Monday, November 30, 2020
Home > Special News > ਇਹ ਵੀਡੀਓ ਦੇਖਕੇ ਅੱਖਾਂ ਚੋ ਹੰਝੂ ਆ ਜਾਣਗੇ !

ਇਹ ਵੀਡੀਓ ਦੇਖਕੇ ਅੱਖਾਂ ਚੋ ਹੰਝੂ ਆ ਜਾਣਗੇ !

ਅਸੀ ਕਈ ਸਾਰੇ ਨਾਟਕਾਂ ਜਾ ਫਿਲਮਾਂ ਵਿੱਚ ਮਾ਼ ਪੁੱਤ ਦੇ ਕਈ ਕਿਸੇ ਦੇਖੇ ਹੋਣਗੇ। ਮਾਂ ਅਤੇ ਬੇਟੇ ਦਾ ਰਿ ਸ਼ ਤਾ ਕਾਫੀ ਅਨੋਖਾ ਰਿਸ਼ਤਾ ਹੁੰਦਾ ਹੈ।ਇੱਕ ਮਾਂ ਆਪਣੇ ਬੇਟੇ ਲਈ ਕੁਝ ਵੀ ਕਰ ਜਾਂਦੀ ਹੈ। ਪਰ ਏਹ ਜ਼ ਰੂ ਰੀ ਨਹੀਂ ਕਿ ਮਾਂ ਦੀ ਮਮਤਾ ਕੇਵਲ ਆਪਣੇ ਸਕੇ ਪੁੱਤ ਨਾਲ ਹੀ ਹੋਵੇ।ਅਜਿਹੀ ਹੀ ਕਹਾਣੀ ਇੱਕ ਦੋ ਸਾਲ ਦੇ ਕੁੱ ਤੇ ਦੀ ਹੈ ਜਿਸਦਾ ਨਾਮ ਰੋਕੀ ਹੈ।

ਬਚਪਨ ਵਿੱ ਚ ਹੀ ਉਸਦੀ ਮਾਂ ਦੀ ਮੌਤ ਹੋ ਗਈ।ਉਸਦੇ ਮਾਲਕ ਨੇ ਘਰ ਵਿੱਚ ਇੱ ਕ ਗਾਂ ਵੀ ਰੱਖੀ ਹੋਈ ਸੀ।ਰੋਕੀ ਹੁਣ ਉਸ ਗਾਂ ਨਾਲ ਸਮਾਂ ਬਿਤਾਉਂਦਾ ਸੀ ਅਤੇ ਉਹ ਗਾਂ ਵੀ ਉਸਨੂੰ ਲਾ ਡ ਕਰਦੀ ਸੀ।ਰੋਕੀ ਉਸਨੂੰ ਆਪਣੀ ਮਾਂ ਸਮਝਣ ਲੱਗ ਪਿਆ ਸੀ।ਸਾਰਾ ਦਿਨ ਉਹ ਉਸ ਗਾਂ ਕੋਲ ਹੀ ਖੇਡਦਾ ਰਹਿੰਦਾ।ਪ ਰ ਇੱਕ ਦਿਨ ਉਸਦੇ ਮਾਲਕ ਨੇ ਗਾਂ ਵੇਚ ਦਿੱਤੀ।ਉਸ ਸਮੇਂ ਰੋਕੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ।

ਪ ਹਿ ਲਾਂ ਤਾਂ ਉਹ ਖੜਾ ਹੋ ਕੇ ਸਭ ਦੇ ਖ ਦਾ ਰਿਹਾ।ਪਰ ਜਦੋਂ ਉਸਨੇ ਦੇਖਿਆ ਕਿ ਉਸਦੀ ਮਾਂ ਨੂੰ ਉਹ ਜਬਰਦਸਤੀ ਲੈ ਕੇ ਜਾ ਰਹੇ ਹ ਨ ਤਾਂ ਉਹ ਆਪਣੇ ਜਜ਼ਬਾਤਾਂ ਨੂੰ ਰੋਕ ਨਾ ਸਕਿਆ ਅਤੇ ਗਾਂ ਦੇ ਮਗਰ ਹੀ ਨੱਠ ਪਿਆ।ਜਿੱਥੇ ਗਾਂ ਵੇਚੀ ਗਈ ਸੀ,ਰੋਕੀ ਉੱ ਥੇ ਹੀ ਪਹੁੰਚ ਗਿਆ ਅਤੇ ਆਪਣੀ ਮਾਂ ਕੋਲ ਜਾ ਬੈਠਾ।ਉਸਤਾ ਮਾਲਕ ਰੋਕੀ ਨੂੰ ਗੋਦੁ ਚੁੱ ਕ ਕੇ ਘਰ ਵੱਲ ਤੁਰ ਪਿਆ।ਪਰ ਰੋਕੀ ਜਾਣਾ ਨਹੀਂ ਸੀ ਚਾਹੁੰਦਾ।

ਉਹ ਬਹੁਤ ਉ ਦਾ ਸ ਹੋ ਗਿਆਅਤੇ ਉਸਨੇ ਪੂਰਾ ਇੱਕ ਦਿਨ ਕੁਝ ਵੀ ਨਾ ਖਾਂਦਾ।ਹੁਣ ਮਾਲਕ ਸਮਝ ਚੁੱ ਕਿ ਆ ਸੀ ਕਿ ਗਾਂ ਨੂੰ ਵਾਪਸ ਲਿਆਉਣਾ ਹੀ ਪਵੇਗਾ।ਉਸਨੇ ਅਗਲੇ ਦਿਨ ਹੀ ਗਾਂ ਘਰ ਲੈਆਂਦੀ।ਰੋਕੀ ਆਪਣੀ ਮਾਂ ਨੂੰ ਦੇਖ ਕਾਫੀ ਖੁ ਸ਼ ਹੋਇਆਂ ਅਤੇ ਉਸ ਕੋਲ ਜਾ ਕੇ ਲਾਡ ਕਰਨ ਲੱਗ ਪਿਆ।

ਉਹ ਉਸਨੂੰ ਆਪਣੀ ਮਾਂ ਸ ਮ ਝ ਦਾ ਸੀ ਅਤੇ ਗਾਂ ਵੀ ਉਸਨੂੰ ਬਹੁਤ ਲਾਡ ਪਿ ਆ ਰ ਕਰਦੀ ਸੀ।ਸੋ ਦੋਸਤੋ ਜਿੱਥੇ ਪਿਆਰ ਮਿਲਦਾ ਹੈ ਹਰ ਕੋਈ ਉਥੇ ਜਾਣਾ ਪਸੰਦ ਕ ਰ ਦਾ ਹੈ।ਕੁੱਤੇ ਵੀ ਉੱਥੇ ਹੀ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਪਿਆਰ ਮਿਲਦਾ ਹੈ।ਸੋ ਇ ਹ ਸੱਚੀ ਕਹਾਣੀ ਕਾਫੀ ਭਾਵੁਕ ਹੈ ਅਤੇ ਮਾਂ ਪੁੱਤ ਦੇ ਅ ਲੱ ਗ ਰਿਸ਼ਤੇ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *