Sunday, October 25, 2020
Home > Special News > ਇਹਨਾਂ ਲੋਕਾਂ ਨੇ ਲਾਹ ਦਿੱਤੀ ਆਪਣੀ ਸਰਮ ਦੇਖੋ ਵੀਡੀਓ !

ਇਹਨਾਂ ਲੋਕਾਂ ਨੇ ਲਾਹ ਦਿੱਤੀ ਆਪਣੀ ਸਰਮ ਦੇਖੋ ਵੀਡੀਓ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਨੌਜਵਾਨ ਦੁਆਰਾ ਕੀ ਤੀ ਗਈ ਅਜਿਹੀ ਹਰਕਤ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅੱਜ ਕੱਲ੍ਹ ਲੋਕ ਡਾਊਨ ਕਾਰਨ ਮੌਸਮ ਇੰ ਨਾ ਸਾਫ਼ ਹੋ ਗਿਆ ਹੈ ਕਿ ਲੋਕੀਂ ਵੀ ਇਸ ਨੂੰ ਗੰਦਾ ਕਰਨ ਤੋਂ ਡਰਦੇ ਹਨ। ਕਈ ਲੋਕੀਂ ਤਾਂ ਆਪਣੀ ਬ ਰਾ ਤ ਲੈਣ ਵੀ ਸਾਈਕਲ ਤੇ ਜਾਂਦੇ ਹਨ। ਪਰ ਇਹ ਮੁੰਡਾ ਜੋ ਕਿ ਭੂੰ ਗਾ ਵਿੱਚ ਰਹਿੰਦਾ ਸੀ

ਅਤੇ ਇਸ ਦੇ ਪਿੰਡ ਵਿੱਚ ਹੀ ਇੱਕ ਕੁੜੀ ਦੇ ਨਾਲ ਪ੍ਰੇਮ ਸੰਬੰਧ ਸਨ। ਪ ਹਿ ਲਾਂ ਤਾਂ ਦੋਵਾਂ ਪੱਖਾਂ ਦੇ ਘਰਵਾਲੇ ਨਹੀਂ ਮੰਨੇ ਪਰ ਬਾਅਦ ਵਿੱਚ ਦੋਵਾਂ ਦੀ ਅੜ੍ਹ ਜਾਣ ਤੇ ਉਨ੍ਹਾਂ ਨੂੰ ਰਿਸ਼ਤਾ ਪੱਕਾ ਕਰਨਾ ਪਿਆ। ਵਿ ਆ ਹ ਵਾਲੇ ਦੇਣੇ ਜਦੋਂ ਬਾਰਾਤ ਜਾਣੀ ਸੀ ਤੇ ਉਸ ਮੁੰਡੇ ਨੇ ਬਰਾਤ ਲਈ ਇੱਕ ਗਲੀ ਤੋਂ ਦੂ ਸ ਰੀ ਗਲੀ ਦੇ ਵਿੱਚ ਜਾਣ ਦੇ ਲਈ 32 ਇਨੋਵਾ ਕਾਰਾਂ ਕੀ ਤੀ ਆਂ ਗਈਆਂ।

ਜਦੋਂ ਉਸ ਤੋਂ ਪੁੱਛਿਆ ਗਿਆ ਕਿ ਸਿਰਫ ਇੱਕ ਗਲੀ ਤੋਂ ਦੂਸਰੀ ਗਲੀ ਜਾਣ ਲਈ ਏ ਨੀ ਆਂ ਕਾਰਾਂ ਕਿਉਂ ਕੀਤੀਆਂ ਗਈਆਂ ਤੇ ਉਸ ਨੇ ਕਿਹਾ ਕਿ ਜੇਕਰ ਬਰਾਤ ਤੁਰ ਕੇ ਜਾਂਦੀ ਤਾਂ ਉਸ ਦੀ ਕੀ ਇੱਜ਼ਤ ਰਹਿ ਜਾ ਣੀ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਸ ਨਾਲ ਵਾਤਾਵਰਣ ਵੀ ਖਰਾਬ ਹੁੰਦਾ ਹੈ ਤਾਂ ਉਸ ਨੇ ਕਿ ਹਾ ਕਿ ਅਸੀਂ ਤਾਂ ਕਦੀ ਕਤਾਈ ਕਾਰਾਂ ਕੱਢਣੀਆਂ ਹੁੰ ਦੀ ਆਂ ਹਨ ਪਰ ਸ਼ਹਿਰਾਂ ਵਿੱਚ ਹਰ ਰੋਜ਼ ਕਾਰਾਂ ਚੱਲਣ ਕਾਰਨ ਇਨ੍ਹਾਂ ਪ੍ਰਦੂਸ਼ਣ ਵੱ ਧ ਦਾ ਹੈ। ਕੀ ਤੁਸੀਂ ਇਸ ਤੋਂ ਸਹਿਮਤ ਹੋ?

Leave a Reply

Your email address will not be published. Required fields are marked *