Tuesday, December 1, 2020
Home > Special News > ਆਹ ਕੁੜੀ ਨੇ ਲਾਹੀ ਸਰਮ ਵੀਡੀਓ ਫੈਲੀ ਅੱਗ ਵਾਂਗ !

ਆਹ ਕੁੜੀ ਨੇ ਲਾਹੀ ਸਰਮ ਵੀਡੀਓ ਫੈਲੀ ਅੱਗ ਵਾਂਗ !

ਅੱਜ ਕੱਲ੍ਹ ਪਿਆਰ ਦੇ ਨਾਮ ਤੇ ਠੱਗੀਆਂ ਵੱਧ ਰਹੀਆਂ ਹਨ।ਸ਼ੋਸ਼ਲ ਮੀਡੀਆ ਤੇ ਹੋ ਇ ਆ ਪਿਆਰ ਠੱਗੀਆਂ ਅਤੇ ਧੋਖੇ ਤੇ ਆ ਖਤਮ ਹੁੰਦਾ ਹੈ। ਅੱਜ ਦੀ ਖਬਰ ਵੀ ਇਸੇ ਨਾਲ ਹੀ ਮਿਲਦੀ ਹੈ। ਦੋਸਤੋ ਜਾਦਰ ਨਾ ਦੇ ਮੁੰਡੇ ਨੂੰ ਰੀ ਨਾ ਨਾ ਦੀ ਲੜਕੀ ਨਾਲ ਫੇਸਬੁੱਕ ਤੇ ਪਿਆਰ ਹੋ ਜਾਂਦਾ ਹੈ।ਪਰ ਇਹ ਪਿਆਰ ਉ ਸ ਦੀ ਸਭਤੋਂ ਵੱਡੀ ਗਲਤੀ ਬਣ ਜਾਵੇਗਾ ਇਹ ਜਾਦਰ ਨੂੰ ਨ ਹੀ ਸੀ ਪਤਾ।ਰੀਨਾ ਨੇ ਜਾਦਰ ਨੂੰ ਕਿਹਾ ਹੋਇਆ ਸੀ

ਕਿ ਮੇਰੇ ਘਰਵਾਲ਼ੇ ਪਿਆਰ ਦੇ ਬੇਹੱਦ ਖਿਲਾਫ ਹਨ ਤੇ ਮੈਂ ਤੈਨੂੰ ਆ ਪ ਣਾ ਨੰਬਰ ਨਹੀ ਦੇ ਸਕਦੀ।ਜਿਸ ਕਾਰਨ ਉਹ ਫੇਸਬੁੱਕ ਤੇ ਹੀ ਗੱਲ ਕਰਦੇ ਰਹੇ।ਗੱਲ ਵੱਧ ਗਈ ਤਾਂ ਮੁੰਡੇ ਨੇ ਆਪਣੇ ਘਰਵਾਲਿਆਂ ਨੂੰ ਕੁ ੜੀ ਦੀ ਫੋਟੋ ਵਿਖਾ ਦਿੱਤੀ।ਪਰ ਰੀਨਾ ਨੇ ਵਿਆਹ ਤੋਂ ਮਨਾ ਕਰ ਦਿੱਤਾ ਅਤੇ ਕਿ ਹਾ ਅਸੀ ਬਹੁਤ ਗਰੀਬ ਹਾ ਮੇਰੇ ਘਰਵਾਲਿਆਂ ਤੋਂ ਤਾ ਮੇ ਰੀ ਆਂ ਫੀਸਾਂ ਨਹੀ ਦੇ ਹੁੰਦੀਆਂ।

ਇਸਤੇ ਜਾਦਰ ਨੇ ਉਸਦੀਆਂ ਫੀਸਾਂ ਦਾ ਖਰਚ ਉਠਾ ਲਿਆ।ਰੋਜ਼ ਰੀ ਨਾ ਉਸਤੋਂ ਪੈਸੇ ਮੰਗਵਾਉਣ ਲੱਗ ਪਈ।ਇੱਕ ਦਿਨ ਜਾਦਰ ਨੇ ਉਸਨੂੰ ਕਿਹਾ ਕਿ ਮੈਂ ਤੇਰੇ ਘਰਵਾਲਿਆਂ ਨਾਲ ਮਿਲਣਾ ਚਾ ਹੁੰ ਦਾ ਹਾਂ ਤਾਂ ਰੀਨਾ ਨੇ ਦੋ ਦਿਨ ਗੱਲ ਨਾ ਕੀਤੀ ਜਦੋਂ ਉਸਨੇ ਦੋ ਦਿਨ ਬਾਅਦ ਗੱਲ ਕੀਤੀ ਤਾਂ ਬਿ ਮਾ ਰੀ ਦਾ ਬਹਾਨਾ ਬਣਾ ਦਿੱਤਾ ਅਤੇ ਪੰਜਾਹ ਹਜ਼ਾਰ ਰੁਪਏ ਜਲਦ ਹੀ ਮੰਗੇ।ਜਾ ਦ ਰ ਨੇ ਉਸਨੂੰ ਪੈਸੇ ਦੇ ਦਿੱਤੇ।

ਇਸਤੋ ਬਾਅਦ ਰੀਨਾ ਦੀ ਫੇਸਬੁੱਕ ਬੰਦ ਹੋ ਗਈ।ਜਾਦਰ ਪਰੇਸ਼ਾਨ ਰ ਹਿ ਣ ਲੱਗਾ ਅਤੇ ਉਸਦੇ ਘਰਵਾਲਿਆਂ ਨੂੰ ਉਸਦੀ ਪਰੇਸ਼ਾਨੀ ਦਾ ਕਾਰਣ ਪਤਾ ਲੱਗ ਗਿਆ।ਉਨ੍ਹਾਂ ਨੇ ਲੜਕੀ ਦਾ ਨੰਬਰ ਅ ਤੇ ਪਤਾ ਪੁੱਛਿਆਂ ਪਰ ਜਾਦਰ ਕੋਲ ਉਸਦੀ ਕੇਵਲ ਫੇਸਬੁੱਕ ਆਈ ਡੀ ਹੀ ਸੀ।ਘਰ ਵਾਲੇ ਹੈਰਾਨ ਹੋ ਗਏ।ਜਾ ਦ ਰ ਕੋਲ ਰੀਨਾ ਦੇ ਭਰਾ ਹਰੀ ਦੇ ਬੈਂਕ ਖਾ ਤਾ ਸੀ

ਉਸ ਦੁਆਰਾ ਪਤਾ ਕੱਢਿਆ ਗਿਆ ਅਤੇ ਰੀਨਾ ਦੇ ਘਰ ਪਹੁੰਚ ਗਏ।ਉਥੇ ਜਾ ਕੇ ਪਤਾ ਲੱ ਗਿ ਆ ਕਿ ਹਰੀ ਉਨ੍ਹਾਂ ਦਾ ਇੱਕਲੌਤਾ ਪੁੱਤਰ ਸੀ ਅਤੇ ਰੀਨਾ ਬਣ ਕੇ ਠੱਗੀ ਉਸਨੇ ਹੀ ਮਾਰੀ ਸੀ।ਜਾਦਰ ਦੇ ਘਰਵਾਲਿਆਂ ਦੁ ਆ ਰਾ ਉਸਤੇ ਮੁਕੱਦਮਾ ਦਰਜ਼ ਕਰਵਾ ਦਿੱਤਾ।ਦੋਸਤੋ ਇਹ ਸੀ ਸ਼ੋਸ਼ਲ ਮੀਡੀਆ ਦਾ ਪਿ ਆ ਰ।ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅ ਜਿ ਹੇ ਧੋਖਿਆਂ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published. Required fields are marked *