਭਣ ਨੂੰ ਕਿਹਾ ਜਾ ਰਿਹਾ ਹੈ।ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਇਸ ਤਸਵੀਰ ਵਿੱਚੋਂ ਬਿੱਲੀ ਨੂੰ ਲੱਭਣਾ ਹੈ।ਲੌਕਡਾਊਨ ਦਾ ਸਮਾਂ ਚੱਲ ਰਿਹਾ ਹੈ ਸਾਰੇ ਲੋਕ ਆਪਣੇ ਘਰਾਂ ਵਿਚ ਬੰਦ ਹਨ।ਲੋਕਾਂ ਕੋਲ ਖਾਲੀ ਸਮੇਂ ਦੀ ਘਾਟ ਨਹੀਂ ਹੈ।ਇਸ ਲਈ ਲੋਕ ਆਪਣੇ ਟਾਇਮ ਪਾਸ ਲਈ ਅਜਿਹੇ ਮਨੋਰੰਜਨ ਭਰਪੂਰ ਕੰਮ ਕਰ ਰਹੇ ਹਨ।

ਦੋਸਤੋ ਜੇਕਰ ਤੁਸੀਂ ਵੀ ਆਪਣਾ ਸਾਰਾ ਕੰਮ ਮੁਕਾ ਲਿਆ ਹੈ ਅਤੇ ਹੁਣ ਕਰਨ ਲਈ ਕੋਈ ਕੰਮ ਨਹੀਂ ਹੈ ਤਾਂ ਦੋ ਮਿੰਟ ਧਿਆਨ ਲੱਗਾ ਕਿ ਇਸ ਤਸਵੀਰ ਨੂੰ ਦੇਖੋ।ਦਿਮਾਗ ਅਤੇ ਨਜ਼ਰ ਤੇ ਜ਼ੋਰ ਪਾਉਣ ਨਾਲ ਤੁਹਾਨੂੰ ਬਿੱਲੀ ਜ਼ਰੂਰ ਨਜ਼ਰ ਆ ਜਾਵੇਗੀ।ਇਸ ਤਰ੍ਹਾਂ ਕਰਨ ਨਾਲ ਤੁਸੀਂ ਇਹ ਵੀ ਜਾਣ ਲਵੋਂਗੇ ਕਿ ਅਜਿਹੀਆਂ ਪਹੇਲੀਆਨੂੰ ਤੁਸੀਂ ਸੁਲਝਾ ਸਕਦੇ ਹੋ ਜਾ ਨਹੀਂ।ਇਸ ਫੋਟੋ ਵਿੱਚ ਜਦੋਂ ਤੁਸੀਂ ਬਿੱਲੀ ਨੂੰ ਲੱਭੋਂਗੇ ਤਾਂ ਤੁਹਾਡੀਆਂ ਅੱਖਾਂ ਦਾ ਟੈਸਟ ਵੀ ਹੋ ਜਾਵੇਗਾ।ਇਸ ਲਈ ਤਸਵੀਰ ਤੇ ਨਜ਼ਰ ਟਿਕਾਓ ਅਤੇ ਬਿੱਲੀ ਨੂੰ ਲੱਭੋ।

ਦੱਸ ਦਈਏ ਕਿ ਇਹ ਤਸਵੀਰ ਹਿਮਾਚਲ ਦੇ ਤਲਹਟੀ ਖੇਤਰ ਦੀ ਹੈ।ਵਰਡ ਵਾਈਡ ਫੰਡ ਫਾਰ ਨੇਚਰ ਦੇ ਅਨੁਸਾਰ ਅਜਿਹੀਆਂ ਬਿੱਲੀਆਂ ਸੁੰਦਰਵਨ ਦੇ ਜੰਗਲਾਂ ਜਾ ਫਿਰ ਹਿਮਾਚਲ ਦੇ ਤਲਹਟੀ ਜਿਵੇਂ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਤੇ ਪਾਈ ਜਾਂਦੀ ਹੈ।ਸੋਸ਼ਲ ਮੀਡੀਆ ਤੇ ਕਈ ਲੋਕ ਇਸ ਬਿੱਲੀ ਨੂੰ ਤਸਵੀਰ ਵਿੱਚੋਂ ਲੱਭ ਰਹੇ ਹਨ ਅਤੇ ਆਪਣੇ-ਆਪਣੇ ਜਵਾਬ ਦੇ ਰਹੇ ਹਨ।ਕੁਝ ਲੋਕਾਂ ਨੂੰ ਬਿੱਲੀ ਨਜ਼ਰ ਆ ਗਈ ਹੈ ਪਰ ਕੁਝ ਹਾਲੇ ਵੀ ਬਿੱਲੀ ਨੂੰ ਲੱਭ ਰਹੇ ਹਨ।

Leave a Reply

Your email address will not be published. Required fields are marked *