Wednesday, October 21, 2020
Home > Special News > ਇਸ ਕੈਨੇਡਾ ਵਿੱਚ ਰਹਿਣ ਵਾਲੀ ਧੀ ਦੇ ਖੁਲਾਸੇ ਸੁਣਕੇ ਰੌਗਟੇ ਖੜੇ ਹੋ ਜਾਣਗੇ !

ਇਸ ਕੈਨੇਡਾ ਵਿੱਚ ਰਹਿਣ ਵਾਲੀ ਧੀ ਦੇ ਖੁਲਾਸੇ ਸੁਣਕੇ ਰੌਗਟੇ ਖੜੇ ਹੋ ਜਾਣਗੇ !

ਇਸ ਦੁਨੀਆ ਦੇ ਅੱਜ ਕੱਲ ਦੇ ਰਿਸ਼ਤਿਆ ਬਾਰੇ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਸਮੇ ਵਿੱਚ ਰਿਸ਼ਤੇ ਕਿੰਨਾ ਮਾਇਨੇ ਰੱਖਦੇ ਹਨ ਕੁਝ ਅਜਿਹੇ ਸ਼ਰਮਨਾਕ ਇਨਸਾਨ ਹੁੰਦੇ ਹਨ ਜੋ ਕਿਸੇ ਰਿਸ਼ਤੇ ਦੀ ਕੋਈ ਪ੍ਰਵਾਹ ਨਹੀਂ ਕਰਦੇ ਹਨ। ਅਜਿਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਕੈਨੇਡਾ ਵਿੱਚ ਰਹਿਣ ਵਾਲੀ ਇੱਕ ਧੀ ਨੇ ਦੱਸੀ ਹੈਉਸਨੇ ਇੱਕ ਰੇਡੀਓ ਸਟੇਸ਼ਨ ਤੇ ਆਪਣੇ ਖੁਲਾਸੇ ਕੀਤੇ ਹਨ ਜਿਹਨਾ ਨੂੰ ਸੁਣਕੇ ਰੌਗਟੇ ਖੜੇ ਹੋ ਜਾਦੇ ਹਨ।

ਉਸਨੇ ਆਪਣੀ ਜਿੰਦਗੀ ਬਾਰੇ ਕੁਝ ਗੱਲਾ ਦੱਸੀਆਂ ਜਿਹਨਾ ਨੂੰ ਸੁਣਕੇ ਵਿਸ਼ਵਾਸ ਕਰਨਾ ਔਖਾ ਸੀ ਕਿ ਕੋਈ ਪਿਉ ਵੀ ਇੰਨਾ ਗਿਰ ਸਕਦਾ ਹੈ ਉਸਨੇ ਦੱਸਿਆ ਕਿ ਉਸਦਾ ਪਿਉ ਉਸ ਨਾਲ ਛੋਟੀ ਉਮਰ ਵਿੱਚ ਹੀ ਗਲਤ ਕਰਨ ਲੱਗ ਪਿਆ ਸੀ ਉਸ ਵੇਲੇ ਉਸਦੀ ਉਮਰ ਬਹੁਤ ਛੋਟੀ ਸੀ ਪਰ ਜਦੋਂ ਉਹ 13 ਸਾਲ ਦੀ ਸੀ ਤਾ ਉਸਨੂੰ ਪੂਰੀ ਸਮਝ ਸੀ ਕਿ ਬਹੁਤ ਗਲਤ ਹੋ ਰਿਹਾ ਹੈ ਪਰ ਉਹ ਕਿਸੇ ਨੂੰ ਦੱਸ ਵੀ ਨਹੀ ਸਕਦੀ ਸੀ।

ਉਸਦਾ ਪਿਤਾ ਉਸਨੂੰ ਡਰਾਕੇ ਰੱਖਦਾ ਸੀ ਉਹ ਕਿਸੇ ਨੂੰ ਦੱਸ ਨਹੀ ਸਕੀ ਪਰ ਕੁਝ ਹੋਰ ਵੱਡੀ ਹੋਣ ਤੇ ਉਸਨੇ ਆਪਣੀ ਮੰਮੀ ਨੂੰ ਸਭ ਕੁਝ ਦੱਸਿਆ। ਤੇ ਉਸਨੇ ਪੁਲਿਸ ਨੂੰ ਵੀ ਕਿਹਾ ਕਿ ਉਹ ਆਪਣੇ ਘਰ ਨਹੀਂ ਰਹਿਣਾ ਚਾਹੁੰਦੀ ਹੈ ਇਸ ਸਮੇਂ ਉਸਦਾ ਪਿਉ ਜੇਲ ਵਿੱਚ ਕੈਦ ਹੈ ਤੇ ਉਸਦੇ ਪਰਿਵਾਰ ਦਾ ਕੋਈ ਜਣਾ ਉਸ ਨਾਲ ਗੱਲ ਨਹੀਂ ਕਰਦਾ ਹੈ। ਹੁਣ ਉਹ ਆਪਣੇ ਪਰਿਵਾਰ ਨਾਲੋ ਅੱਡ ਰਹਿੰਦੀ ਹੈ ਤੇ ਉਸਦੀ ਇੱਕ ਬੇਟੀ ਹੈ ਤੇ ਉਸਦਾ ਡਿਵੋਰਸ ਹੋ

ਚੁੱਕਿਆ ਹੈ ਤੇ ਆਪਣੇ ਪਰਿਵਾਰ ਨਾਲੋ ਅਲੱਗ ਹੈ ਤੇ ਪਰਿਵਾਰਕ ਮੈਂਬਰ ਉਸਦੇ ਭੈਣ ਭਰਾ ਉਸ ਨਾਲ ਗੱਲ ਵੀ ਨਹੀ ਕਰਦੇ ਹਨ। ਜਾਣਕਾਰੀ ਅਨੁਸਾਰ ਨਵਦੀਪ ਦੀ ਉਮਰ 35 ਸਾਲ ਦੀ ਹੈ ਤੇ ਇਸ ਸਮੇਂ ਕੈਨੇਡਾ ਵਿੱਚ ਰਹਿੰਦੀ ਹੈ ਇਹ ਸਭ ਉਸਨੇ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪਣੀ ਆਪ ਬੀਤੀ ਲੋਕਾਂ ਨਾਲ ਸ਼ੇਅਰ ਕੀਤੀ ਹੈ ਜੋ ਕਿ ਬਹੁਤ ਰੂਹ ਕੰਬਾਊ ਹਾਦਸਾ ਹੈ।

Leave a Reply

Your email address will not be published. Required fields are marked *