Sunday, October 25, 2020
Home > Special News > ਆਹ ਦੇਖ ਲਓ ਜਨਤਾ ਦਾ ਹਾਲ ਇਹ ਸਭ ਹੁੰਦਾ !

ਆਹ ਦੇਖ ਲਓ ਜਨਤਾ ਦਾ ਹਾਲ ਇਹ ਸਭ ਹੁੰਦਾ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਲੜਕੇ ਦੇ ਬਾਰੇ ਜਿ ਸ ਦਾ ਦਿਲ ਬਹੁਤ ਹੀ ਵੱਡਾ ਸੀ। ਦੋਸਤੋ ਧਾਲੀਵਾਲ ਪਿੰਡ ਦੀ ਹਰਮਨਪ੍ਰੀਤ ਕੌਰ ਦਾ ਵਿਆਹ ਨੇੜੇ ਦੇ ਪਿੰਡ ਦੇ ਲੜਕੇ ਸਾ ਗ ਰ ਨਾਲ ਤੈਅ ਕੀਤਾ ਗਿਆ। ਪਰ ਜਦੋਂ ਹਰਮਨਪ੍ਰੀਤ ਕਾਲਜ ਵਿੱਚ ਪੜ੍ਹਦੀ ਸੀ ਉ ਦੋਂ ਤੋਂ ਇੱਕ ਮੁੰਡਾ ਉਸ ਦੇ ਪਿੱਛੇ ਪਿਆ ਹੋਇਆ ਸੀ।

ਪਰ ਹਰਮਨਪ੍ਰੀਤ ਨੂੰ ਉਸ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ। ਪਰ ਫਿਰ ਵੀ ਉ ਹ ਮੁੰਡਾ ਹਰਮਨ ਦੇ ਘਰ ਰਿਸ਼ਤਾ ਲੈ ਕੇ ਆਇਆ ਇਸ ਤੋਂ ਬਾਅਦ ਹਰਮਨ ਦੇ ਘਰ ਵਾਲਿਆਂ ਨੇ ਉਸ ਮੁੰਡੇ ਨੂੰ ਘਰੋਂ ਧੱ ਕੇ ਦੇ ਕੇ ਕੱਟ ਦਿੱਤਾ। ਉਸ ਮੁੰਡੇ ਨੇ ਹਰਮਨ ਦੇ ਘਰ ਵਾਲਿਆਂ ਨੂੰ ਇਹ ਧਮਕੀ ਦਿੱਤੀ ਕਿ ਉਹ ਕੁਝ ਵੀ ਕਰ ਕੇ ਹ ਰ ਮ ਨ ਦੇ ਨਾਲ ਹੀ ਵਿ ਆ ਹ ਕਰਾਵੇਗਾ।

ਇਸ ਤੋਂ ਬਾਅਦ ਹਰਮਨ ਦੇ ਘਰ ਵਾਲਿਆਂ ਨੇ ਹਰਮਨ ਤੇ ਸਾ ਗ ਰ ਦਾ ਵਿਆਹ ਜਲਦੀ ਕਰਨ ਦੀ ਸੋਚਿਆ ਵਿਆਹ ਨੂੰ ਤਿੰਨ ਦਿਨ ਰਹਿੰਦੇ ਸਨ। ਉਹ ਮੁੰਡਾ ਸ਼ਰਾਬ ਪੀ ਕੇ ਹਰਮਨ ਦੇ ਘਰੇ ਆ ਉਂ ਦਾ ਹੈ ਅਤੇ ਹਰਮਨ ਨੂੰ ਚੁੱਕ ਕੇ ਲੈ ਜਾਂਦਾ ਹੈ। ਅਗਲੇ ਦਿਨ ਉਹ ਹਰਮਨ ਨੂੰ ਬੇਹੋਸ਼ੀ ਦੀ ਹਾ ਲ ਤ ਵਿੱਚ ਘਰ ਦੇ ਨੇੜੇ ਛੱਪੜ ਲਾਗੇ ਸੁੱਟ ਜਾਂਦਾ ਹੈ

ਇਸ ਤੋਂ ਬਾਅਦ ਪੱਤਾ ਲੱਗਦਾ ਹੈ। ਕਿ ਹਰਮਨ ਦਾ ਗੀਤ ਕੀਤਾ ਗਿਆ ਹੈ ਇ ਸ ਤੋਂ ਬਾਅਦ ਸਾਗਰ ਦੇ ਘਰ ਵਾਲੇ ਰਿਸ਼ਤਾ ਤੋੜ ਦਿੰਦੇ ਹਨ। ਪਰ ਸਾਗਰ ਕਹਿੰਦਾ ਹੈ ਇਸ ਦੇ ਵਿੱਚ ਹਰਮਨ ਦੀ ਕੋਈ ਗਲਤੀ ਨ ਹੀਂ ਹੈ। ਇਸ ਲਈ ਉਹ ਹਰਮਨ ਦੇ ਨਾਲ ਹੀ ਵਿਆਹ ਕਰਾਵੇਗਾ। ਇਸ ਤੋਂ ਕੁਝ ਦਿਨਾਂ ਬਾ ਅ ਦ ਹਰਮਨ ਤੇ ਸਾਗਰ ਦਾ ਵਿਆਹ ਕਰ ਦਿੱ ਤਾ ਜਾਂਦਾ ਹੈ।

Leave a Reply

Your email address will not be published. Required fields are marked *