Tuesday, October 27, 2020
Home > Special News > ਪੂਰੇ ਪੰਜਾਬ ਚ ਹੋ ਰਹੇ ਨੇ ਇਸ ਵਿਆਹ ਦੇ ਚਰਚੇ ਕੀਤੀ ਅਨੋਖੀ ਪਹਿਲ !

ਪੂਰੇ ਪੰਜਾਬ ਚ ਹੋ ਰਹੇ ਨੇ ਇਸ ਵਿਆਹ ਦੇ ਚਰਚੇ ਕੀਤੀ ਅਨੋਖੀ ਪਹਿਲ !

ਖੰਨਾ ਵਿੱਖੇ ਇੱਕ ਪਰਿਵਾਰ ਵੱਲੋਂ ਆਪਣੇ ਮੁੰਡੇ ਦੇ ਵਿਆਹ ਤੇ ਲੋਕਾਂ ਨੂੰ ਸੈਨੇਟਾਇਜ਼ਰ,ਮਾ ਸ ਕ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਜਾਹਰ ਕੀਤੀ।ਉਨ੍ਹਾਂ ਨੇ ਦੱਸਿਆ ਕਿ ਵਿਆਹ ਵਿੱਚ ਫਾਲਤੂ ਪੈਸਾ ਬਰਬਾਦ ਕ ਰ ਨ ਨਾਲੋਂ ਚੰਗਾ ਹੈ ਕਿ ਗਰੀਬ ਲੋਕਾਂ ਨੂੰ ਦਾਨ ਕੀਤਾ ਜਾਵੇ।ਉਸ ਪਰਿਵਾਰ ਦੀ ਸੋਚ ਹੈ ਕਿ ਵਿ ਆ ਹ ਬਿਲਕੁਲ ਸਾਦੇ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ।

ਇਸ ਤਰ੍ਹਾਂ ਲੋਕ ਕਰਜ਼ਾਈ ਹੋਣ ਤੋਂ ਵੀ ਬਚ ਜਾਣਗੇ ਅਤੇ ਆਪਣੀਆਂ ਧੀ ਆਂ ਦਾ ਵਿਆਹ ਚੰਗੇ ਢੰਗ ਨਾਲ ਕਰ ਸਕਣਗੇ।ਇਸ ਕਰੋਨਾ ਕਾਲ ਵਿੱਚ ਲੋਕਾਂ ਨੂੰ ਸੈਨੇਟਾਇਜ਼ਰ ਅਤੇ ਮਾਸਕ ਵੰਡ ਕੇ ਸ ਭ ਨਾਂ ਨੂੰ ਜਾਗਰੂਕ ਕੀਤਾ ਗਿਆ।ਵਿਆਹੇ ਜੋੜੇ ਵੱਲੋਂ ਵੀ ਸਾਦੇ ਵਿਆਹ ਨੂੰ ਪਹਿਲ ਦਿੱਤੀ ਅਤੇ ਕਿ ਹਾ ਕਿ ਹਰੇਕ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਸਾਦੇ ਵਿ ਆ ਹ ਕਰਨੇ ਚਾਹੀਦੇ ਹਨ।

ਇਸ ਪਰਿਵਾਰ ਵੱਲੋਂ ਵਿਆਹ ਦੀ ਖੁਸ਼ੀ ਵਿੱਚ ਲਗਭਗ 300 ਪਰਿਵਾਰਾਂ ਨੂੰ ਮਿ ਠਾ ਈ ਆਂ ਸੈਨੇਟਾਇਜ਼ਰ ਅਤੇ ਮਾਸਕ ਵੱਡੇ ਗਏ।ਇਸੇ ਤਰ੍ਹਾਂ ਗਰੀਬ ਪਰਿਵਾਰਾਂ ਨੂੰ ਸੂਟ ਵੀ ਵੰਡੇ ਗਏ। ਉਨ੍ਹਾਂ ਦਾ ਕ ਹਿ ਣਾ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਹਰੇਕ ਪਰਿਵਾਰ ਨੂੰ ਮਿਲਕੇ ਲੋਕ ਭ ਲਾ ਈ ਦੇ ਕੰਮ ਕਰਨੇ ਚਾਹੀਦੇ ਹਨ।

ਪੈਸੈ ਅਜਾਈ ਗਵਾਉਣ ਨਾਲੋ ਚੰਗਾ ਹੈ ਗਰੀਬ ਪਰਿਵਾਰਾਂ ਨੂੰ ਦਾ ਨ ਕੀਤਾ ਜਾਵੇ। ਸੋ ਇਸ ਪਰਿਵਾਰ ਨੇ ਵਿਆਹ ਦੇ ਮੌਕੇ ਤੇ ਗ ਰੀ ਬਾਂ ਨੂੰ ਦਾਨ ਕੀਤਾ ਅਤੇ ਸਾਦੇ ਵਿਆਹ ਨੂੰ ਪਹਿਲ ਦਿੱਤੀ।ਇਸ ਮੌਕੇ ਲੋਕਾਂ ਨੂੰ ਜਾ ਗ ਰੂ ਕ ਵੀ ਕੀਤਾ ਗਿਆ।

Leave a Reply

Your email address will not be published. Required fields are marked *