Monday, October 26, 2020
Home > Special News > ਮੇਰੇ ਜਨਮਦਿਨ ਵਾਲੀ ਰਾਤ ਜੋ ਹੋਇਆ !

ਮੇਰੇ ਜਨਮਦਿਨ ਵਾਲੀ ਰਾਤ ਜੋ ਹੋਇਆ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇ ਇੱਕ ਲੜਕੀ ਨੇ ਆ ਪ ਣੇ ਪ੍ਰੇਮੀ ਨੂੰ ਆਪਣੇ ਘਰਵਾਲਿਆ ਨੂੰ ਉਨ੍ਹਾਂ ਬਾਰੇ ਦੱਸਣ ਲਈ ਕਿਹਾ ਤਾਂ ਕਿਵੇ ਉਹ ਮੁੰਡਾ ਉੱਥੋਂ ਭੱਜ ਗਿਆ। ਦੋ ਸ ਤੋ ਸੁਮਨ ਤੇ ਕਾਜਲ ਦੋਵੋ ਪੱਕਿਆ ਸਹੇਲੀਆਂ ਸਨ। ਉਹ ਦੋਵੇ ਇਕੱਠੀਆ ਹੀ ਸਕੂਲ ਪੜ੍ਹਨ ਲੱ ਗਿ ਆ ਸੀ ਤੇ ਇਕੱਠੇ ਹੀ ਕਾਲਜ ਵਿੱਚ ਪ ੜ੍ਹ ਨ ਲੱਗੀਆ ਸੀ।

ਇੱਕ ਦਿਨ ਉਹ ਦੋਵੇ ਇਕੱਠੀਆ ਕਾਲਜ ਜਾਣ ਦੇ ਲਈ ਬੱਸ ਵਿੱਚ ਬੈਠੀਆ ਪਰ ਕਾ ਜ ਲ ਨੂੰ ਅੱਜ ਅਲੱਗ ਹੀ ਉਤਸੁਕਤਾ ਸੀ ਕਿਉਂਕਿ ਅੱਜ ਉਹ ਪਹਿਲੀ ਵਾਰ ਆਪਣੇ ਪ੍ਰੇਮੀ ਨਾਲ ਮਿ ਲ ਣ ਲਈ ਬਾਹਰ ਆਈ ਸੀ। ਉਹ ਅੱਧੇ ਰਸਤੇ ਵਿੱਚ ਹੀ ਉੱਤਰ ਗਈ ਤੇ ਆਪਣੇ ਪ੍ਰੇਮੀ ਦੀ ਗੱਡੀ ਵਿੱਚ ਬੈਠ ਗ ਈ।

ਉਹ ਉਸ ਨੂੰ ਹੋਟਲ ਵਿੱਚ ਲੈ ਕੇ ਗਿਆ। ਪਰ ਕਾਜਲ ਨਹੀ ਗਈ ਤੇ ਕਿਹਾ ਕਿ ਉਹ ਪਹਿਲਾਂ ਆਪਣੇ ਘਰ ਵਾਲਿਆ ਨੂੰ ਫੋ ਨ ਕਰਕੇ ਦੱਸੇ ਕਿ ਉਹ ਕੀ ਕਰ ਰਿਹਾ ਹੈ ਤੇ ਉਹ ਉਸੇ ਕੁੜੀ ਨਾਲ ਵਿਆਹ ਕਰਾਏਗਾ। ਇਹ ਸੁਣ ਕੇ ਉਹ ਮੁੰ ਡਾ ਉੱਥੋ ਚਲਾ ਗਿਆ ਤੇ ਕਾਜਲ ਆਪਣੇ ਕਾਲਜ ਚਲੀ ਗਈ। ਪਿਆਰ ਦੋਹਾਂ ਰੂਹਾ ਦਾ ਮੇਲ ਹੁੰ ਦਾ ਹੈ ਨਾ ਕਿ ਸਰੀਰਕ ਮੇਲ ਕਰਨਾ ਹੋਵੇ।

Leave a Reply

Your email address will not be published. Required fields are marked *