Saturday, December 5, 2020
Home > Special News > ਬਜੁਰਗ ਮਹਿਲਾ ਦੀ ਝੌਂਪੜੀ ਵਿੱਚ ਵੜਿਆ ਬਾਂਦਰ ਫਿਰ ਜੋ ਹੋਇਆ ਦੇਖ ਦੰਗ ਰਹਿਜੋਗੇ !

ਬਜੁਰਗ ਮਹਿਲਾ ਦੀ ਝੌਂਪੜੀ ਵਿੱਚ ਵੜਿਆ ਬਾਂਦਰ ਫਿਰ ਜੋ ਹੋਇਆ ਦੇਖ ਦੰਗ ਰਹਿਜੋਗੇ !

ਬਾਂਦਰਾ ਦੇ ਝੁੰਡ ਨੇ ਮਹਿਲਾ ਦੀ ਜੀਵਨ ਭਰ ਦੀ ਕਮਾਈ ਲੁੱਟ ਲਈ।ਇਹ ਅ ਜੀ ਬੋ-ਗਰੀਬ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਕਿ ਇੱਕ ਗਰੀਬ ਬਜ਼ੁਰਗ ਮਹਿਲਾ ਰਹਿੰਦੀ ਹੈ।ਉਹ ਇੱਕ ਝੋ ਪ ੜੇ ਵਿੱਚ ਆਪਣਾ ਜੀਵਨ ਬਤੀਤ ਕਰਦੀ ਹੈ ਅਤੇ ਕੰਮਕਾਰ ਕਰਕੇ ਉਸਨੇ ਕੁਝ ਪੈਸੇ ਜ ਮਾ ਕੀਤੇ ਹੋਏ ਸਨ।ਉਸ ਮਹਿਲਾ ਦੁਆਰਾ ਕੁਝ ਗਹਿਣੇ ਅਤੇ ਜੀ ਵ ਨ ਭਰ ਦੀ ਕਮਾਈ ਨੂੰ ਘਰ ਵਿੱਚ ਸੁਰੱਖਿਅਤ ਰੱਖਿਆ ਹੋਇਆ ਸੀ।

ਉਸਦਾ ਕਹਿਣਾ ਹੇੈ ਕਿ ਜਦੋਂ ਉਹ ਘਰ ਦੇ ਬਾਹਰ ਕਪੜੇ ਧੋ ਰਹੀ ਸੀ ਤਾਂ ਉਸ ਦੌ ਰਾ ਨ ਘਰ ਦੇ ਅੰਦਰ ਬਾਂਦਰਾ ਦਾ ਝੁੰਡ ਜਾ ਵੜਿਆ। ਉਹਨਾਂ ਨੇ ਘਰ ਵਿੱਚੋਂ ਚਾਵਲਾ ਦੀ ਬੋਰੀ ਚੁੱਕ ਲਈ ਅਤੇ ਭੱ ਜ ਗਏ। ਜਦੋਂ ਬਜ਼ੁਰਗ ਮਹਿਲਾ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸਨੇ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ।ਉਸ ਬੋ ਲੀ ਵਿੱਚ ਉਸ ਮਹਿਲਾ ਦੀ ਜਮਾ ਪੂੰਜੀ ਸੀ ਅਤੇ ਕੁ ਝ ਗਹਿਣੇ ਸੀ।

ਜਦੋਂ ਪਿੰਡ ਵਾਲਿਆਂ ਉਸ ਝੁੰਡ ਦੇ ਪਿੱਛੇ ਗਏ ਤਾਂ ਉਹ ਬਾਂਦਰ ਚਾ ਵ ਲ ਅਤੇ ਫਲ ਖਾ ਰਹੇ ਸਨ ਅਤੇ ਉਹ ਪੈਸਿਆਂ ਦਾ ਥੈਲਾ ਕੋਲ ਹੀ ਸੀ।ਪਿੰ ਡ ਵਾਲਿਆਂ ਨੇ ਥੈਲਾ ਚੁੱਕਣ ਦੀ ਕੋਸ਼ਿਸ਼ ਕੀਤੀ।ਪਰ ਬਾਂ ਦ ਰ ਉਹ ਥੈਲਾ ਚੁੱਕ ਕੇ ਭੱਜ ਗਏ।ਇਸ ਪਿੰਡ ਵਾਲੇ ਵਣ ਵਿਭਾਗ ਤੋਂ ਮਦਦ ਮੰਗ ਰਹੇ ਹਨ।

ਉਸ ਮਹਿਲਾ ਦੇ ਪੈਸੇ ਅਤੇ ਗਹਿਣੇ ਉਸਨੂੰ ਮਿਲਣੇ ਚਾਹੀਦੇ ਹਨ।ਲੋਕਾਂ ਦੁ ਆ ਰਾ ਪ੍ਰਸ਼ਾਸਨ ਪਾਸੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ।ਇਹ ਬਹੁਤ ਹੀ ਅਜੀਬ ਮਾਮਲਾ ਹੈ।ਪ੍ਰਸ਼ਾਸਨ ਨੂੰ ਉਸ ਗ ਰੀ ਬ ਬਜ਼ੁਰਗ ਮਹਿਲਾ ਦੀ ਮਦਦ ਕਰਨੀ ਚਾਹੀਦੀ ਹੈ।ਹੁਣ ਦੇਖਣਾ ਇਹ ਹੋਵੇਂਗਾ ਕਿ ਪ੍ਰ ਸ਼ਾ ਸ ਨ ਕੀ ਕਦਮ ਚੁੱਕਦੀ ਹੈ।

Leave a Reply

Your email address will not be published. Required fields are marked *