Saturday, October 31, 2020
Home > Special News > ਜੇ ਤੁਹਾਡੇ ਕੋਲ ਹੈ ਇਹ ਸਿੱਕਾ ਤਾ ਸਮਝੋ ਬਣਗੇ ਕਰੋੜਪਤੀ ਮਿੰਟਾ ਵਿੱਚ ਹੋਜੋਗੇ ਮਾਲਾਮਾਲ !

ਜੇ ਤੁਹਾਡੇ ਕੋਲ ਹੈ ਇਹ ਸਿੱਕਾ ਤਾ ਸਮਝੋ ਬਣਗੇ ਕਰੋੜਪਤੀ ਮਿੰਟਾ ਵਿੱਚ ਹੋਜੋਗੇ ਮਾਲਾਮਾਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੁਝ ਲੋਕ ਅੱਜ ਕੱਲ ਪੁਰਾਣੇ ਸਿੱਕੇ ਰੱਖਣ ਦੇ ਸ਼ੌਕੀਨ ਹਨ ਉਹ ਵੱਧ ਤੋਂ ਵੱਧ ਪੁਰਾਣੇ ਇਕੱਠੇ ਕਰਨ ਲਈ ਵੱਡੀ ਤੋ ਵੱਡੀ ਕੀਮਤ ਲਗਾ ਦਿੰਦੇ ਹਨ। ਅਜਿਹੇ ਹੀ ਬਾਜਾਰ ਵਿੱਚ ਕੁਝ ਅਜਿਹੇ ਸਿੱਕੇ ਹਨ ਜਿਹਨਾ ਦੀ ਕੀਮਤ ਲੱਖਾਂ ਵਿਚ ਹੈ ਕੁਝ ਅਜਿਹੀਆਂ ਨੈਟਵਰਕਿੰਗ ਸਾਈਟਾ ਹਨ ਜਿਹਨਾ ਉੱਪਰ ਇਹਨਾ ਦੀ ਖਰੀਦ ਵੇਚ ਕੀਤੀ ਜਾਦੀ ਹੈ ਮਾਤਾ ਵੈਸ਼ਨੋ ਦੇਵੀ ਦੀ ਫੋਟੋ ਵਾਲਾ ਸਿੱਕਾ 70 ਹਜਾਰ ਤੋ ਉੱਪਰ ਵਿਕ ਰਿਹਾ ਹੈ।

ਸਿੱਕਾ ਜਿੰਨਾ ਵੀ ਪੁਰਾਣਾ ਹੋਵੇਗਾ ਉਨੀ ਹੀ ਉਸਦੀ ਕੀਮਤ ਜਿਆਦਾ ਹੋਵੇਗੀ ਜਾਣਕਾਰੀ ਅਨੁਸਾਰ ਭਾਰਤ ਦੇ ਵਿਸ਼ਵ ਯੁੱਧ ਸਮੇ ਇੱਕ ਰੁਪਏ ਦੇ ਸਿੱਕੇ ਨੂੰ ਬਨਾਉਣਾ ਬੰਦ ਕਰ ਦਿੱਤਾ ਸੀ ਉਸ ਸਮੇ ਦੇ ਸਿੱਕੇ ਕੁਝ ਲੋਕਾਂ ਕੋਲ ਹੀ ਹਨ ਉਸ ਸਿੱਕੇ ਦੀ ਕੀਮਤ ਦੋ ਤੋ ਪੰਜ ਲੱਖ ਰੁਪਏ ਹੈ। ਜੇ ਤੁਹਾਡੇ ਕੋਲ ਇਹ ਸਿੱਕਾ ਹੈ ਤਾ ਹੋ ਜਾਉਗੇ ਮਾਲਾਮਾਲ ਜਲਦੀ ਕਰੋ ਤੁਸੀ ਇਸਨੂੰ ਆਨਲਾਈਨ ਵੇਚ ਸਕਦੇ ਹੋ ਕਿਉਂਕਿ ਪੁਰਾਣੇ ਅਦਭੁੱਤ ਸਿੱਕਿਆ ਦੀ ਕੀਮਤ ਬਹੁਤ ਜਿਆਦਾ ਮਿਲ ਰਹੀ ਹੈ।

Leave a Reply

Your email address will not be published. Required fields are marked *