Wednesday, December 2, 2020
Home > Special News > ਮਹਿਲਾ ਨਾਲ ਕਦੇ ਭੁੱਲਕੇ ਵੀ ਨਾ ਕਰੋ ਇਹ ਗੰਦਾ ਕੰਮ ਨਹੀ ਤਾਂ !

ਮਹਿਲਾ ਨਾਲ ਕਦੇ ਭੁੱਲਕੇ ਵੀ ਨਾ ਕਰੋ ਇਹ ਗੰਦਾ ਕੰਮ ਨਹੀ ਤਾਂ !

ਹਰ ਵਿਅਕਤੀ ਆਪਣੀ ਜਿੰਦਗੀ ਨੂੰ ਬੇਹਤਰੀਨ ਬਣਾਉਣ ਲਈ ਅਮੀਰ ਬ ਣ ਨ ਦੀ ਕੋਸ਼ਿਸ਼ ਕਰਦਾ ਹੈ।ਇਸਦੇ ਲਈ ਉਹ ਖੂਬ ਮਿਹਨਤ ਕਰਦਾ ਹੈ। ਪਰ ਕਈ ਵਾਰ ਮਿਹਨਤ ਕਰਨ ਦੇ ਬਾਵਜੂਦ ਵੀ ਵਿ ਅ ਕ ਤੀ ਅਮੀਰ ਨਹੀ ਬਣ ਪਾਉਂਦਾ। ਕਈ ਲੋਕ ਮਾਤਾ ਲਕਸ਼ਮੀ ਦੀ ਪੂਜਾ ਕਰਕੇ ਉਨ੍ਹਾਂ ਨੂੰ ਖੁ ਸ਼ ਕਰਨ ਦੀ ਕੋਸ਼ਿਸ ਕਰਦੇ ਹਨ।ਪਰ ਮਾਤਾ ਲਕਸ਼ਮੀ ਜੀ ਇੰਨੀ ਜ ਲ ਦੀ ਆਪਣੀ ਕਿਰਪਾ ਨਹੀ ਦਿਖਾਉਦੇ।

ਆਚਾਰੀਆ ਚਨਕਿਆ ਜੀ ਦੇ ਅਨੁਸਾਰ ਵਿਅਕਤੀ ਆਪਣੀ ਵਜ੍ਹਾ ਕ ਰ ਕੇ ਹੀ ਅਮੀਰ ਨਹੀ ਬਣ ਪਾਉਂਦਾ।ਕਿਉਂਕਿ ਵਿਅਕਤੀ ਕਈ ਵਾਰ ਕੁਝ ਗਲਤ ਕੰਮ ਕਰ ਬੈਠਦਾ ਹੈ ਜੋ ਲਕਸ਼ਮੀ ਮਾਤਾ ਜੀ ਨੂੰ ਪਸੰਦ ਨ ਹੀਂ ਆਉਂਦੇ।ਉਹ ਕੰਮ ਇਸ ਪਕਾਰ ਹਨ।ਦੋਸਤੋ ਜਿਨ੍ਹਾਂ ਘਰਾਂ ਵਿੱਚ ਰਾਤ ਦੇ ਸਮੇਂ ਝਾੜੂ ਲ ਗਾ ਇ ਆ ਜਾਂਦਾ ਹੈ ਉਸ ਘਰ ਵਿੱਚ ਮਾਤਾ ਲਕਸ਼ਮੀ ਦਾ ਵਾ ਸ ਨਹੀਂ ਹੁੰਦਾ।

ਉਝ ਤਾਂ ਮਾ ਲਕਸ਼ਮੀ ਸਫਾਈ ਪਸੰਦ ਕਰਦੇ ਹਨ ਪਰ ਰਾਤ ਵੇਲੇ ਝਾੜੂ ਲ ਗਾ ਉ ਣ ਕਾਰਣ ਉਨ੍ਹਾਂ ਦੀ ਕਿਰਪਾ ਨਹੀ ਹੁੰਦੀ।ਜਿਨ੍ਹਾਂ ਘਰਾਂ ਵਿੱਚ ਤੁਲਸੀ ਦਾ ਬੂਟਾ ਹੈ ਉਨ੍ਹਾਂ ਨੂੰ ਕਦੇ ਵੀ ਗੰਦੇ ਹੱਥਾਂ ਨਾਲ ਤੁਲਸੀ ਨੂੰ ਨ ਹੀ ਛੂਹਣਾ ਚਾਹੀਦਾ।ਕਿਉਂਕਿ ਇਸ ਨਾਲ ਘਰ ਤੇ ਮਾੜਾ ਪ੍ਰਭਾਵ ਪੈਂਦਾ ਹੈ।ਇਸਤੋ ਇ ਲਾ ਵਾ ਨੂੰਹ ਕੱਟਣ ਲਈ ਵੀ ਕੁਝ ਦਿਨ ਹੁੰਦੇ ਹਨ ਪਰ ਜਿਹੜੇ ਲੋਕ ਗੁ ਰੂ ਵਾ ਰ ਵਾਲੇ ਦਿਨ ਨੂੰਹ ਕੱਟਦੇ ਹਨ

ਉਸ ਘਰ ਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਨਹੀ ਹੁੰਦੀ।ਸਿਰ ਦੇ ਵਾ ਲ ਵੀ ਸ਼ਨੀਵਾਰ ਜਾ ਫਿਰ ਮੰਗਲਵਾਰ ਨੂੰ ਨਾ ਕੱਟੇ ਜਾਣ।ਇਸ ਨਾਲ ਬੁਰਾ ਅਸਰ ਹੁੰਦਾ ਹੈ।ਸਭਤੋਂ ਵੱਡੀ ਗਲਤੀ ਜੇੇਕਰ ਘਰ ਵਿੱਚ ਇ ਸ ਤ ਰੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਾ ਉਸ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ ਤਾਂ ਉਸ ਘ ਰ ਨਾਲੋਂ ਮਾਤਾ ਲਕਸ਼ਮੀ ਹਮੇਸ਼ਾ ਲਈ ਚਲੇ ਜਾਂਦੇ ਹਨ।ਇ ਸ ਲਈ ਸਾਨੂੰ ਇਸਤਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਸੋ ਇਹ ਕੁਝ ਤੱਥ ਆ ਚਾ ਰੀ ਆ ਚਨਕਿਆ ਜੀ ਦੁਆਰਾ ਦਰਸਾਏ ਗ ਏ ਹਨ।

Leave a Reply

Your email address will not be published. Required fields are marked *