Wednesday, October 28, 2020
Home > Special News > ਕਾਰ ਦੇ ਥੱਲੇ ਦੱਬੇ ਆਪਣੇ ਬੱਚੇ ਨੂੰ ਬਚਾਉਣ ਲਈ ਗਾਂ ਨੇ ਜੋ ਕੀਤਾ ਦੇਖ ਹੈਰਾਨ ਰਹਿ ਜਾਉਗੇ !

ਕਾਰ ਦੇ ਥੱਲੇ ਦੱਬੇ ਆਪਣੇ ਬੱਚੇ ਨੂੰ ਬਚਾਉਣ ਲਈ ਗਾਂ ਨੇ ਜੋ ਕੀਤਾ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਮਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਜੇੇਕਰ ਕਈ ਵਾ ਰ ਬੱਚੇ ਮੁਸੀਬਤ ਵਿੱਚ ਹੋਣ ਤਾਂ ਮਾਂ ਉਨ੍ਹਾਂ ਨੂੰ ਬਚਾਉਂਦੀ ਹੈ।ਮਾਂ ਅਤੇ ਬੱਚੇ ਦਾ ਇੱਕ ਅਨੋਖਾ ਰਿਸ਼ਤਾ ਹੁੰਦਾ ਹੈ।ਦੋਸਤੋ ਅ ਜਿ ਹੀ ਹੀ ਇੱਕ ਵੀਡੀਓ ਮੱਧਪ੍ਰਦੇਸ਼ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਹੀ ਹੈ।ਜਿੱਥੇ ਕਿ ਇੱਕ ਗਾਂ ਆਪਣੇ ਵੱ ਛੇ ਨਾਲ ਸੜਕ ਤੇ ਜਾ ਰਹੀ ਹੁੰਦੀ ਹੈ

ਕਿ ਅਚਾਨਕ ਸੜਕ ਤੇ ਇੱਕ ਦੁਰਘਟਨਾ ਕਾਰਨ ਵੱਛਾ ਕਾ ਰ ਦੇ ਥੱਲੇ ਫਸ ਜਾਂਦਾ ਹੈ।ਗਾਂ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਦੀ ਹੈ।ਬਹੁਤ ਜੱਦੋ-ਜਹਿਦ ਤੋਂ ਬਾਅਦ ਵੀ ਗਾਂ ਉਸਨੂੰ ਬਾ ਹ ਰ ਕੱਢਣ ਵਿੱਚ ਅਸਮਰੱਥ ਸੀ।ਇਸਤੋ ਬਾਅਦ ਜਦੋਂ ਲੋਕਾਂ ਨੇ ਗਾਂ ਨੂੰ ਪਰੇਸ਼ਾਨ ਦੇਖਿਆ ਤਾਂ ਉਨ੍ਹਾਂ ਨੇ ਮਿਲ ਕੇ ਕਾ ਰ ਨੂੰ ਚੱਕਿਆ ਅਤੇ ਥੱਲਿਓਂ ਵੱਛੇ ਨੂੰ ਕੱ ਢ ਦਿੱਤਾ।

ਇਸ ਤਰ੍ਹਾਂ ਵੱਛੇ ਦੀ ਜਾਨ ਬਚ ਗਈ।ਗਾਂ ਵੀ ਬਹੁਤ ਖੁਸ਼ ਹੋਈ।ਸੜਕ ਤੇ ਖ ੜ੍ਹੇ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਅਤੇ ਸ਼ੋਸ਼ਲ ਮੀਡੀਆ ਤੇ ਵਾਈਰਲ ਕਰ ਦਿੱਤੀ।ਇਸ ਵੀ ਡੀ ਓ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਅਤੇ ਇਸਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।ਦੋ ਸ ਤੋ ਇਹ ਮਾਂ ਦੀ ਮਮਤਾ ਹੈ।

ਜ਼ਰੂਰੀ ਨਹੀਂ ਕਿ ਇਨਸਾਨ ਹੀ ਮਮਤਾ ਦਿਖਾ ਸਕਦੇ ਹਨ। ਇਸ ਜਾ ਨ  ਵ ਰ ਵੀ ਇਸਨੂੰ ਬਾਖੂਬੀ ਜਾਣਦੇ ਹਨ।ਮੱਧਪ੍ਰਦੇਸ਼ ਦੀ ਇਹ ਵਾਈਰਲ ਵੀਡੀਓ ਲੋਕਾਂ ਨੂੰ ਮਮਤਾ ਦਾ ਸਬੂਤ ਦਿਖਾ ਰਹੀ ਹੈ।ਮਾਂ ਅਤੇ ਬੱਚੇ ਦਾ ਅ ਨੋ ਖਾ ਰਿਸ਼ਤਾ ਹੁੰਦਾ ਹੈ ਅਤੇ ਮਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ।ਉਹ ਮਾਂ ਇੱ ਕ ਜਾਨਵਰ ਵੀ ਹੋ ਸਕਦੀ ਹੈ,ਕਿਉਂਕਿ ਜਾਨਵਰ ਵੀ ਮਮਤਾ ਭਾ ਵ ਨਾ ਨੂੰ ਸਮਝਦੇ ਹਨ।

Leave a Reply

Your email address will not be published. Required fields are marked *