Saturday, October 24, 2020
Home > Special News > ਕਿਸਾਨ ਨੂੰ ਖੇਤ ਵਿੱਚੋ ਲੱਭਿਆ ਖਜਾਨਾ ਪਰ ਸੱਚਾਈ ਜਾਣ ਘੁੰਮ ਗਿਆ ਦਿਮਾਗ !

ਕਿਸਾਨ ਨੂੰ ਖੇਤ ਵਿੱਚੋ ਲੱਭਿਆ ਖਜਾਨਾ ਪਰ ਸੱਚਾਈ ਜਾਣ ਘੁੰਮ ਗਿਆ ਦਿਮਾਗ !

ਲਾਲੂ ਨੂੰ ਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮੱਧ ਪ੍ਰਦੇਸ਼ ਦੇ ਇੱਕ ਕਿ ਸਾ ਨ ਦੀ ਕਹਾਣੀ ਜਿਸ ਨੂੰ ਆਪਣਾ ਖੇਤ ਜੋਤ ਦੇ ਸਮੇਂ ਸੋਨਾ ਮਿਲਿਆ ਸੀ ਪਰ ਉਹ ਸੋਨਾ ਉਸ ਨੂੰ ਨਾ ਮਿਲ ਸਕਿਆ। ਆ ਓ ਜਾਣਦੇ ਹਾਂ ਇਨ੍ਹਾਂ ਕਿਉਂ ਹੋਈ, ਦੋਸਤੋ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸੁਖਦੇਵ ਨਾਂ ਦਾ ਕਿ ਸਾ ਨ ਰਹਿੰਦਾ ਸੀ ਜੋ ਕਿ ਬਹੁਤ ਹੀ ਮਿਹਨਤੀ ਸੀ

ਇੱਕ ਦਿਨ ਖੇਤ ਜੋਤ ਦੇ ਸਮੇਂ ਉਸ ਨੂੰ ਮਿੱਟੀ ਦੇ ਵਿੱਚ ਇੱਕ ਮ ਟ ਕਾ ਮਿਲਿਆ ਉਸ ਮਟਕੇ ਦੇ ਅੰਦਰ ਸੋਨੇ ਦੇ ਸਿੱਕੇ ਮੂਰਤੀਆਂ ਅਤੇ ਗਹਿਣੇ ਸਨ। ਹੌਲੀ ਹੌਲੀ ਇਹ ਸਾਰੀ ਘਟਨਾ ਨੇੜੇ ਦੇ ਇਲਾਕਿਆਂ ਵਿੱਚ ਫੈ ਲ ਗਈ ਅਤੇ ਪੁਲੀਸ ਅਤੇ ਕਲੈਕਟਰ ਇਸ ਦੀ ਜਾਂਚ ਕਰਨ ਦੇ ਲਈ ਆਏ। ਪੁਲੀਸ ਵਾ ਲਿ ਆਂ ਨੇ ਕਿਹਾ ਕਿ ਇਹ ਖ਼ਜ਼ਾਨਾ ਸਰਕਾਰੀ ਹੈ ਪਰ ਪਿੰਡ ਵਾਲੇ ਅ ੜ੍ਹ ਗਏ ਅਤੇ ਉਹ ਨਹੀਂ ਦੇ ਰਹੇ ਸਨ।

ਇਸ ਤੋਂ ਬਾਅਦ ਖਜ਼ਾਨਾ ਕਿਹੜੀ ਸਨ ਦਾ ਹੈ। ਇਹ ਚੈੱਕ ਕਰਨ ਲਈ ਕਈ ਸੁ ਨਿ ਆ ਰਾਂ ਨੂੰ ਬੁਲਾਇਆ ਗਿਆ ਪਰ ਬਾਅਦ ਵਿੱਚ ਦੱਸਿਆ ਗਿਆ ਕਿ ਇਹ ਸੋਨਾ ਨਕਲੀ ਹੈ। ਕਿਸੇ ਨੇ ਉਸ ਕਿਸਾਨ ਦੀ ਜ਼ ਮੀ ਨ ਹੜੱਪਣ ਦੇ ਲਈ ਇਹ ਸਭ ਕੀਤਾ ਸੀ। ਇਹ ਸੋਚ ਕੇ ਉਸ ਸਮੇਂ ਉਹ ਕਿ ਸਾ ਨ ਬਹੁਤ ਰੋ ਰਿਹਾ ਸੀ।

Leave a Reply

Your email address will not be published. Required fields are marked *