Friday, December 4, 2020
Home > Special News > ਪਿਉ ਨੇ ਨਵਜੰਮੀ ਬੱਚੀ ਨੂੰ ਸੁੱਟਿਆ ਨਹਿਰ ਚ ਪਰ ਕੁਝ ਸਾਲ ਬਾਅਦ ਜੋ ਹੋਇਆ ਹੈਰਾਨ ਕਰ ਦੇਣ ਵਾਲਾ ਸੀ !

ਪਿਉ ਨੇ ਨਵਜੰਮੀ ਬੱਚੀ ਨੂੰ ਸੁੱਟਿਆ ਨਹਿਰ ਚ ਪਰ ਕੁਝ ਸਾਲ ਬਾਅਦ ਜੋ ਹੋਇਆ ਹੈਰਾਨ ਕਰ ਦੇਣ ਵਾਲਾ ਸੀ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਦੀ ਜਿੱਥੇ ਦੇ ਇੱਕ ਘ ਰ ਵਿੱਚ ਲੜਕੀਆਂ ਦੇ ਜੰਮਣ ਨੂੰ ਇੱਕ ਬਹੁਤ ਵੱਡਾ ਬੋਝ ਸਮਝਿਆ ਜਾਂਦਾ ਸੀ। ਇਸ ਲਈ ਉਹ ਹਰ ਵਾਰ ਚੈੱਕ ਕ ਰ ਵਾ ਲੈਂਦੇ ਸਨ ਕਿ ਲੜਕੀ ਹੋਵੇਗੀ ਜਾਂ ਲੜਕਾ। ਜੇਕਰ ਲੜਕੀ ਹੋਣ ਵਾਲੀ ਹੁੰਦੀ ਸੀ ਤਾਂ ਉਸ ਨੂੰ ਗ ਰ ਭ ਵਿਚ ਹੀ ਮਾਰ ਦਿੱਤਾ ਜਾਂਦਾ ਸੀ। ਪਰ ਇਸ ਵਾਰ ਸ ਰ ਕਾ ਰ ਦੀ ਮਾਰ ਇਹ ਚੈੱਕ ਨਹੀਂ ਹੋ ਸਕਿਆ ਜਿਸ ਕਾਰਨ ਉਨ੍ਹਾਂ ਨੂੰ ਨੌ ਮਹੀਨੇ ਦਾ ਸਮਾਂ ਲੱਗਣਾ ਸੀ ਕਿ ਲ ੜ ਕੀ ਹੋਣੀ ਹੈ ਜਾਂ ਲੜਕਾ।

ਪਰ ਜਦੋਂ ਨੌਂ ਮਹੀਨੇ ਬਾਅਦ ਲੜਕੀ ਦਾ ਜਨਮ ਹੋਇਆ ਤਾਂ ਉਹ ਹਸਪਤਾਲ ਵਿੱਚ ਡਾ ਕ ਟ ਰਾਂ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਆ ਰਹੇ ਸਨ ਕਿ ਉਹ ਬਹੁਤ ਖੁਸ਼ ਹੈ। ਪਰ ਰਸਤੇ ਵਿੱਚ ਉਹ ਉਸ ਕੁੜੀ ਨੂੰ ਨ ਹਿ ਰ ਦੇ ਕੰਢੇ ਰੱਖ ਦਿੰਦੇ ਹਨ। ਪਿੱਛੇ ਸਾਈਕਲ ਤੇ ਇੱਕ ਗ਼ਰੀਬ ਆਦਮੀ ਆ ਰਿਹਾ ਸੀ ਜੋ ਕਿ ਬੇ ਔ ਲਾ ਦ ਸੀ ਉਸ ਨੇ ਉਸ ਲੜਕੀ ਨੂੰ ਚੁੱਕ ਲਿਆ ਧੀ ਆ ਪ ਣੇ ਘਰ ਲੈ ਗਿਆ।

ਜਦੋਂ ਉਸ ਦੀ ਪਤਨੀ ਨੇ ਆਪਣੇ ਪਤੀ ਦੇ ਹੱਥ ਵਿੱਚ ਬੱਚਾ ਦੇਖਿਆ ਤਾਂ ਉਹ ਬ ਹੁ ਤ ਖੁਸ਼ ਹੋਈ। ਉਨ੍ਹਾਂ ਨੇ ਉਸ ਬੱਚੀ ਨੂੰ ਪਾਲਿਆ ਤੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਉਹ ਲੜਕੀ ਬਹੁਤ ਹੁਸ਼ਿਆਰ ਸੀ ਜਿ ਸ ਕਾਰਨ ਉਹ ਸਕਾਲਰਸ਼ਿਪ ਤੇ ਆਪਣੀ ਅੱਗੇ ਦੀ ਪੜ੍ਹਾਈ ਜਾਰੀ ਰੱਖ ਰਹੀ ਸੀ। ਬ ਚ ਪ ਨ ਤੋਂ ਹੀ ਉਹ ਪੁਲੀਸ ਵਾਲੀ ਬਣਨਾ ਚਾ ਹੁੰ ਦੀ ਸੀ। ਤੇ ਰੱਬ ਦੀ ਕ੍ਰਿਪਾ ਨਾਲ ਉਹ ਪੁਲਿਸ ਵਾਲੀ ਬਣ ਵੀ ਗਈ। ਬਚਪਨ ਵਿੱਚ ਹੀ ਉਸ ਗ਼ ਰੀ ਬ ਆਦਮੀ ਨੇ ਸੋਚ ਲਿਆ ਸੀ

ਕਿ ਜਦੋਂ ਉਹ ਲੜਕੀ ਵੱਡੀ ਹੋ ਜਾਵੇਗੀ ਤਾਂ ਉਹ ਉਸ ਨੂੰ ਉਸ ਦੇ ਅ ਸ ਲੀ ਮਾਪਿਆਂ ਦੇ ਬਾਰੇ ਦੱਸਣਗੇ। ਉਹ ਇੰਝ ਹੀ ਕਰਦੇ ਹਨ ਜਿਸ ਕਾਰਨ ਉਸ ਲੜਕੀ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਹਨ। ਜਦੋਂ ਉ ਹ ਪੁਲੀਸ ਵਾਲੀ ਬਣ ਕੇ ਆਪਣੇ ਅਸਲੀ ਮਾਪਿਆਂ ਦੇ ਘਰ ਜਾਂਦੀ ਹੈ ਤਾਂ ਉਨ੍ਹਾਂ ਦੀ ਆਂ ਅੱਖਾਂ ਫੱਟੀਆਂ ਰਹਿ ਜਾਂ ਦੀ ਆਂ ਹਨ।

ਉਹ ਸਭ ਸਵਾਲ ਪੁੱਛਦੀ ਹੈ ਪਰ ਉਸ ਦੇ ਅਸਲ ਮਾਪੇ ਇਸ ਗੱਲ ਤੋਂ ਪ ਛ ਤਾ ਉਂ ਦੇ ਹਨ ਕਿ ਉਨ੍ਹਾਂ ਦੀ ਕੁੜੀ ਪੁਲੀਸ ਅਫਸਰ ਬਣ ਗਈ ਹੈ ਪਰ ਉਹ ਉਨ੍ਹਾਂ ਦੇ ਕੋਲ ਨਹੀਂ ਹੈ। ਉਸ ਕੁੜੀ ਨੂੰ ਇੰਝ ਨ ਹਿ ਰ ਦੇ ਕੰਢੇ ਸਿੱਟਣ ਤੋਂ ਬਾਅਦ ਉਨ੍ਹਾਂ ਨੂੰ ਸਾਰੀ ਉਮਰ ਕਿਸੇ ਹੋਰ ਔਲਾਦ ਦਾ ਸੁੱਖ ਪ੍ਰਾਪਤ ਨ ਹੀਂ ਹੋਇਆ। ਇਸ ਲਈ ਉਹ ਬਹੁਤ ਪੁੱ ਛ ਪਾਉਂਦੇ ਸਨ।

Leave a Reply

Your email address will not be published. Required fields are marked *