Thursday, October 29, 2020
Home > Special News > ਸਰੀਰ ਵਿੱਚ ਜੋਸ ਭਰਨ ਵਾਲਾ ਅਸਰਦਾਰ ਘਰੇਲੂ ਤਰੀਕਾ !

ਸਰੀਰ ਵਿੱਚ ਜੋਸ ਭਰਨ ਵਾਲਾ ਅਸਰਦਾਰ ਘਰੇਲੂ ਤਰੀਕਾ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ, ਜਿ ਸ ਨੂੰ ਵਰਤਣ ਦੇ ਨਾਲ ਤੁਹਾਡਾ ਸਰੀਰ ਜੋਸ਼ ਨਾਲ ਭਰ ਜਾਵੇਗਾ। ਦੋਸਤੋ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੋ ਵੇ ਤਾਂ ਤੁਸੀਂ ਇਸ ਨੁਸਖੇ ਨੂੰ ਜ਼ਰੂਰ ਵਰਤੋਂ ਕਿਉਂਕਿ ਇਹ ਨੁਸਖਾ ਬਹੁਤ ਹੀ ਕਾਮਯਾਬ ਹੈ। ਦੋ ਸ ਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਸਿ ਰ ਫ ਦੋ ਹੀ ਚੀਜ਼ਾਂ ਦੀ ਜ਼ਰੂਰਤ ਹੈ।

ਪਹਿਲੀ ਚੀਜ਼ ਹੈ ਦਾਲ ਮਖਾਣਾ ਦੋਸਤੋਦਾਲ ਮਖਾਣਾ ਸੌ ਗ੍ਰਾਮ ਲੈਣਾ ਹੈ ਅਤੇ ਦੂ ਸ ਰੀ ਚੀਜ਼ ਹੈ ਲਾਜਵੰਤੀ ਦੋਸਤੋਂ ਲਾਜਵੰਤੀ ਵੀ ਸੌ ਗ੍ਰਾਮ ਲੈਣੀ ਹੈ। ਅਤੇ ਇਨ੍ਹਾਂ ਦੋਨਾਂ ਨੂੰ ਮਿਲਾ ਕੇ ਮਿਕਸੀ ਵਿੱਚ ਗ੍ਰਾ ਈਂ ਡ ਕਰਕੇ ਇਸ ਦਾ ਇੱਕ ਬਰੀਕ ਪਾਊਡਰ ਬ ਣਾ ਲੈਣਾ ਹੈ।

ਇਸ ਪਾਊਡਰ ਨੂੰ ਸਵੇਰੇ ਅਤੇ ਸ਼ਾਮ ਅੱਧਾ ਚਮਚ ਚ ਕੁਰਸੀ ਦੁੱ ਧ ਦੇ ਨਾਲ ਲੈਣਾ ਹੈ। ਇਸ ਨੂੰ ਤੁਸੀਂ ਚਾਲੀ ਦਿਨ ਤੱਕ ਵਰਤਣਾ ਹੈ। ਤੇ ਫਿਰ ਤੁ ਸੀਂ ਆਪ ਹੀ ਇਸ ਦੇ ਫਾਇਦੇ ਜਾਣ ਜਾਵੋਗੇ ਕਿਉਂਕਿ ਇਹ ਬਹੁਤ ਹੀ ਲਾ ਭ ਦਾ ਇ ਕ ਤਰੀਕਾ ਹੈ।

Leave a Reply

Your email address will not be published. Required fields are marked *