Monday, October 26, 2020
Home > Special News > ਨੌਜਵਾਨ ਦੇ ਸਿਰ ਚ ਪਿਛਲੇ 17 ਸਾਲਾਂ ਤੋ ਮੌਜੂਦ ਸੀ ਇਹ ਚੀਜ ਡਾਕਟਰ ਵੀ ਹੈਰਾਨ !

ਨੌਜਵਾਨ ਦੇ ਸਿਰ ਚ ਪਿਛਲੇ 17 ਸਾਲਾਂ ਤੋ ਮੌਜੂਦ ਸੀ ਇਹ ਚੀਜ ਡਾਕਟਰ ਵੀ ਹੈਰਾਨ !

ਚੀਨ ਵਿੱਚੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਿ ਇੱਕ 23 ਸਾਲਾਂ ਨੌ ਜ ਵਾ ਨ ਦੇ ਦਿਮਾਗ ਵਿੱਚ ਇੱਕ ਕੀੜਾ ਮੌਜੂਦ ਸੀ।ਦੱਸਿਆ ਜਾ ਰਿਹਾ ਹੈ ਕਿ ਉ ਹ ਕੀੜਾ ਕਾਫੀ ਸ ਮੇਂ ਤੋਂ ਉਸਦੇ ਦਿਮਾਗ ਵਿੱਚ ਰਹਿ ਰਿਹਾ ਸੀ।ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਕੱਚਾ ਮਾ ਸ ਖਾਣ ਕਾਰਨ ਇਨਫੈਕਸ਼ਨ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕੀੜਾ ਪੰਜ ਇੰਚ ਲੰਬਾ ਸੀ।

ਇਹ ਕੀੜਾ 17 ਸਾ ਲ ਦੀ ਉਮਰ ਤੋਂ ਉਸਦੇ ਦਿਮਾਗ ਵਿੱਚ ਮੌਜੂਦ ਸੀ।ਉਸ ਮੁੰਡੇ ਦੇ ਸਿਰ ਵਿੱਚ ਦਰਦ ਰਹਿੰਦੀ ਸੀ।ਉਸਨੇ ਕਈ ਵਾ ਰ ਇਸ ਦਰਦ ਨੂੰ ਨਜ਼ਰ ਅੰਦਾਜ਼ ਕਰਨਾ ਚਾਹਿਆ ਪਰ ਉਹ ਦਰਦ ਇੱਕ ਭਿਆਨਕ ਬਿ ਮਾ ਰੀ ਬਣ ਗਿਆ।

ਪਿਛਲੇ ਹਫਤੇ ਚੀਨ ਦੇ ਜਿਆਗਸੂ ਸੂਬੇ ਦੇ ਹ ਸ ਪ ਤਾ ਲ ਵਿੱਚ ਉਸਦਾ ਆਪਰੇਸ਼ਨ ਕੀਤਾ ਗਿਆ ਅਤੇ ਉਸਨੂੰ ਬਾਹਰ ਕੱਢਿਆ ਗਿਆ।ਡਾਕਟਰਾਂ ਦਾ ਕਹਿਣਾ ਹੈ ਕਿ ਜ ਦੋਂ ਇਸ ਦੀ ਸੀ ਟੀ ਸਕੈੱਨ ਕੀਤੀ ਗਈ ਤਾਂ ਦਿਮਾਗ ਵਿੱਚ ਇਹ ਕਕੀੜਾ ਮੌਜੂਦ ਸੀ ਜੋ ਕਿ ਮੁੜਿਆ ਹੋਇਆ ਸੀ।

ਉ ਸ ਦੇ ਘਰਵਾਲਿਆਂ ਨੇ ਦੱਸਿਆ ਕਿ ਇਸਨੂੰ ਇੰਨਾ ਭਿਆਨਕ ਸਿਰ ਦਰਦ ਹੁੰਦਾ ਸੀ ਕਿ ਉਹ ਆਪਣੇ ਸ ਰੀ ਰ ਨੂੰ ਹਿਲਾ ਵੀ ਨਹੀਂ ਸੀ ਪਾਉਂਦਾ।ਫਿਰ ਡਾਕਟਰਾਂ ਦੀ ਇੱਕ ਟੀਮ ਵੱਲੋਂ 25 ਅ ਗ ਸ ਤ ਨੂੰ ਉਸਦਾ ਆਪਰੇਸ਼ਨ ਕੀਤਾ ਗਿਆ। ਉਸਦੇ ਦਿਮਾਗ ਵਿੱਚੋ ਕੀੜਾ ਕੱਢ ਦਿੱਤਾ ਗਿਆ ਅਤੇ ਹੁਣ ਉਹ ਨੌ ਜ ਵਾ ਨ ਠੀਕ ਹੈ।ਇਸ ਲਈ ਸਾਨੂੰ ਚਾਹੀਦਾ ਹੈ ਕਿ ਕਦੇ ਵੀ ਅਜਿਹੇ ਖਾਣੇ ਨਾ ਖਾਂਦੇ ਜਾ ਣ।

Leave a Reply

Your email address will not be published. Required fields are marked *