Thursday, December 3, 2020
Home > News > ਘਰ ਵਿੱਚ ਚੱਲ ਰਿਹਾ ਸੀ ਗੰਦਾ ਕੰਮ 5 ਕੁੜੀਆਂ ਤੇ 2 ਮੁੰਡੇ ਇੱਕ ਨਿਕਲੀ ਵਿਆਹੀ ਔਰਤ !

ਘਰ ਵਿੱਚ ਚੱਲ ਰਿਹਾ ਸੀ ਗੰਦਾ ਕੰਮ 5 ਕੁੜੀਆਂ ਤੇ 2 ਮੁੰਡੇ ਇੱਕ ਨਿਕਲੀ ਵਿਆਹੀ ਔਰਤ !

ਮੁਕਤਸਰ ਤੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਜਿਸਨੂੰ ਸੁਣ ਇ ਲਾ ਕੇ ਵਿੱਚ ਹਲਚਲ ਮੱਚੀ ਹੋਈ ਹੈ।ਦਰਅਸਲ ਅਮਰਜੀਤ ਨਾ ਦੀ ਔਰਤ ਆਪਣੇ ਘਰ ਵਿੱਚ ਦੇਹ ਦਾ ਵ ਪਾ ਰ ਕਰਦੀ ਸੀ।ਪੁਲਿਸ ਨੂੰ ਇਸਦੀ ਗੁਪਤ ਸੂਚਨਾ ਮਿਲੀ ਅਤੇ ਪੁਲਿਸ ਨੇ ਉਸਦੇ ਘਰ ਛਾਪਾ ਮਾ ਰਿ ਆ। ਜਿਸ ਦੌਰਾਨ ਉਥੇ ਪੰਜ ਔਰਤਾਂ ਸਮੇਤ ਦੋ ਮੁੰਡੇ ਕਾ ਬੂ ਕੀਤੇ ਗਏ।

ਦਰਅਸਲ ਇਹ ਮਾਮਲਾ ਧਰਮਸ਼ਾਲਾ ਰੋਡ ਦਾ ਹੈ।ਇੱਥੋਂ ਦੀ ਅ ਮ ਰ ਜੀ ਤ ਨਾਂ ਦੀ ਔਰਤ ਪਤਨੀ ਮੇਜਰ ਸਿੰਘ ਆਪਣੇ ਘਰ ਵਿੱਚ ਦੇਹ ਵਪਾਰ ਦਾ ਧੰਦਾ ਕਰਦੀ ਸੀ।ਪੁਲਿਸ ਨੂੰ ਜਦੋਂ ਇਸਦੀ ਗੁਪਤ ਸੂ ਚ ਨਾ ਮਿਲੀ ਤਾਂ ਉਸਦੇ ਘਰ ਵਿੱਚ ਛਾਪਾ ਮਾਰਿਆ ਗਿਆ।ਜਿਸ ਦੌਰਾਨ ਪੰਜ ਔਰਤਾਂ ਸਮੇਤ ਦੋ ਮੁੰ ਡੇ ਰੰਗੇ ਹੱਥੀਂ ਕਾਬੂ ਕੀਤੇ ਗਏ ਪਰ ਅਮਰਜੀਤ ਮੌਕਾ ਦੇਖ ਕੇ ਫਰਾਰ ਹੋ ਗਈ।

ਪੁ ਲਿ ਸ ਦੁਆਰਾ ਆਰੋਪੀਆਂ ਨੂੰ ਕਾਬੂ ਕਰ ਉਨ੍ਹਾਂ ਤੇ ਮਾਮਲਾ ਦਰਜ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕੱਲ੍ਹ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇ ਸ਼ ਕੀਤਾ ਜਾਵੇਗਾ।ਪੁਲਿਸ ਦਾ ਕਹਿਣਾ ਹੈ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।ਅਜਿਹੇ ਲੋਕਾਂ ਕਾਰਣ ਹੀ ਦੁਨੀਆਂ ਵਿੱ ਚ ਵਾਰਦਾਤਾਂ ਵੱਧ ਰਹੀਆਂ ਹਨ ਅਤੇ ਨੌਜਵਾਨਾਂ ਤੇ ਗਲਤ ਅਸਰ ਪੈਂਦਾ ਹੈ।ਸਰਕਾਰ ਨੂੰ ਇ ਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾ ਹੀ ਦੀ ਹੈ।

Leave a Reply

Your email address will not be published. Required fields are marked *