Monday, October 26, 2020
Home > Special News > ਸਵੇਰੇ ਖਾਲੀ ਪੇਟ ਖਾਓ ਅਮਰੂਦ ਜੜ ਤੋ ਖਤਮ ਹੋ ਜਾਣਗੇ ਇਹ ਰੋਗ !

ਸਵੇਰੇ ਖਾਲੀ ਪੇਟ ਖਾਓ ਅਮਰੂਦ ਜੜ ਤੋ ਖਤਮ ਹੋ ਜਾਣਗੇ ਇਹ ਰੋਗ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇੱਕ ਮਹੀਨਾ ਲ ਗਾ ਤਾ ਰ ਅਮਰੂਦ ਖਾਣ ਦੇ ਕੀ ਕੀ ਫਾਇਦੇ ਹੁੰਦੇ ਹਨ। ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱ ਚ ਕਈ ਲੋਕ ਤਾਂ ਇੱਕ ਦਿਨ ਵਿੱਚ ਇੱਕ ਵੀ ਫਲ ਨਹੀਂ ਖਾਂਦੇ।

ਪਰ ਦੋਸਤੋ ਇਸ ਦਾ ਇੱਕ ਬ ਹੁ ਤ ਹੀ ਵੱਡਾ ਨੁਕਸਾਨ ਹੈ ਕਿਉਂਕਿ ਇਸ ਨਾਲ ਮੋਟਾਪਾ, ਡਾਇਬਟੀਜ਼, ਹਾਰਟ ਅਟੈਕ ਵਰਗੀ ਭਿ ਆ ਨ ਕ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਦੋਸਤੋਂ ਇਨ੍ਹਾਂ ਸਭ ਤੋਂ ਬਚਣ ਲਈ ਸਸਤਾ ਅਤੇ ਵਧੀਆ ਫਰੂਟ ਤੁਸੀਂ ਅਮਰੂਦ ਖਾ ਸ ਕ ਦੇ ਹੋ ਜੇਕਰ ਤੁਸੀਂ ਮੌਸਮੀ ਅਮਰੂਦ ਇੱਕ ਮਹੀਨੇ ਤੱਕ ਲਗਾਤਾਰ ਖਾਂਦੇ ਹੋ। ਤਾਂ ਇਸ ਦੇ ਹੱ ਦੋਂ ਵੱਧ ਫ਼ਾਇਦੇ ਹੁੰਦੇ ਹਨ

ਕਿਉਂਕਿ ਇੱਕ ਅਮਰੂਦ ਦੇ ਇੱਕ ਬੀਜ ਵਿੱਚ ਇੱਕ ਸੰਤਰੀ ਜਿੰਨਾ ਕੈ ਲ ਸ਼ੀ ਅ ਮ ਹੁੰਦਾ ਹੈ। ਅਤੇ ਇੱਕ ਅਮਰੂਦ ਵਿੱਚ ਇੱਕ ਕੇਲੇ ਨਾਲੋਂ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ। ਇਹ ਸਾਡੇ ਬਹੁਤ ਸਾਰੇ ਰੋਗਾਂ ਨੂੰ ਦੂ ਰ ਕਰਦੇ ਹਨ। ਦੋਸਤੋ ਹਰ ਰੋਜ਼ ਇੱਕ ਅਮਰੂਦ ਖਾਣ ਦੇ ਨਾਲ ਤੁਹਾਡਾ ਪਾਚਨ ਤੰ ਤ ਰ ਠੀਕ ਹੋ ਜਾਵੇਗਾ।

ਦੋਸਤੋ ਕੁਝ ਨਾ ਕੁਝ ਗਲਤ ਖਾਣ ਦੇ ਨਾਲ ਤੁਹਾਡਾ ਕੋਲੈਸਟਰੋਲ ਲੈ ਵ ਲ ਵੱਧ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਹਾਰਟ ਅਟੈਕ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਅ ਮ ਦ ਸਾਡੇ ਖ਼ੂਨ ਪ੍ਰਣਾਲੀ ਨੂੰ ਵੀ ਠੀਕ ਕਰਦਾ ਹੈ। ਇਸ ਦਾ ਸਾਡੀਆਂ ਕਿ ਡ ਨੀ ਆਂ ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ।

Leave a Reply

Your email address will not be published. Required fields are marked *