Saturday, October 24, 2020
Home > Special News > ਇਹਨਾਂ 7 ਅਜੀਬ ਜਾਨਵਰਾਂ ਨੇ ਤਾਂ ਵਿਗਿਆਨੀਆਂ ਦੀ ਨੀਂਦ ਵੀ ਉਡਾ ਦਿੱਤੀ ਸੀ !

ਇਹਨਾਂ 7 ਅਜੀਬ ਜਾਨਵਰਾਂ ਨੇ ਤਾਂ ਵਿਗਿਆਨੀਆਂ ਦੀ ਨੀਂਦ ਵੀ ਉਡਾ ਦਿੱਤੀ ਸੀ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੇ ਜਾਨਵਰਾਂ ਬਾ ਰੇ ਜਿਨ੍ਹਾਂ ਬਾਰੇ ਜਾਣ ਕੇ ਸਾਇੰਟਿਸਟ ਵੀ ਹੈਰਾਨ ਹੋ ਗਏ। ਪਹਿਲਾਂ ਗੱਲ ਕਰਦੇ ਹਾਂ ਫਰੋਜਨ ਫਰਾਗ ਦੀ ਜੋ ਕਿ ਠੰਡਾ ਦੇ ਮੌ ਸ ਮ ਵਿੱਚ 80% ਜੰਮ ਜਾਂਦਾ ਹੈ ਅਤੇ 7 ਮਹੀਨੇ ਬਾਅਦ ਜਦੋਂ ਬਸੰਤ ਦਾ ਮੌਸਮ ਆ ਉਂ ਦਾ ਹੈ ਤਾਂ ਉਹ ਮੁੜ ਤੋਂ ਜਿੰਦੇ ਹੋ ਜਾਂਦੇ ਹਨ।

ਉਹ ਮਾਇਨਸ 20 ਡਿਗਰੀ ਤੱਕ ਜਿੰਦੇ ਰਹਿ ਸਕਦੇ ਹਨ। ਜਦੋਂ ਉਹ ਜੰ ਮ ਦੇ ਹਨ ਤੇ ਉਨ੍ਹਾਂ ਦਾ ਦਿਲ ਤੇ ਕਿਡਨੀ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਹੁਣ ਗੱਲ ਕਰਦੇ ਹਾਂ ਲਾਇਰ ਬਰਡ ਦੀ ਜੋਂ ਕਿ ਆ ਪ ਣੇ ਆਸ ਪਾਸ ਵਿੱਚ ਹੋ ਰਹਿਆ ਚੀਜਾਂ ਨੂੰ ਸੁਣ ਕੇ 20 ਤਰ੍ਹਾਂ ਦੀਆ ਅਵਾਜਾ ਕੱਢ ਸ ਕ ਦੇ ਹਨ। ਉਹ ਕਿਸੇ ਵੀ ਚੀਜ ਦੀ ਅਵਾਜ ਕੱਢ ਸਕਦਾ ਹੈ। ਹੁਣ ਗੱਲ ਕ ਰ ਦੇ ਹਾਂ ਸਭ ਤੋਂ ਠੰਡੇ ਦੇਸ਼ ਅਮਰੀਕਾ ਦੀ।

ਜਿੱਥੇ ਠੰਡ ਕਾਰਨ ਸਭ ਕੁੱਝ ਜੰਮ ਜਾਂਦਾ ਹੈ। ਉਸ ਵਿੱਚ ਹੀ ਧ ਰ ਤੀ ਤੇ ਪਿਛਲੇ 6500 ਸਾਲਾਂ ਤੋਂ ਰਹਿ ਰਹੇ ਮਗਰਮੱਛ ਵੀ ਜੰਮ ਜਾਂਦੇ ਹਨ। ਉਹ ਇਸ ਸਮੇ ਵਿੱਚ ਪਹਿਲਾਂ ਜਿੰਦਾ ਨਹੀਂ ਰਹਿੰਦੇ ਸਨ ਪਰ ਹੁ ਣ ਉਹਨਾਂ ਨੂੰ ਇਹ ਤਰੀਕਾਂ ਆ ਗਿਆ ਹੈ ਤੇ ਉਹ ਜੰਮਣ ਤੋ ਪਹਿਲਾਂ ਹੀ ਆਪਣਾ ਨੱਕ ਬਾ ਹ ਰ ਕੱਢ ਕੇ ਰਹਿਣਾ ਸਿੱਖ ਲੈਂਦੇ ਹਨ। ਇਸ ਨਾਲ ਉਹ ਮਾ ਇ ਨ ਸ 40 ਡਿਗਰੀ ਤੱਕ ਜਿੰਦਾ ਰ ਹਿ ਸਕਦੇ ਹਨ।

Leave a Reply

Your email address will not be published. Required fields are marked *