Thursday, October 22, 2020
Home > Special News > ਗਰਲਫਰੈਂਡ ਬਣਾਉਣ ਵਾਲੇ ਇਹ ਵੀਡੀਓ ਜਰੂਰ ਦੇਖਣ !

ਗਰਲਫਰੈਂਡ ਬਣਾਉਣ ਵਾਲੇ ਇਹ ਵੀਡੀਓ ਜਰੂਰ ਦੇਖਣ !

ਆਚਾਰੀਆ ਚਨਕਿਆ ਜੀ ਆਪਣੀ ਕੂਟ ਨੀਤੀ ਦੇ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆ ਪ ਣੀ ਪੂਰੀ ਜ਼ਿੰਦਗੀ ਦਾ ਤਜ਼ਰਬਾ ਆਪਣੇ ਗ੍ੰਥ ਚਨਕਿਆ ਨੀਤੀ ਵਿੱਚ ਲਿਖਿਆ ਹੈ। ਇਸ ਵਿੱਚ ਲਿਖੇ ਹਰੇਕ ਤੱ ਥ ਤੇ ਜਾਂਚ ਕੀਤੀ ਗਈ ਹੈ।ਉਨ੍ਹਾਂ ਨੇ ਆਪਣੀ ਨੀਤੀ ਵਿੱਚ ਔਰਤਾਂ ਸੰਬੰਧੀ ਬਹੁਤ ਸਾਰੇ ਤੱਥ ਪੇ ਸ਼ ਕੀਤੇ ਹਨ।ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਦੀਆਂ ਲੜਕੀਆਂ ਨਾਲ ਵਿ ਆ ਹ ਨਹੀਂ ਕਰਵਾਉਣਾ ਚਾਹੀਦਾ।

ਸਭਤੋਂ ਮੁੱਖ ਤੱਥ ਇਹ ਹੈ ਕਿ ਕਦੇ ਵੀ ਔਰਤ ਦੀ ਖੂਬਸੂਰਤੀ ਕਾਰਣ ਉਸ ਨਾ ਲ ਵਿਆਹ ਨਹੀਂ ਕਰਨਾ ਚਾਹੀਦਾ।ਇਹ ਜ਼ਰੂਰੀ ਨਹੀਂ ਹੈ ਕਿ ਜਿਸ ਔਰਤ ਦੀ ਕਾਇਆ ਖੂਬਸੂਰਤ ਹੈ ਉਸਦਾ ਮ ਨ ਵੀ ਉਨ੍ਹਾਂ ਹੀ ਸਾਫ ਹੋਵੇ।ਖੂਬਸੂਰਤ ਔਰਤ ਅੰਦਰੋਂ ਕਾਲੀ ਹੋ ਸਕਦੀ ਹੈ।ਅ ਜਿ ਹੀ ਔਰਤ ਨਾਲ ਵਿਆਹ ਕਰਾਉਣ ਨਾਲ ਪੂਰੇ ਕੁੱਲ ਦਾ ਨਾ ਸ਼ ਹੋ ਜਾਂਦਾ ਹੈ।

ਆਚਾਰੀਆ ਦੇ ਤੱਥ ਅਨੁਸਾਰ ਜੋ ਲੜਕੀ ਵਾਰ ਵਾਰ ਆਪਣੇ ਰਿਸ਼ਤੇ ਨੂੰ ਖ ਤ ਮ ਕਰਨ ਦੀਆਂ ਗੱਲਾਂ ਕਰਦੀ ਹੈ ਉਹ ਹਮੇਸ਼ਾ ਹੀ ਨਾਕਾਰਾਤਮਕ ਸੋਚ ਰੱਖੇਗੀ।ਉਹ ਪਰਿਵਾਰ ਦੀ ਬਦਨਾਮੀ ਦਾ ਕਾਰਨ ਬ ਣ ਦੀ ਹੈ।ਅਜਿਹੀ ਔਰਤ ਕਦੇ ਵੀ ਪਰਿਵਾਰ ਨੂੰ ਖੁਸ਼ੀ ਨਹੀਂ ਦੇ ਸਕਦੀ।ਇਸ ਲਈ ਅ ਜਿ ਹੀ ਔਰਤ ਨਾਲ ਵਿਆਹ ਕਰਵਾਉਣ ਤੋਂ ਬਚੋ।ਕਈ ਔਰਤਾਂ ਕੇਵਲ ਪੈ ਸੇ ਨੂੰ ਹੀ ਮੁੱਖ ਮੰਨਦੀਆਂ ਹਨ।

ਅਜਿਹੀਆਂ ਔਰਤਾਂ ਪਤੀ ਦੇ ਪੈਸੇ ਨੂੰ ਅਜਾਈਂ ਹੀ ਖਰਾਬ ਕਰਦੀਆਂ ਹਨ।ਇ ਸ ਤਰ੍ਹਾਂ ਦੀਆਂ ਔਰਤਾਂ ਸਹੀ ਗਲਤ ਵਿੱਚ ਫਰਕ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ।ਇਸ ਤਰ੍ਹਾਂ ਵਿਆਹ ਲਈ ਹਮੇਸ਼ਾ ਸੰ ਸ ਕਾ ਰੀ ਲੜਕੀ ਦੀ ਹੀ ਚੋਣ ਕਕਰਨੀ ਚਾਹੀਦੀ ਹੈ।ਵਿਆਹ ਲਈ ਲੜਕੀ ਦੀ ਚੋਣ ਸਮੇਂ ਚੰ ਗੀ ਤਰ੍ਹਾਂ ਪਰਖ ਕਰਨੀ ਚਾਹੀਦੀ ਹੈ।ਅਜਿਹੀਆਂ ਔ ਰ ਤਾਂ ਨਾਲ ਭੁੱਲ ਕੇ ਵੀ ਵਿਆਹ ਨਹੀਂ ਕ ਰ ਨਾ ਚਾਹੀਦਾ।

Leave a Reply

Your email address will not be published. Required fields are marked *