Tuesday, October 27, 2020
Home > Special News > ਇਹ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਸ਼ ਰਾਬ ਦੀ ਬੋਤਲ ਜਾਣੋ ਕੀਮਤ ਤੇ ਦੇਖੋ ਤਸਵੀਰਾਂ

ਇਹ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਸ਼ ਰਾਬ ਦੀ ਬੋਤਲ ਜਾਣੋ ਕੀਮਤ ਤੇ ਦੇਖੋ ਤਸਵੀਰਾਂ

ਸ਼ ਰਾ ਬ ਦੇ ਸ਼ੌਕੀਨ ਦੁਨੀਆਂ ਭਰ ਵਿੱਚ ਮੌਜੂਦ ਹਨ। ਇਹਨਾਂ ਸ਼ੌਕੀਨਾਂ ਲਈ ਸ਼ ਰਾ ਬ ਦੀਆਂ ਕੰਪਨੀਆਂ ਤਰ੍ਹਾਂ-ਤਰ੍ਹਾਂ ਦੀ ਸ਼ ਰਾ ਬ ਬਣਾਉਂਦੀ ਰਹਿੰਦੀਆਂ ਹਨ।ਇਹਨਾਂ ਵਿੱਚੋਂ ਕੁੱਝ ਸ਼ ਰਾ ਬ ਇੰਨੀ ਮਹਿੰਗੀ ਹੈ ਕਿ ਇਸ ਦੀ ਕੀਮਤ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ।

ਇਸੇਂਸੀਆ 2008 ਡਿਕੈਂਟਰ (essencia 2008 dicanter)। ਇਸ ਦੀ ਇੱਕ ਬੋਤਲ ਦੀ ਕੀਮਤ ਵਿੱਚ 2BHK ਫਲੈਟ ਵੀ ਆ ਜਾਂਦਾ ਹੈ। ਕੰਪਨੀ ਅਨੁਸਾਰ ਇੱਕ ਕਿੱਲੋਗ੍ਰਾਮ ਅੰਗੂਰਾਂ ਤੋਂ ਕੇਵਲ ਚਾਹ ਦੇ ਇੱਕ ਚਮਰਚ ਜਿੰਨੀ ਵਾਈਨ ਬਣਦੀ ਹੈ। ਇਕ ਬੋਤਲ ਬਣਾਉਣ ਲਈ 200 ਕਿੱਲੋ ਅੰਗੂਰ ਲੱਗਦੇ ਹਨ। ਇਹਨਾਂ ਨੂੰ ਕਈ ਦਿਨਾਂ ਤੱਕ ਬੋਤਲਾਂ ਵਿੱਚ ਬੰਦ ਕਰਕੇ ਫਰਮੈਂਟ ਕੀਤਾ ਜਾਂਦਾ ਹੈ

ਇਸੇਂਸੀਆ 2008 ਡਿਕੈਂਟਰ ਨੂੰ ਹੰਗਰੀ ਦੀ ਵਾਈਨ ਕੰਪਨੀ ਰਾਈਲ ਟੋਕਾਜੀ ਨੇ ਬਣਾਇਆ ਹੈ। ਇਸ ਨੂੰ ਬੁਡਾਪੇਸਟ ਦੇ ਕੋਲ ਸਥਿਤ ਵਾਈਨ ਬਣਾਉਣ ਵਾਲੇ ਖੇਤਰ ਵਿੱਚ ਤਿਆਰ ਕੀਤਾ ਗਿਆ ਹੈਕੰਪਨੀ ਦੇ ਅਨੁਸਾਰ ਇਸ ਸ਼ ਰਾ ਬ ਦੀਆਂ ਸਿਰਫ 20 ਬੋਤਲਾਂ ਹੀ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਵਿਚੋਂ 11 ਵਿਕ ਚੁੱਕੀਆਂ ਹਨ। ਸ਼ ਰਾ ਬ ਦੀ ਇੱਕ ਬੋਤਲ ਦੀ ਕੀਮਤ 28.41 ਲੱਖ ਰੁਪਏ ਹੈ

ਇਸ ਸ਼ ਰਾਬ ਦੀਆਂ ਬੋਤਲਾਂ ਵੀ ਬੇਹੱਦ ਖਾਸ ਡਿਜਾਈਨ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਕੰਪਨੀ ਦੇ ਮੁਤਾਬਿਕ ਸ਼ ਰਾ ਬ ਦੀਆਂ 20 ਬੋਤਲਾਂ ਵਿੱਚੋਂ 18 ਬੋਤਲਾਂ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ। ਇਹਨਾਂ ਵਿਚੋਂ 11 ਵਿਕ ਗਈਆਂ ਹਨ। ਬਚੀਆਂ ਹੋਈਆਂ 7 ਬੋਤਲਾਂ ਵੀ ਜਲਦੀ ਵਿਕ ਜਾਣਗੀਆਂ। ਇਸ ਸ਼ ਰਾ ਬ ਦੀ ਐਕਸਾਪਾਇਰੀ ਡੇਟ ਸਾਲ 2300 ਹੈ।

ਸ਼ ਰਾ ਬ ਨੂੰ ਬਣਾਉਣ ਲਈ ਬੇਹੱਦ ਖਾਸ ਤਰ੍ਹਾਂ ਦੀ ਉੱਚ ਕਵਾੂਲਿਟੀ ਦੇ ਅੰਗੂਰਾਂ ਦਾ ਇਸਤੇਕਮਾਲ ਕੀਤਾ ਗਿਆ ਹੈ। ਇਹਨਾਂ ਅੰਗੂਰਾਂ ਨੂੰ ਆਜਸੂ ਕਹਿੰਦੇ ਹਨ।ਕੰਪਨੀ ਅਨੁਸਾਰ ਇੱਕ ਕਿੱਲੋਗ੍ਰਾਮ ਅੰਗੂਰਾਂ ਤੋਂ ਕੇਵਲ ਚਾਹ ਦੇ ਇੱਕ ਚਮਰਚ ਜਿੰਨੀ ਵਾਈਨ ਬਣਦੀ ਹੈ। ਇਕ ਬੋਤਲ ਬਣਾਉਣ ਲਈ 200 ਕਿੱਲੋ ਅੰਗੂਰ ਲੱਗਦੇ ਹਨ। ਇਹਨਾਂ ਨੂੰ ਕਈ ਦਿਨਾਂ ਤੱਕ ਬੋਤਲਾਂ ਵਿੱਚ ਬੰਦ ਕਰਕੇ ਫਰਮੈਂਟ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *