Wednesday, October 21, 2020
Home > Special News > ਮਰਨ ਦੇ 10 ਘੰਟੇ ਬਾਅਦ ਜਿਊਦੀ ਹੋਈ ਮਹਿਲਾ ਦੱਸਿਆ ਹੋਸ ਉਡਾਊ ਸੱਚ !

ਮਰਨ ਦੇ 10 ਘੰਟੇ ਬਾਅਦ ਜਿਊਦੀ ਹੋਈ ਮਹਿਲਾ ਦੱਸਿਆ ਹੋਸ ਉਡਾਊ ਸੱਚ !

ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਘ ਟ ਨਾ ਸਾਹਮਣੇ ਆ ਰਹੀ ਹੈ। ਦਰਅਸਲ ਉਥੋ ਦੀ ਇੱਕ ਬਜ਼ੁਰਗ ਮਹਿਲਾ ਮਰ ਕੇ ਦੁਬਾਰਾ ਜਿੰਦਾ ਹੋ ਗਈ ਜੋ ਕਿ ਲੋ ਕਾਂ ਲਈ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ। ਉਸਦੀ ਮੌਤ ਤੋਂ ਬਾਅਦ ਸਾਰੇ ਆਸ ਪਾਸ ਦੇ ਲੋਕ ਉ ਨ੍ਹਾਂ ਦੇ ਘਰ ਪਹੁੰਚ ਗਏ ਸਨ ਅਤੇ ਅੰਤਿਮ ਸੰਸਕਾਰ ਦੀ ਵਿ ਧੀ ਵੀ ਪੂਰੀ ਹੋ ਚੁੱਕੀ ਸੀ।

ਜਦੋਂ ਉਸਨੂੰ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਗਿਆ ਤਾਂ ਉਥੇ ਉਹ ਬੋ ਲ ਣ ਲੱਗ ਪਈ ਅਤੇ ਉਸ ਵਿੱਚ ਜਾਨ ਆ ਗਈ।ਇਹ ਦੇਖ ਉਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ ਅਤੇ ਉੱਥੇ ਭੱਜ ਦੌੜ ਮੱਚ ਗਈ।ਉ ਸ ਨੇ ਦੱਸਿਆ ਕਿ ਮੈਨੂੰ ਚਾਰ ਵਿਅਕਤੀ ਲੈਣ ਆਏ ਸਨ ਅਤੇ ਉਹ ਉਸਨੂੰ ਯ ਮ ਲੋ ਕ ਲੈ ਕੇ ਗਏ ਸਨ।

ਉਥੇ ਉਸਦਾ ਲੇਖਾ ਜੋਖਾ ਵੀ ਦੇਖਿਆ ਗਿਆ।ਪਰ ਉਨ੍ਹਾਂ ਨੇ ਕਿਹਾ ਕਿ ਹਾ ਲੇ ਇਸਦਾ ਅੰਤ ਸਮਾਂ ਨਹੀਂ ਆਇਆ ਹੈ।ਇਸ ਕਾਰਨ ਉਹ ਮੈਨੂੰ ਦੁ ਬਾ ਰਾ ਇੱਥੇ ਛੱਡ ਗਏ।ਜਿਸ ਡਾਕਟਰ ਨੇ ਉਸ  ਜ਼ੁ ਰ ਗ ਨੂੰ ਮਿ੍ਤ ਦੱਸਿਆ ਸੀ ਉਹ ਵੀ ਬਹੁਤ ਹੈਰਾਨ ਹੈ।

ਦੋਸਤੋ ਆਮ ਲੋਕਾਂ ਨੂੰ ਚਾਹੇ ਇਸ ਗੱਲ ਤੇ ਯਕੀਨ ਨਾ ਹੋਵੇ ਪਰੰਤੂ ਜਿਨ੍ਹਾਂ ਲੋ ਕਾਂ ਨਾਲ ਇਹ ਘੱਟ ਚੁੱਕੀਆਂ ਹਨ ਉਨ੍ਹਾਂ ਲਈ ਇਹ ਗੱਲਾਂ ਬਹੁਤ ਮਹੱਤਵ ਰੱਖਦੀਆਂ ਹਨ।ਇਸ ਘ ਟ ਨਾ ਤੋਂ ਬਾਅਦ ਦੂਰ-ਦੂਰ ਤੋਂ ਲੋਕ ਸਾਰੀ ਘਟਨਾ ਸੁ ਣ ਨ ਲਈ ਆ ਰਹੇ ਹਨ।

Leave a Reply

Your email address will not be published. Required fields are marked *