Wednesday, October 28, 2020
Home > Special News > ਸਭ ਨੂੰ ਹਸਾਉਣ ਵਾਲੇ ਜਸਵਿੰਦ ਭੱਲਾ ਨੇ ਰੋ ਰੋ ਦੱਸਿਆ ਆਪਣਾ ਦਰਦ ਦੱਸੇ ਰਾਜ !

ਸਭ ਨੂੰ ਹਸਾਉਣ ਵਾਲੇ ਜਸਵਿੰਦ ਭੱਲਾ ਨੇ ਰੋ ਰੋ ਦੱਸਿਆ ਆਪਣਾ ਦਰਦ ਦੱਸੇ ਰਾਜ !

ਦੋਸਤੋ ਪੰਜਾਬੀ ਕਾਮੇਡੀਅਨ ਜਸਵਿੰਦਰ ਭਲਾ ਜੀ ਹਮੇਸ਼ਾ ਹੀ ਲੋਕਾਂ ਨੂੰ ਹ ਸਾ ਉਂ ਦੇ ਰਹਿੰਦੇ ਹਨ। ਉਨ੍ਹਾਂ ਦੀ ਕਾਮੇਡੀ ਰੋਂਦੇ ਹੋਏ ਚਿਹਰੇ ਤੇ ਵੀ ਖੁਸ਼ੀ ਅਤੇ ਹਾਸਾ ਪੈਦਾ ਕਰ ਦਿੰਦੀ ਹੈ। ਅੱਜ 5 ਸ ਤੰ ਬ ਰ ਅਧਿਆਪਕ ਦਿਵਸ ਤੇ ਉਨ੍ਹਾਂ ਵੱਲੋਂ ਆਪਣੇ ਮਨ ਪਸੰਦ ਅਧਿਆਪਕ ਵਾਰੇ ਦੱਸਿਆ ਗਿਆ ਅਤੇ ਉਸ ਦੌ ਰਾ ਨ ਜਸਵਿੰਦਰ ਭਲਾ ਜੀ ਭਾਵੁਕ ਹੋ ਗਏ।

ਉਨ੍ਹਾਂ ਦੱਸਿਆ ਮਲਕੀਤ ਸਿੰਘ ਜੋ ਕਿ ਉਨ੍ਹਾਂ ਦੇ ਇੰਗਲਿਸ਼ ਟੀਚਰ ਸਨ ਉਨ੍ਹਾਂ ਨੂੰ ਸਭਤੋਂ ਵ ਧੀ ਆ ਲੱਗਦੇ ਸਨ।ਉਹ ਛੇਵੀਂ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਉਨ੍ਹਾਂ ਕੋਲ ਪੜ੍ਹੇ ਸਨ।ਇੱਕ ਵਾਰੀ ਉਨ੍ਹਾਂ ਨੂੰ ਘਰੋਂ ਏ ਬੀ ਸੀ ਲਿ ਖ ਣ ਨਾ ਕੰਮ ਮਿਲਿਆ ਸੀ।ਜਸਵਿੰਦਰ ਭਲਾ ਨੇ ਦੱਸਿਆ ਉਨ੍ਹਾਂ ਨੂੰ ਏ ਬੀ ਸੀ ਆਉਦੀ ਸੀ ਜਦੋਂ ਅਗਲੇ ਦਿ ਨ ਉਨ੍ਹਾਂ ਨੇ ਆਪਣੀ ਕਾਪੀ ਟੀਚਰ ਨੂੰ ਦੱਸੀ ਤਾਂ ਟੀ ਚ ਰ ਨੇ ਕਿਹਾ ਕਿ ਤੂੰ ਨਕਲ ਮਾਰੀ ਹੈ।

ਜਸਵਿੰਦਰ ਭਲਾ ਨੇ ਉਨ੍ਹਾਂ ਸਾਹਮਣੇ ਲਿਖੀ ਤਾਂ ਉਨ੍ਹਾਂ ਨੇ ਉਸਨੂੰ ਬੁ ਕ ਲ ਵਿੱਚ ਲੈ ਲਿਆ ਅਤੇ ਥਾਪੀ ਦਿੱਤੀ।ਜਸਵਿੰਦਰ ਭਲਾ ਦਾ ਕਹਿਣਾ ਹੈ ਕਿ ਉਹ ਬਹੁਤ ਸ਼ਰਾਰਤੀ ਹੁੰਦੇ ਸਨ ਜਿਸ ਕਾਰਨ ਉ ਨ੍ਹਾਂ ਦੇ ਟੀਚਰ ਬੋਲਣੋ ਬੰਦ ਹੋ ਗਏ।ਉਨ੍ਹਾਂ ਨੇ ਆਪਣੇ ਟੀਚਰ ਨੂੰ ਬਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪ ਰ ਉਹ ਨਹੀਂ ਬੋਲਦੇ ਸਨ।ਇੱਕ ਦਿਨ ਸਕੂਲ ਵਿੱਚ ਬਾ ਹ ਰੋਂ ਇਮਤਿਹਾਨ ਲੈਣ ਲਈ ਟੀਚਰ ਆਏ ਜਿਨ੍ਹਾਂ ਵਿੱਚੋਂ ਜਸਵਿੰਦਰ ਭਲਾ ਪਾਸ ਹੋਏ ਉਸ ਦਿਨ ਉਨ੍ਹਾਂ ਦੇ ਟੀ ਚ ਰ ਉਨ੍ਹਾਂ ਨਾਲ ਬੋਲੇ।

ਉਹ ਸਮਾਂ ਕਾਫੀ ਭਾਵੁਕਤਾ ਵਾਲਾ ਸੀ।ਜਸਵਿੰਦਰ ਭਲਾ ਦਾ ਕ ਹਿ ਣਾ ਹੈ ਕਿ 48 ਸਾਲ ਹੋ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲ ਸਕਿਆ।ਉਨ੍ਹਾਂ ਨੇ ਅੱਜ ਉਨ੍ਹਾਂ ਨੂੰ ਮਿਲਣ ਦਾ ਵਾਅਦਾ ਕੀ ਤਾ ਹੈ।ਸੋ ਦੋਸਤੋ ਜਸਵਿੰਦਰ ਭਲਾ ਦੁਆਰਾ ਅਧਿਆਪਕ ਦਿਵਸ ਤੇ ਆਪਣੇ ਮਨ ਪ ਸੰ ਦ ਅਧਿਆਪਕ ਵਾਰੇ ਦੱਸਿਆ ਗਿਆ।ਉਹ ਵੀਡੀਓ ਵਿੱਚ ਭਾ ਵੁ ਕ ਵੀ ਹੋ ਗਏ ਸਨ।

Leave a Reply

Your email address will not be published. Required fields are marked *