Wednesday, October 21, 2020
Home > Special News > ਕੁੜੀ ਜਾਣਾ ਚਾਹੁੰਦੀ ਸੀ ਵਿਦੇਸ਼ ਦਿਨ ਦਿਹਾੜੇ ਜੇਠ ਨੇ ਕਰ ਦਿੱਤਾ ਵੱਡਾ ਕਾਂਡ !

ਕੁੜੀ ਜਾਣਾ ਚਾਹੁੰਦੀ ਸੀ ਵਿਦੇਸ਼ ਦਿਨ ਦਿਹਾੜੇ ਜੇਠ ਨੇ ਕਰ ਦਿੱਤਾ ਵੱਡਾ ਕਾਂਡ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮਲੋਟ ਵਿੱਖੇ ਇੱਕ ਭਰਾ ਵੱਲੋਂ ਆਪਣੇ ਛੋਟੇ ਭਰਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਦੇ ਵੱਡੇ ਭਰਾ ਦੀ ਉਸ ਨਾਲ ਲੜਾਈ ਝਗੜਾ ਹੁੰਦਾ ਸੀ।ਜਿਸ ਕਾਰਨ ਉਸਦੇ ਵੱਡਾ ਭਰਾ ਨਗਿੰਦਰ ਨੇ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮਿ੍ਤਕ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਉਸਦੀ ਘਰਵਾਲ਼ੀ ਬਾਹਰ ਜਾਣਾ ਚਾਹੁੰਦੀ ਸੀ

ਜਿਸ ਕਾਰਨ ਉਹ ਨਗਿੰਦਰ ਸਿੰਘ ਤੋ ਪੈਸਿਆਂ ਦੀ ਮੰਗ ਕਰ ਰਹੇ ਸਨ।ਬਸ ਏਨੇ ਵਿੱਚ ਉਨ੍ਹਾਂ ਦੋਹਾਂ ਭਰਾਵਾਂ ਦਾ ਝਗੜਾ ਸ਼ੁਰੂ ਹੋ ਗਿਆ।ਨਗਿੰਦਰ ਨੇ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਗਿੰਦਰ ਸਿੰਘ ਅਤੇ ਉਸਦੀ ਘਰਵਾਲ਼ੀ ਕੁਲਦੀਪ ਖਿਲਾਫ ਰਿਪੋਰਟ ਦਰਜ਼ ਕਰ ਲਈ ਗਈ ਹੈ।ਅੱਜ ਉਹ ਸਮਾਂ ਆ ਗਿਆ ਹੈ ਕਿ ਭਰਾ -ਭਰਾ ਦਾ ਦੁਸ਼ਮਣ ਬਣ ਚੁੱਕਾ ਹੈ।ਜ਼ਮੀਨ ਅਤੇ ਪੈਸੇ ਕਾਰਨ ਇਹ ਲੜਾਈਆਂ ਵੱਧ ਰਹੀਆ ਹਨ ਅਤੇ ਕਤਲ ਦੇ ਮਾਮਲੇ ਵੀ ਵੱਧ ਰਹੇ ਹਨ।

Leave a Reply

Your email address will not be published. Required fields are marked *