Tuesday, December 1, 2020
Home > Special News > ਕਮਜੋਰ ਸਮਝ ਲਿਆ ਪੰਗਾ ਫਿਰ ਜੋ ਹੋਇਆ ਦੇਖ ਕੇ ਅੱਖਾਂ ਅੱਡੀਆਂ ਰਹਿ ਜਾਣੀਆ !

ਕਮਜੋਰ ਸਮਝ ਲਿਆ ਪੰਗਾ ਫਿਰ ਜੋ ਹੋਇਆ ਦੇਖ ਕੇ ਅੱਖਾਂ ਅੱਡੀਆਂ ਰਹਿ ਜਾਣੀਆ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਵਿਸ਼ਵ ਭਰ ਦੇ ਸਭ ਤੋਂ ਰੇ ਡ ਰ ਜਾਨਵਰਾਂ ਬਾਰੇ। ਇਹ ਸਭ ਜਾਨਵਰ ਆਪਣੇ ਤੋਂ ਵੱਡੇ ਜਾਨਵਰਾਂ ਨਾਲ ਲੜਨ ਤੋਂ ਵੀ ਕਦੇ ਨਹੀਂ ਡਰਦੇ। ਇਸ ਲਈ ਸਾ ਨੂੰ ਕਦੇ ਵੀ ਇਨ੍ਹਾਂ ਨੂੰ ਛੋਟੇ ਸਮਝ ਕੇ ਇਨ੍ਹਾਂ ਨਾਲ ਪੰਗਾ ਨਹੀਂ ਲੈਣੇ ਚਾਹੀਦੇ। ਦੋਸਤੋ ਬਿੱ ਲੀ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ

ਕਿ ਉਹ ਸਿਰਫ ਆਪਣੀ ਚਲਾਉਣਾ ਚਾਹੁੰਦੀ ਹੈ।ਇਸ ਲਈ 2010 ਵਿੱਚ ਵਾ ਪ ਰੀ ਇਸ ਘਟਨਾ ਨੇ ਬਿੱਲੀ ਨੂੰ ਵੀ ਇੱਕ ਖ਼ੌਫ਼ਨਾਕ ਜਾਨਵਰ ਬਣਾ ਦਿੱਤਾ। ਇਸ ਘਟਨਾ ਦੇ ਵਿੱਚ ਬਿੱਲੀ ਇੱਕ ਮ ਗ ਰ ਮੱ ਛ ਨੂੰ ਪੰਜਾ ਰਹੀ ਹੈ ਤੇ ਇੱਕ ਛੋਟੇ ਬੱਚੇ ਨੂੰ ਬਚਾ ਰਹੀ ਹੈ। ਇਸ ਵਿਚਕਾਰ ਹੀ ਉਹ ਇੱਕ ਥੱ ਪ ੜ ਵੀ ਮਗਰਮੱਛ ਦੇ ਮਾਰ ਦਿੰਦੀ ਹੈ

ਜਿਸ ਤੋਂ ਬਾਅਦ ਮਗਰਮੱਛ ਪਾਣੀ ਵਿੱਚ ਦੌੜ ਜਾਂਦਾ ਹੈ। ਦੋਸਤੋ ਹੁਣ ਗੱ ਲ ਕਰਦੇ ਹਾਂ ਸਭ ਤੋਂ ਵਫ਼ਾਦਾਰ ਜਾਨਵਰ ਕੁੱਤੇ ਦੀ। 2012 ਵਿੱਚ ਪੰਜ ਕੁੱਤੇ ਦੁਨੀਆਂ ਦੀ ਸਭ ਤੋਂ ਖਤਰਨਾਕ ਸੱਪਾਂ ਦੇ ਵਿੱਚੋਂ ਇੱ ਕ ਕਿੰਗ ਕੋਬਰਾ ਦੇ ਨਾਲ ਲੜ ਰਹੇ ਸਨ। ਇਸ ਦੌਰਾਨ ਸੱਪ ਉਨ੍ਹਾਂ ਦੇ ਡੰਗ ਮਾਰਨਾ ਚਾ ਹੁੰ ਦਾ ਸੀ ਪਰ ਉਹ ਨਾਕਾਮ ਰਹਿੰਦਾ ਹੈ। ਬਹੁਤ ਸਮੇਂ ਤੱ ਕ ਜੂਝਣ ਤੋਂ ਬਾਅਦ ਕੁੱਤੇ ਕਿੰਗ ਕੋ ਬ ਰਾ ਨੂੰ ਕਾਬੂ ਵਿੱਚ ਕਰ ਲੈਂਦੇ ਹਨ।

Leave a Reply

Your email address will not be published. Required fields are marked *