Saturday, October 24, 2020
Home > News > ਮੈਡਮ ਨਾਲ ਪੈ ਗਿਆ ਪੰਗਾ ਪਾਤੇ ਮਿੰਟਾਂ ਚ ਖਿਲਾਰੇ !

ਮੈਡਮ ਨਾਲ ਪੈ ਗਿਆ ਪੰਗਾ ਪਾਤੇ ਮਿੰਟਾਂ ਚ ਖਿਲਾਰੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇਂ ਇੱਕ ਸ ਕੂ ਲ ਦੀ ਮੈਡਮ ਇੱਕ ਆਦਮੀ ਨਾਲ ਬੈਂਸਦੀ ਹੈ ਤੇ ਉਹ ਨੌਜਵਾਨ ਕਿਵੇਂ ਭੜਕ ਉੱਠਦਾ ਹੈ। ਦੋਸਤੋ ਇਹ ਘਟਨਾ ਕਿੱਥੇ ਦੀ ਹੈ ਜਾਂ ਕਿਸ ਸ ਕੂ ਲ ਦੀ ਹੈ ਇਹ ਤਾਂ ਅਸੀ ਨਹੀ ਦੱਸ ਸਕਦੇ। ਪਰ ਲਾਕਡਾਊਨ ਕਾਰਨ ਅੱਕੇ ਮੁੰਡੇ ਨੇ ਮੈ ਡ ਮ ਨੂੰ ਬਹੁਤ ਕੁੱਝ ਸੁਣਾਇਆ।

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੂਰੀ ਦੁਨੀਆਂ ਕੋਰੋਨਾ ਨਾਂ ਦੀ ਬਿਮਾਰੀ ਨਾ ਲ ਜੂਝ ਰਹੀ ਹੈ। ਜਿਸ ਕਾਰਨ ਜਿਆਦਾਤਰ ਲੋਕ ਕੰਮ ਨਹੀ ਕਰ ਪਾ ਰਹੇ। ਪਰ ਪ੍ਰਾਈਵੇਟ ਸਕੂਲਾਂ ਵਾਲਿਆ ਲਈ ਵੀ ਇ ਸ ਸਮੇਂ ਔਖਾ ਹੈ। ਜਿਸ ਕਾਰਨ ਉਨ੍ਹਾਂ ਨੇ ਵੀ ਆਨਲਾਇਨ ਕਲਾਸਾ ਲਗਾਉਣੀਆ ਸ਼ੁਰੂ ਕਰ ਦਿੱ ਤੀ ਆ ਤਾਂ

ਜੋ ਬੱਚਿਆਂ ਦਾ ਸਾਲ ਨਾ ਖ ਰਾ ਬ ਹੋਵੇ। ਇਸ ਲਈ ਉਨ੍ਹਾਂ ਨੂੰ ਵੀ ਫੀਸ਼ਾ ਦੀ ਲੋੜ ਹੈ। ਇਸ ਤੋਂ ਬਾਅਦ ਜਦੋਂ ਇੱਕ ਮੁੰਡਾ ਫੀ ਸ ਜਮਾ ਕਰਾਉਣ ਗਿਆ ਤਾਂ ਉਸ ਦੀ ਇੱਕ ਮੈਡਮ ਨਾਲ ਬ ਹਿ ਸ਼ ਹੋ ਗਈ। ਉਸ ਮੈਡਮ ਨੇ ਲੜਦੇ ਸਮੇਂ ਉਸ ਆ ਦ ਮੀ ਨੂੰ ਕਹਿ ਦਿੱਤਾ ਕਿ ਉਹ ਔਕਾਤ ਵਿੱਚ ਰਹਿ ਕਿ ਗੱਲ ਕਰੇ।

ਇਸ ਕਾਰਨ ਉਸ ਮੁੰਡੇ ਨੂੰ ਗੁੱਸਾ ਆ ਗਿਆ ਤੇ ਉਸ ਮੁੰਡੇ ਨੇ ਉਸ ਮੈ ਡ ਮ ਨਾਲ ਬਹੁਤ ਬੁਰੇ ਤਰੀਕੇ ਨਾਲ ਗੱਲ ਕੀਤੀ ਤੇ ਉਸ ਮੈਡਮ ਨੂੰ ਆ ਪ ਣੀ ਆਂ ਸਾਰਿਆਂ ਮਜਬੂਰੀਆਂ ਦੱਸਿਆਂ। ਪਰ ਉਸ ਦੇ ਕ ਹਿ ਣ ਦਾ ਤਰੀਕਾ ਠੀਕ ਨਹੀ ਸੀ।

Leave a Reply

Your email address will not be published. Required fields are marked *