Thursday, November 26, 2020
Home > Special News > ਜਹਾਜ ਵਿੱਚ ਸਫਰ ਕਰ ਰਹੀ ਔਰਤ ਦੀ ਪੈਟ ਵਿੱਚੋਂ ਨਿਕਲੀ ਅਜਿਹੀ ਚੀਜ ਕਿ ਮੱਚੀ ਹਫੜਾ ਦਫੜੀ !

ਜਹਾਜ ਵਿੱਚ ਸਫਰ ਕਰ ਰਹੀ ਔਰਤ ਦੀ ਪੈਟ ਵਿੱਚੋਂ ਨਿਕਲੀ ਅਜਿਹੀ ਚੀਜ ਕਿ ਮੱਚੀ ਹਫੜਾ ਦਫੜੀ !

ਅੱਜ ਕੱਲ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੀਆਂ ਵੱਖਰੀਆਂ ਹੀ ਜਾਣਕਾਰੀਆਂ ਵੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਕੁਝ ਨੂੰ ਸੁਣਕੇ ਵਿਸ਼ਵਾਸ ਨਹੀ ਹੁੰਦਾ ਹੈ। ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਕਿ ਸੈਨ ਫਰਾਂਸਿਸਕੋ ਤੋ ਇੱਕ ਫਲਾਈਟ ਅਟਲਾਂਟਾ ਜਾ ਰਹੀ ਸੀ ਤੇ ਉਸ ਵਿੱਚ ਸਫਰ ਕਰ ਰਹੀ ਔਰਤ ਨੂੰ ਆਪਣੇ ਪੈਰਾਂ ਵਿੱਚ ਕੁਝ
ਹਲਚਲ ਮਹਿਸੂਸ ਹੋਈ ਸੀ।

ਜਦੋ ਉਸ ਮਹਿਲਾ ਨੇ ਰੂਪ ਵਿੱਚ ਆਪਣੇ ਕੱਪੜੇ ਉਤਾਰ ਕੇ ਚੈੱਕ ਕੀਤਾ ਤਾ ਉਹਨਾ ਵਿੱਚੋ ਇੱਕ ਬਿੱਛੂ ਨਿਕਲਿਆ ਤਾ ਉਸ ਔਰਤ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਜਹਾਜ ਨੇ ਕਰੂ ਮੈਬਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਉਹ ਔਰਤ ਹੁਣ ਠੀਕ ਹੈ ਪਤਾ ਲੱਗਣ ਤੇ ਉਹਨਾਂ ਲੈਡ ਹੁੰਦੇ ਹੀ ਤੁਰੰਤਮੈਡੀਕਲ ਟੀਮ ਨੂੰ ਬੁਲਾਇਆ ਸੀ। ਅਜਿਹੀ ਇੱਕ ਘਟਨਾ ਪਹਿਲਾਂ ਵੀ ਹੋਈ ਸੀ ਇੱਕ ਵਿਅਕਤੀ ਨੂੰ ਸਫਰ ਦੌਰਾਨ ਇੱਕ ਬਿੱਛੂ ਨੇ ਕੱਟ ਲਿਆ ਸੀ ਫਿਲਹਾਲ ਜਾਣਕਾਰੀ ਅਨੁਸਾਰ ਹੁਣ ਉਹ ਮਹਿਲਾ ਠੀਕ ਹੈ।

Leave a Reply

Your email address will not be published. Required fields are marked *