Wednesday, December 2, 2020
Home > Special News > ਦੇਖੋ ਪਲਾਸਟਿਕ ਸਰਜਰੀ ਦੇ ਕਮਾਲ ਦੰਗ ਰਹਿਜੋਗੇ ਦੇਖਕੇ !

ਦੇਖੋ ਪਲਾਸਟਿਕ ਸਰਜਰੀ ਦੇ ਕਮਾਲ ਦੰਗ ਰਹਿਜੋਗੇ ਦੇਖਕੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੇ ਲੋਕਾਂ ਬਾ ਰੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਕਈ ਸਰਜਰੀਆਂ ਕਰਵਾਈਆਂ ਅਤੇ ਕਈ ਲੱਖ ਡਾਲਰ ਗ ਵਾ ਦਿੱਤੇ। ਦੋਸਤੋ ਇਹ ਸਭ ਆਮ ਲੋਕ ਨਹੀਂ ਸਗੋਂ ਵੱਡੇ ਵੱਡੇ ਸੁਪਰਸਟਾਰ ਹਨ ਕਈ ਹਾ ਲੀ ਵੁੱ ਡ ਦੇ ਹਨ ਅਤੇ ਕੋਈ ਬਾਲੀਵੁੱਡ ਦੇ ਹਨ।

ਪਹਿਲਾਂ ਨਾਮ ਹੈ Rodrigo alves ਦੋਸਤੋ ਇਨ੍ਹਾਂ ਨੇ ਆਪਣੇ ਸ ਰੀ ਰ ਤੇ 57 ਸਰਜਰੀਆਂ ਕਰਵਾਈਆਂ ਹਨ। ਜਿਸ ਦੇ ਨਾਲ ਇਨ੍ਹਾਂ ਦਾ ਪੂਰਾ ਸਰੀਰ ਪਲਾਸਟਿਕ ਦਾ ਲੱਗਦਾ ਹੈ ਇਨ੍ਹਾਂ ਨੇ ਇਸ ਕੰਮ ਤੇ ਲ ਗ ਭ ਗ ਪੰਜ ਲੱਖ ਡਾਲਰ ਗਵਾ ਦਿੱਤੇ ਹਨ। ਦੋਸਤੋ ਹੁਣ ਗੱਲ ਕਰਦੇ ਹਾਂ ਪਿਕਸੀ ਫਾਕਸ ਦੀ ਜਿ ਨ੍ਹਾਂ ਨੇ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਆਪਣੀਆਂ ਛੇ ਪ ਸ ਲੀ ਆਂ ਅਤੇ ਸਾਡੇ ਪੰਜ ਲੱਖ ਡਾਲਰ ਲਗਾ ਦਿੱਤੇ

ਅਤੇ ਇਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਸਤਾਰਾ ਸਰਜਰੀਆਂ ਕ ਰ ਵਾ ਈ ਆਂ ਹਨ ਅੱਗੇ ਵੀ ਸਰਜਰੀਆਂ ਕਰਾਉਣਗੇ। ਦੋਸਤੋ ਇਸ ਵਿੱਚ ਤੀਸਰਾ ਨਾਮ ਹੈ Blondie banett। ਦੋਸਤੋ ਇਸ ਔ ਰ ਤ ਨੇ ਆਪਣੇ ਸਰੀਰ ਦੇ ਕਈ ਅੰਗ ਇੰਜੈਕਟ ਕਰਾਏ ਹਨ। ਜਿਸ ਦੇ ਨਾਲ ਉਹ ਵੱਡੇ ਹੋ ਗ ਏ ਹਨ ਅਤੇ ।ਇਸ ਕੰਮ ਤੇ ਉਸ ਨੇ ਤਿੰਨ ਲੱਖ ਡਾ ਲ ਰ ਲਗਾਏ ਹਨ।

Leave a Reply

Your email address will not be published. Required fields are marked *