Thursday, December 3, 2020
Home > Special News > ਲਾਕਡਾਉਨ ਦੌਰਾਨ ਸ਼ਰੇਆਮ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ ਆ ਰਹੀਆਂ ਸੀ ਵੱਡੇ ਘਰਾਂ ਦੀਆਂ ਔਰਤਾਂ !

ਲਾਕਡਾਉਨ ਦੌਰਾਨ ਸ਼ਰੇਆਮ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ ਆ ਰਹੀਆਂ ਸੀ ਵੱਡੇ ਘਰਾਂ ਦੀਆਂ ਔਰਤਾਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸੋਸਲ ਮੀਡੀਆ ਤੋ ਮਿਤੀ ਖਬਰ ਅਨੁਸਾਰ ਆਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹਾ ਹੈੱਡਕੁਆਰਟਰ ਕਾਕੀਨਾਡਾ ਵਿੱਚ ਪੁਲਿਸ ਨੇ ਜਿਮਸਫਰੋਸ਼ੀ ਦੀ ਧੰਦੇ ਦਾ ਪਰਦਾਫਾਸ਼ ਕਰਦਿਆ 5 ਲੋਕਾ ਨੂੰ ਗ੍ਰਿਫਤਾਰ ਕੀਤਾ ਹੈ।ਜਦੋਕਿ ਤਿੰਨ ਹੋਰ ਫਰਾਰ ਹਨ।ਕਾਸ਼ੀਨਾਡਾ ਵਿੱਚ ਸਰਹੱਦੀ ਪਿੰਡ ਤਿਮਪੁਰਮ ਗ੍ਰਾਮ ਪੰਚਾਇਤ ਅਧੀਨ ਪੈਦੇ ਅਵੰਤੀਨਗਰ ਵਿੱਚ ਜਿਸਮਫੋਰੀਸ਼ੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ।

ਕਾਕੀਨਾਡਾ ਦੇ ਡੀਐਸਪੀ ਭੀਮ ਰਾਓ ਦੇ ਅਨੁਸਾਰ ਦੁਰਗਾੜ ਦੀ ਵਸਨੀਕ ਕੋਟਿਕਲਪੁਦੀ ਰਾਜੂ ਅਤੇ ਚਿਦੀਗਾ ਪਿੰਡ ਦੀ ਵੈਸ਼ੈਟੀ ਇੰਦਰਾ ਪ੍ਰਿਯਦਰਸ਼ਿਨੀ ਨੇ ਪਰਿਵਾਰ ਦੇ ਨਾਮ ਤੇ ਅਵੰਤੀ ਨਗਰ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਸੀ।ਬਾਅਦ ਵਿੱਚ ਉਹ ਔਰਤਾ ਨੂੰ ਇਥੇ ਗੋਕਾਵਰਮ ਮੰਡਲ ਦੇ ਕੋਟਾਪੱਲੀ ਦੇ ਰਹਿਣ ਵਾਲੇ ਅਤੇ ਰਾਜੇਸ਼ ਜੋ ਕਿ ਬੰਗਲੁਰੂ ਦਾ ਏਜੰਟ ਸੀ।ਜਿਸ ਦੁਆਰਾ ਵੇਸਵਾ ਧੰਦੇ ਦੇ ਕਾਰੋਬਾਰ ਵਿੱਚ ਉਨ੍ਹਾ ਦੀ ਸਹਾਇਤਾ ਲਈ ਇਥੇ ਲਿਆਇਆ ਜਾਦਾ ਸੀ।

ਲਾਕਡਾਉਨ ਤੋ ਪਹਿਲਾ ਦੋਵੇ ਔਰਤਾ ਨੂੰ ਬੈਂਗਲੁਰੂ ਤੋ ਬੁਲਾਇਆ ਗਿਆ ਸੀ।ਅਤੇ ਗਾਹਕਾ ਨੂੰ ਫੋਨ ਰਾਹੀ ਬੁਲਾਇਆ ਗਿਆ ਸੀ।ਇਸ ਬਾਰੇ ਪੱਕੀ ਜਾਣਕਾਰੀ ਤੋਂ ਬਾਅਦ ਸੀਆਈ ਮੁਰਲੀ ਕ੍ਰਿਸ਼ਨ ਦੀ ਅਗਵਾਈ ਵਾਲੀ ਪੁਲਿਸ ਨੇ ਬੇਸ ਤੇ ਛਾਪਾ ਮਾਰਿਆ ਅਤੇ ਕੋਟਿਕਲਪੁਦੀ ਰਾਜੂ ਅਤੇ ਇੰਦਰਾ ਪ੍ਰਿਯਦਰਸ਼ਿਨੀ ਸਣੇ ਪੰਜ ਲੋਕਾ ਨੂੰ ਗ੍ਰਿਫਤਾਰ ਕੀਤਾ। ਹਾਲਾਕਿ ਮੁੱਖ ਦੋਸ਼ੀ ਏਜੰਟ ਰਾਜੇਸ਼ ਸਤੀਸ਼ ਗੁਰਨਦੂ ਪਿੰਡ ਦਾ ਰਹਿਣ ਵਾਲਾ ਹੈ ਅਤੇ ਕੋਟਾਪੱਲੀ ਦਾ ਰਹਿਣ ਵਾਲਾ ਆਪਾਜੀ ਹੈ।

Leave a Reply

Your email address will not be published. Required fields are marked *