Tuesday, December 1, 2020
Home > Special News > ਮੁੰਡੇ ਕੁੜੀ ਦਾ ਹੋਇਆ ਨਵਾਂ ਨਵਾਂ ਵਿਆਹ ਪਰ ਰਾਤ ਨੂੰ ਵਾਪਰਿਆ ਭਾਣਾ !

ਮੁੰਡੇ ਕੁੜੀ ਦਾ ਹੋਇਆ ਨਵਾਂ ਨਵਾਂ ਵਿਆਹ ਪਰ ਰਾਤ ਨੂੰ ਵਾਪਰਿਆ ਭਾਣਾ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਨਵੇ ਵਿਆਹੇ ਜੋ ੜੇ ਦੀ ਗੱਲ। ਵਿਆਹੀ ਕੁੜੀ ਦੀ ਮਾਂ ਨਹੀ ਸੀ ਤੇ ਵਿਆਹੇ ਮੁੰਡੇ ਦਾ ਬਾਪ ਨਹੀ ਸੀ। ਇਸ ਤੋ ਬਾਅਦ ਜਦੋ ਕੁੜੀ ਵਿਆਹੀ ਜਾਂ ਦੀ ਹੈ ਤਾਂ ਉਸ ਕੁੜੀ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਸੱਸ ਅੜੀਆ ਕਰਨ ਵਾਲੀ ਤੇ ਨਿੱਕੀ ਨਿੱ ਕੀ ਗੱਲ ਵਿੱਚ ਦਖਲ ਦੇਣ ਵਾਲੀ ਹੈ।
ਉਸ ਨੂੰ ਇਹ ਬਿਲਕੁਲ ਪਸੰਦ ਨਹੀ ਆਇਆ।

ਇਸ ਲਈ ਉਹ ਆ ਪ ਣੇ ਪਤੀ ਨੂੰ ਕਹਿੰਦੀ ਹੈ ਕਿ ਕਿਉ ਨਾ ਉਹ ਆਪਣਾ ਫਲੈਟ ਲੈ ਕੇ ਉੱਥੇ ਰਹਿਣ ਲੱਗ ਪੈਣ। ਪਰ ਉਸ ਦੇ ਪਤੀ ਨੇ ਸਾਫ ਮਨਾ ਕਰ ਦਿੱਤਾ। ਇਸ ਨਾ ਲ ਉਸ ਨੂੰ ਪਤਾ ਲੱਗ ਗਿਆ ਕਿ ਉਸ ਦਾ ਪਤੀ ਵੀ ਉਸ ਦੇ ਨਾਲ ਨਹੀ ਹੈ। ਇਸ ਲਈ ਉ ਹ ਇਹ ਸਾਰੀ ਗੱਲ ਆਪਣੇ ਪਿਤਾ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕਿ ਉਹ ਉਸ ਨੂੰ ਕੋਈ ਅ ਜਿ ਹੀ ਦਵਾਈ ਦੇਵੇ ਜਿਸ ਨਾਲ ਉਸ ਦੀ ਸੱਸ ਮਰ ਜਾਵੇ।

ਉਸ ਦਾ ਪਿਤਾ ਕਹਿੰਦਾ ਹੈ ਕਿ ਜੇਕਰ ਉਸ ਦੀ ਸੱਸ ਮਰ ਗਈ ਤਾਂ ਉਸ ਤੇ ਨਾਮ ਲੱ ਗੇ ਗਾ। ਪਰ ਉਹ ਉਸ ਨੂੰ ਇੱਕ ਅਜਿਹੀ ਦਵਾਈ ਦੇਏਵੇਗਾ ਜਿਸ ਨੂੰ ਉਹ ਥੋੜਾ ਥੋੜਾ ਕਰਕੇ ਆਪਣੀ ਸੱਸ ਨੂੰ ਦੇਵੇ ਇ ਸ ਨਾਲ ਉਹ 6 ਮਹੀਨੇ ਵਿੱਚ ਹੀ ਮਰ ਜਾਵੇਗੀ। ਪਰ ਉੰਨਾ ਚੀਰ ਤੈਨੂੰ ਉਸ ਦੀ ਹਰ ਗੱਲ ਮੰ ਨ ਣੀ ਪਵੇਗੀ। ਉਹ ਇਸ ਪ੍ਰਕਾਰ ਹੀ ਕਰਦੀ ਹੈ।

ਇਸ ਤਰ੍ਹਾਂ ਥੋੜਾ ਟਾਇਮ ਬੀਤਨ ਦੇ ਬਾਅਦ ਉਹ ਦੋਵੇ ਆਪਸ ਵਿੱਚ ਦੋ ਸ ਤਾ ਵਾਂਗ ਰਹੀਣ ਲੱਗ ਜਾਂਦੀਆ ਹਨ। ਇਸ ਤੋਂ ਬਾਅਦ ਉਹ ਆਪਣੇ ਪਿਤਾ ਤੋਂ ਜਾਂਦੀ ਹੈ ਤੇ ਉਸ ਤੋ ਉਸ ਦਵਾਈ ਦਾ ਪੂਰਾ ਅ ਸ ਰ ਖਤਮ ਕਰਨ ਵਾਲੀ ਦਵਾਈ ਮੰਗਦਾ ਹੈ। ਇਸ ਤੋਂ ਬਾਅਦ ਉਸ ਦਾ ਪਿਤਾ ਉਸ ਨੂੰ ਕ ਹਿੰ ਦਾ ਹੈ ਕਿ ਉਸ ਨੇ ਤਾਂ ਆਪਣੀ ਕੁੜੀ ਨੂੰ ਕੋਈ ਜਹਿਰ ਦਿੱ ਤਾ ਹੀ ਨਹੀ ਸੀ।ਉਸ ਨੇ ਉਸ ਨੂੰ ਹਾਜਮੇ ਦਾ ਚੂ ਰ ਨ ਦਿੱਤਾ ਸੀ।

Leave a Reply

Your email address will not be published. Required fields are marked *