Friday, October 23, 2020
Home > Special News > ਜੇਕਰ ਜਲਦੀ ਜਲਦੀ ਆਪਣਾ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਵਰਤੋ ਇਹ ਤਰੀਕਾ !

ਜੇਕਰ ਜਲਦੀ ਜਲਦੀ ਆਪਣਾ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਵਰਤੋ ਇਹ ਤਰੀਕਾ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇ ਤੁਸੀ ਇੱਕ ਮ ਹੀ ਨੇ ਵਿੱਚ ਹੀ 10 ਕਿੱਲੋ ਤੱਕ ਭਾਰ ਘਟਾ ਸਕਦੇ ਹੋ। ਇਸ ਦੇ ਲਈ ਨਾ ਤਾਂ ਤੁਹਾਨੂੰ ਜਿਆਦਾ ਜਿੰਮ ਕਰਨ ਦੀ ਲੋ ੜ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦੀਆ ਗੋਲੀਆ ਖਾਣ ਦੀ।

ਜਿੰਮ ਲਾਉਣ ਨਾਲ ਭਾਰ ਤਾਂ ਹੌਲੀ ਹੌਲੀ ਘ ਟ ਦਾ ਹੈ ਪਰ ਅਸੀ ਆਪਣੀ ਡਾਇਟ ਘੱ ਟ ਨਹੀ ਕਰਦੇ ਜਿਸ ਦੇ ਨਾਲ ਫਰਕ ਬਹੁਤ ਘੱਟ ਪੈਂਦਾ ਹੈ। ਗੋਲੀਆ ਖਾਣ ਦੇ ਨਾਲ ਭਾ ਰ ਘੱਟ ਤਾਂ ਜਾਂਦੇ ਹੈ ਪਰ ਜਦੋ ਗੋਲਿਆ ਖਾਣੀਆ ਛੱਡ ਦਿੰਦੇ ਹਾਂ ਤਾਂ ਭਾਰ ਪਹਿਲਾਂ ਨਾਲੋ ਵੀ ਤੇਜ ਵਧਣਾ ਸ਼ੁਰੂ ਹੋ ਜਾਂ ਦਾ ਹੈ। ਇਸ ਦੇ ਲਈ ਤੁਹਾਨੂੰ ਅੱਜ ਅਸੀ ਫਾਸਟਿਂਗ ਦੁਆਰਾ ਭਾਰ ਘਟਾਉਣ ਬਾ ਰੇ ਦੱਸਣ ਜਾ ਰਹੇ ਹਾਂ।

ਇਸ ਪ੍ਰਕਾਰ ਭਾਰ ਘ ਟਾ ਉ ਣ ਦੇ ਲਈ ਤੁਹਾਨੂੰ ਹਫਤੇ ਵਿੱਚ ਦੋ ਦਿਨ ਤੁਸੀ 16-20 ਘੰਟੇ ਕੁਲ ਵੀ ਨਹੀ ਖਾ ਣਾ। ਤੁਸੀ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪਿਣਾ ਹੈ। ਤੁਸੀ ਸਵੇਰੇ ਸਲਾਦ ਖਾਣਾ ਹੈ ਅਤੇ ਸ਼ਾਮ 6-7 ਵਜੇ ਦੋੜੀ ਜਿਹੀ ਰੋਟੀ ਖਾ ਸ ਕ ਦੇ ਹੋਂ। ਇਹ ਸਿਰਫ ਹਫਤੇ ਵਿੱਚ ਦੋ ਦਿਨ ਹੀ ਕਰਨਾ ਹੈ। ਬਾਕੀ ਸਾਰਾ ਹ ਫ ਤਾ ਆਮ ਜਿਹੀ ਡਾਇਟ ਹੀ ਲੈਣੀ ਹੈ।

Leave a Reply

Your email address will not be published. Required fields are marked *