Saturday, December 5, 2020
Home > Special News > ਹੋਟਲ ਵਿੱਚ ਸੀ ਗੈਰ ਮਰਦ ਨਾਲ ਉੱਪਰੋਂ ਆਇਆ ਪਤੀ !

ਹੋਟਲ ਵਿੱਚ ਸੀ ਗੈਰ ਮਰਦ ਨਾਲ ਉੱਪਰੋਂ ਆਇਆ ਪਤੀ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਇੱਕ ਪੱ ਤੀ ਦੇ ਵੱਲੋਂ ਆਪਣੀ ਪਤਨੀ ਨੂੰ ਕਿਸੇ ਹੋਰ ਮਰਦ ਦੇ ਨਾਲ ਰੰਗੇ ਹੱਥੀਂ ਫੜਿਆ ਹੈ ਉਸ ਤੋਂ ਬਾਅਦ ਉਸ ਆਦਮੀ ਨੇ ਇਹ ਬਿਆਨ ਦਿੱਤੇ ਹਨ। ਦੋ ਸ ਤੋ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਇਕ ਪਤਨੀ ਵੱਲੋਂ ਆਪਣੇ ਪਤੀ ਨੂੰ ਇਕ ਕਿਸੇ ਹੋ ਟ ਲ ਦੇ ਵਿੱਚ ਕਿਸੇ ਹੋਰ ਔਰਤ ਦੇ ਨਾਲ ਰੰਗੇ ਹੱ ਥੀਂ ਫੜਿਆ ਹੋਵੇ।

ਅੱਜ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅਰੁਣ ਕੁਮਾਰ ਚੰਡੀਗੜ੍ਹ ਵਿੱਚ ਰ ਹਿੰ ਦਾ ਸੀ ਉਸ ਦਾ ਸੱਤ ਅੱਠ ਸਾਲ ਪਹਿਲਾਂ ਸਲੋਨੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆ ਪ ਣੇ ਪੇਕੇ ਹੀ ਰਹਿੰਦੀ ਸੀ। ਕਿਉਂਕਿ ਉਹ ਚਾਹੁੰਦੀ ਸੀ ਕਿ ਅਰੁਣ ਆਪਣੇ ਘਰ ਵਾਲਿਆਂ ਨੂੰ ਛੱ ਡ ਦੇਵੇ। ਪਰ ਅਰੁਣ ਨੇ ਅਜਿਹਾ ਨਹੀਂ ਕੀਤਾ। ਉਸ ਨੂੰ ਉਸ ਦੇ ਦੋ ਸ ਤਾਂ ਨੇ ਵੀ ਕਿਹਾ ਸੀ ਕਿ ਇਹ ਲੜਕੀ ਠੀਕ ਨਹੀਂ ਹੈ।

ਅਜਿਹਾ ਹੀ ਇੱਕ ਦਿਨ ਹੋਇਆ ਕਿ ਅਰੁਣ ਨੂੰ ਅਰੁਣ ਦੇ ਇੱਕ ਦੋ ਸ ਤ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਪਤਨੀ ਕਿਸੇ ਦੇ ਨਾਲ ਸਟਾਰ ਹੋਟਲ ਦੇ ਵਿੱਚ ਗਈ ਹੈ। ਇਸ ਤੋਂ ਬਾਅਦ ਅਰੁਣ ਉੱਥੇ ਜਾਂ ਦਾ ਹੈ ਅਤੇ ਸਲੋਨੀ ਨੂੰ ਰੰਗੇ ਹੱਥੀਂ ਫੜ੍ਹ ਲੈਂਦਾ ਹੈ। ਫਿਰ ਉੱਥੇ ਪੁਲਿਸ ਨੂੰ ਸੱਦ ਲਿਆ ਜਾਂ ਦਾ ਹੈ ਅਤੇ ਉਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਦਾ ਹੈ। ਇਸ ਤੋਂ ਬਾਅਦ ਥਾਣੇ ਜਾ ਕੇ ਦੋਵਾਂ ਪੱਖਾਂ ਦੀ ਸੁਣਵਾਈ ਹੁੰਦੀ ਹੈ। ਫਿਰ ਇ ਸ ਤੋਂ ਬਾਅਦ ਅਰੁਣ ਨੇ ਸੋਨੀ ਤੋਂ ਤਲਾਕ ਲੈ ਲਿਆ।

Leave a Reply

Your email address will not be published. Required fields are marked *