Tuesday, October 27, 2020
Home > Special News > 80 ਸਾਲ ਤੱਕ ਨਹੀ ਹੋਵੇਗਾ ਕਮਰ ਦਰਦ ਥਕਾਨ ਹੱਥ ਪੈਰ ਦਰਦ 3 ਦਿਨ ਪੀਓ ਇਹ ਚੀਜ !

80 ਸਾਲ ਤੱਕ ਨਹੀ ਹੋਵੇਗਾ ਕਮਰ ਦਰਦ ਥਕਾਨ ਹੱਥ ਪੈਰ ਦਰਦ 3 ਦਿਨ ਪੀਓ ਇਹ ਚੀਜ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ, ਜਿ ਸ ਦੇ ਨਾਲ ਤੁਹਾਡੀ ਕਿਸੇ ਪ੍ਰਕਾਰ ਦੀ ਵੀ ਕਮਜ਼ੋਰੀ ਹੋਵੇ ਉਹ ਦੂਰ ਹੋ ਜਾਂਦੀ ਹੈ। ਫਿਰ ਚਾਹੇ ਉਹ ਹੱਡੀਆਂ ਦੀ ਕਮਜ਼ੋਰੀ ਹੋਵੇ ਅੱ ਖਾਂ ਦੀ ਕਮਜ਼ੋਰੀ ਹੋਵੇ ਜਾਂ ਫਿਰ ਵਾਲਾਂ ਦੀ ਕਮਜ਼ੋਰੀ ਹੋਵੇ ਇਹ ਸਭ ਕਮਜ਼ੋਰੀਆਂ ਇਸ ਰੈ ਮੇ ਡੀ ਨਾਲ ਦੂਰ ਹੋ ਜਾਣਗੀਆਂ।

ਇਸ ਰੈਮੇਡੀ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਡੇ ਢ ਕੱਪ ਦੁੱਧ ਪੈਨ ਵਿਚ ਪਾ ਲੈਣਾ ਹੈ ਇਸ ਤੋਂ ਬਾਅਦ ਅੱਧੀ ਕਟੋਰੀ ਫੁੱਲ ਮਖਾਣਿਆਂ ਦੀ ਇ ਸ ਦੇ ਵਿੱਚ ਮਿਲਾ ਦੇਣੀ ਹੈ।

ਫਿਰ ਇ ਸ ਦੇ ਵਿੱਚ ਅੱਧਾ ਚਮਚ ਖਸਖਸ ਦਾ ਮਿਲਾਉਣਾ ਹੈ।ਫਿਰ ਇਸ ਦੇ ਵਿੱਚ ਮਿੱਠਾ ਆਪਣੀ ਇੱਛਾ ਅਨੁਸਾਰ ਮਿਲਾ ਕੇ ਇਸ ਨੂੰ  ਇੱ ਕ ਹਵਾਲਾ ਦਬਾਅ ਲੈਣਾ ਹੈ। ਇਸ ਚੀਜ਼ ਨੂੰ ਹਰ ਰੋਜ਼ ਪੀਓ ਅਤੇ ਫਿ ਰ ਤੁਹਾਡੀ ਹਰ ਪ੍ਰਕਾਰ ਦੀ ਕਮਜ਼ੋਰੀ ਦੂ ਰ ਹੋ ਜਾਵੇਗੀ।

Leave a Reply

Your email address will not be published. Required fields are marked *