Wednesday, October 21, 2020
Home > Special News > ਜੰਗਲ ਵਿੱਚ ਝੌਂਪੜੀ ਬਣਾਕੇ ਕਾਫੀ ਦਿਨਾਂ ਤੋ ਰਹਿ ਰਹੀ ਸੀ ਕੁੜੀ ਸੱਚਾਈ ਜਾਣ ਦੰਗ ਰਹਿਜੋਗੇ !

ਜੰਗਲ ਵਿੱਚ ਝੌਂਪੜੀ ਬਣਾਕੇ ਕਾਫੀ ਦਿਨਾਂ ਤੋ ਰਹਿ ਰਹੀ ਸੀ ਕੁੜੀ ਸੱਚਾਈ ਜਾਣ ਦੰਗ ਰਹਿਜੋਗੇ !

ਲੌਕਡਾਊਨ ਕਾਰਨ ਸਾਰੇ ਪਾਸੇ ਪਰੇਸ਼ਾਨੀ ਚਲ ਰਹੀ ਹੈ।ਸਭ ਕੁਝ ਬੰ ਦ ਪਿਆ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਇਸਦੇ ਚਲਦਿਆਂ ਸਕੂਲ ਕਾਲਜ ਵੀ ਬੰ ਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਖਤਰੇ ਵਿੱਚ ਹੈ।ਪਰ ਪੜ੍ਹਾਈ ਜ਼ਰੂਰੀ ਹੋਣ ਕਰਕੇ ਸ ਰ ਕਾ ਰ ਵੱਲੋਂ ਆਨਲਾਈਨ ਬੱਚਿਆਂ ਨੂੰ ਪੜਾਇਆ ਜਾ ਰਿ ਹਾ ਹੈ।

ਪਰ ਕਈ ਬੱਚੇ ਇਸ ਤਰ੍ਹਾਂ ਵੀ ਨਹੀਂ ਪੜ ਪਾਉਂਦੇ ਕਿਉਂਕਿ ਨੈੱ ਟ ਵ ਰ ਕ ਨਹੀਂ ਹੁੰਦਾ।ਜਦੋਂ ਤੱਕ ਬੱਚੇ ਨੈੱਟਵਰਕ ਵਾਲੀ ਜਗ੍ਹਾ ਤੇ ਜਾਂਦੇ ਹਨ ਉਦੋ ਤੱਕ ਕਲਾਸ ਹੀ ਖਤਮ ਹੋ ਜਾਂਦੀ ਹੈ।ਇਸਦੇ ਨਾਲ ਮਿ ਲ ਦੀ ਇੱਕ ਤਸਵੀਰ ਸ਼ੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ।ਦਰਅਸਲ ਇਸ ਫੋਟੋ ਵਿੱਚ ਇੱਕ ਲ ੜ ਕੀ ਜੰਗਲ ਵਿੱਚ ਝੌਂਪੜੀ ਬਣਾ ਕੇ ਉਥੇ ਆ ਨ ਲਾ ਈ ਨ ਕਲਾਸਾਂ ਲਗਵਾ ਰਹੀ ਹੈ।

ਦਰਅਸਲ ਜਿੱਥੇ ਉਹ ਰਹਿੰਦੀ ਹੈ ਉੱਥੇ ਨੈੱਟਵਰਕ ਦੀ ਕਮੀ ਹੋਣ ਕਾ ਰ ਨ ਉਹ ਜੰਗਲ ਵਿੱਚ ਬੈਠ ਕੇ ਪੜ ਰਹੀ ਹੈ।ਉਸਦੇ ਭਰਾਵਾਂ ਨੇ ਉਸਦੀ ਮਦਦ ਕੀਤੀ ਅਤੇ ਜੰਗਲ ਵਿੱਚ ਉਸਨੂੰ ਇੱਕ ਝੌਂਪੜੀ ਬ ਣਾ ਕੇ ਦਿੱਤੀ।ਲੋਕ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ ਅਤੇ ਸਰਕਾਰ ਨੂੰ ਇਸ ਲ ੜ ਕੀ ਦੀ ਮਦਦ ਕਰਨ ਲਈ

ਬੇਨਤੀ ਕਰ ਰਹੇ ਹਨ।ਸਰਕਾਰ ਨੂੰ ਅਜਿਹੇ ਬੱਬੱਚਿਆਂ ਦੀ ਮ ਦ ਦ ਕਰਨੀ ਚਾਹੀਦੀ ਹੈ ਜੋ ਆਪਣੇ ਕੋਲ ਕੁਝ ਕਰਨ ਦਾ ਹੌਂਸਲਾ ਰੱ ਖ ਦੇ ਹਨ।ਸੋ ਇਸ ਤਰ੍ਹਾਂ ਸ਼ੋਸ਼ਲ ਮੀਡੀਆ ਤੇ ਇਹ ਤ ਸ ਵੀ ਰ ਕਾਫੀ ਜਿਆਦਾ ਵਾਈਰਲ ਹੋ ਰਹੀ ਹੈ।

Leave a Reply

Your email address will not be published. Required fields are marked *