Wednesday, October 21, 2020
Home > Special News > ਜੇਕਰ ਬਦਾਮਾਂ ਨਾਲ ਇਹ ਚੀਜ ਖਾਓਗੇ ਤਾਂ 100 ਸਾਲ ਤੱਕ ਨਹੀ ਆਵੇਗਾ ਬੁਢਾਪਾ !

ਜੇਕਰ ਬਦਾਮਾਂ ਨਾਲ ਇਹ ਚੀਜ ਖਾਓਗੇ ਤਾਂ 100 ਸਾਲ ਤੱਕ ਨਹੀ ਆਵੇਗਾ ਬੁਢਾਪਾ !

ਹੈਲੋ ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੀ ਕੀਵੇ ਤੁਸੀ 100 ਸਾ ਲ ਦੀ ਉਮਰ ਤੱਕ ਵੀ ਆਪਣੇ ਦਿਮਾਗ ਨੂੰ ਬਹੁਤ ਤੇਜ਼ ਰੱਖ ਸਕਦੇ ਹੋ ਅਤੇ ਕਦੇ ਵੀ ਕੁਝ ਨਹੀਂ ਭੁੱਲੋਗੇ। ਦੋਸਤ ਤੁਹਾਨੂੰ ਪ ਤਾ ਹੀ ਹੋਵੇਗਾ ਕਿ ਬਾਦਾਮ ਖਾਣ ਦੇ ਨਾਲ ਸਭ ਕਹਿੰਦੇ ਹਨ ਕਿ ਦਿਮਾਗ ਤੇਜ਼ ਹੁੰਦਾ ਹੈ। ਪਰ ਬ ਦਾ ਮ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਭਿਉ ਕੇ ਖਾਣਾ ਚਾ ਹੀ ਦਾ ਹੈ,

ਬਿਨਾਂ ਭਿਉਏ ਖਾਣਾ ਚਾਹੀਦਾ ਹੈ ਜਾਂ ਛਿੱਲ ਕੇ ਖਾਣਾ ਚਾਹੀਦਾ ਹੈ ਜਾਂ ਫਿਰ ਬਿ ਨਾਂ ਛਿੱਲੇ ਖਾਣਾ ਚਾਹੀਦਾ ਹੈ। ਇਸ ਦਾ ਜਵਾਬ ਹੈ ਕਿ ਸਰਦੀ ਹੋਵੇ ਚਾਹੇ ਗਰਮੀ ਪਰ ਪੰਜ ਬਾਦਾਮ ਇੱਕ ਗਲਾਸ ਪਾਣੀ ਦੇ ਵਿੱ ਚ ਭੇਜਣੇ ਪਾ ਕੇ ਉਸ ਦੀ ਵਿੱਚ ਪੰਜ ਕਿਸ਼ਮਿਸ਼ ਦੇ ਦਾਣੇ ਮਿਲਾ ਲਓ ਅਤੇ ਸਵੇਰੇ ਉੱਠ ਕੇ ਪ ਹਿ ਲਾਂ ਪਾਣੀ ਪੀਵੋ ਸੇਰ ਬਦਾਮ ਛਿੱਲ ਕੇ ਹੌਲੀ ਹੌ ਲੀ ਖਾਓ

ਅਤੇ ਫਿਰ ਕਿਸ਼ਮਿਸ਼ ਖਾ ਲਓ। ਇਸ ਦੇ ਨਾਲ ਬੁਢਾਪੇ ਵਿੱਚ ਵੀ ਤੁਹਾਡਾ ਦਿ ਮਾ ਗ ਬਹੁਤ ਤੇਜ਼ ਰਹੇਗਾ। ਇਸ ਨੂੰ ਬੱਚਿਆਂ ਦਾ ਦਿਮਾਗ ਤੇਜ਼ ਕਰਨ ਲਈ ਵੀ ਖਿਲਾਉਣਾ ਚਾਹੀਦਾ ਹੈ। ਜਿ ਸ ਨੇ ਵੀ ਇਸ ਚੀਜ਼ ਨੂੰ ਤਿੰਨ ਮਹੀਨੇ ਤੱਕ ਲਗਾਤਾਰ ਖਾ ਲਿਆ ਉਹ ਦਿ ਮਾ ਗੀ ਤੌਰ ਤੇ ਬਹੁਤ ਤੇਜ ਰਵੇਗਾ।

Leave a Reply

Your email address will not be published. Required fields are marked *