Thursday, December 3, 2020
Home > Special News > ਇਹ ਮਸ਼ਹੂਰ ਖਿਡਾਰੀ ਕਰਵਾਉਣ ਜਾ ਰਿਹਾ ਹੈ ਆਪਣੀ ਹੀ ਭੈਣ ਨਾਲ ਵਿਆਹ

ਇਹ ਮਸ਼ਹੂਰ ਖਿਡਾਰੀ ਕਰਵਾਉਣ ਜਾ ਰਿਹਾ ਹੈ ਆਪਣੀ ਹੀ ਭੈਣ ਨਾਲ ਵਿਆਹ

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਇਹ ਘਟਨਾ ਯੋਰਪ ਦੇ ਇਕ ਦੇਸ਼ ਦੀ ਹੈ ਜਿੱਥੇ ਇਕ ਖਿਡਾਰੀ ਵੱਲੋਂ ਆਪਣੀ ਭੈਣ ਨਾਲ ਮੰਗਣੀ ਕਰਵਾ ਲਈ ਗਈ ਪੁਰਤਗਾਲ ਦੇ ਸਟਾਰ ਮਿ ਗੁਏਲ ਓਲੀਵੇਰਾ ਨੇ ਆਪਣੀ ਸੌਤੇਲੀ ਭੈਣ ਨਾਲ ਮੰਗਣੀ ਕਰਵਾ ਲਈ ਹੈ ਅਤੇ ਜਲਦ ਹੀ ਉਹ ਵਿਆਹ ਕਰਵਾਉਣ ਵਾਲੇ ਹਨ। ਇਹ ਦੋਵੇਂ ਜਦੋਂ 13 ਸਾਲ ਦੇ ਸਨ, ਉਦੋਂ ਦੋਵਾਂ ਨੂੰ ਪਿਆਰ ਹੋ ਗਿਆ ਸੀ ਅਤੇ ਦੋਵੇਂ ਇਕ-ਦੂਜੇ ਨੂੰ 11 ਸਾਲ ਤੋਂ ਡੇਟ ਕਰ ਰਹੇ ਸਨ। ਸਾਲ 2019 ਵਿਚ ਇਸ ਜੋੜੇ ਨੇ ਆਪਣੇ ਰਿਲੇਸ਼ਨਸ਼ਿਪ ਦਾ ਰਾਜ਼ ਖੋਲ੍ਹਿਆ ਸੀ।

ਐਂਡਰੀਆ ਪਿਮੇਂਟਾ ਦੀ ਉਮਰ 24 ਸਾਲ ਹੈ ਅਤੇ ਉਹ ਮਿਗੁਏਲ ਓਲੀਵਿਏਰਾ ਦੇ ਪਿਤਾ ਦੀ ਦੂਜੀ ਪਤਨੀ ਦੀ ਧੀ ਹੈ। ਇਨ੍ਹਾਂ ਦੋਵਾਂ ਦੀ ਮੰਗਣੀ ਤੋਂ ਬਾਅਦ ਮਿਗੁਏਲ ਓਲੀਵਿਏਰਾ ਦੇ ਪਿਤਾ ਨੇ ਬੇਹੱਦ ਖ਼ੁਸ਼ੀ ਜਤਾਈ ਸੀ। ਉਨ੍ਹਾਂ ਨੇ ਦੋਵਾਂ ਨੂੰ ਆਪਣਾ ਪਿਆਰ ਪਾਉਣ ਲਈ ਵਧਾਈ ਦਿੱਤੀ।ਦੱਸ ਦੇਈਏ ਕਿ ਓਲੀਵੇਰਾ ਅਤੇ ਐਂਡਰੀਆ ਇਸੇ ਸਾਲ ਵਿਆਹ ਕਰਨ ਵਾਲੇ ਹਨ। ਹਾਲ ਹੀ ਵਿਚ ਮਿਗੁਏਲ ਓਲੀਵੇਰਾ ਉਦੋਂ ਸੁਰਖ਼ੀਆਂ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਸਟਾਈਰੀਆ ਗ੍ਰਾਂ ਪ੍ਰੀ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਪੁਰਤਗਾਲੀ ਰਾਈਡਰ ਹਨ।

Leave a Reply

Your email address will not be published. Required fields are marked *