Monday, October 26, 2020
Home > Special News > ਬਾਜਾਰ ਚ ਵਿਕ ਰਹੇ ਆਲੂਆਂ ਨੂੰ ਦੇਖ ਪੁਲਿਸ ਨੂੰ ਹੋਇਆ ਸੱਕ ਤਾਂ !

ਬਾਜਾਰ ਚ ਵਿਕ ਰਹੇ ਆਲੂਆਂ ਨੂੰ ਦੇਖ ਪੁਲਿਸ ਨੂੰ ਹੋਇਆ ਸੱਕ ਤਾਂ !

ਇਨਸਾਨ ਆਪਣੀ ਸਿਹਤ ਨੂੰ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਵਧੀਆ ਪ੍ਕਾਰ ਦਾ ਭੋ ਜ ਨ ਗ੍ਰਹਿਣ ਕਰਦਾ ਹੈ।ਆਪਣੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਹ ਰੀ ਆਂ ਸਬਜ਼ੀਆਂ ਦਾ ਸੇਵਨ ਕਰਦਾ ਹੈ। ਪਰ ਦੋਸਤੋ ਜਿਨ੍ਹਾਂ ਚੀਜ਼ਾਂ ਨਾਲ ਅਸੀਂ ਆਪਣੀ ਸਿਹਤ ਬ ਣਾ ਉ ਣੀ ਹੈ ਜੇੇਕਰ ਉਨ੍ਹਾਂ ਚੀਜ਼ਾਂ ਵਿੱਚ ਹੀ ਮਿਲਾਵਟ ਪਾ ਈ ਜਾਵੇ

ਤਾਂ ਉਥੇ ਇਨਸਾਨ ਕੀ ਕਰੇਗਾ।ਦੋਸਤੋ ਅਜਿਹਾ ਹੀ ਇੱਕ ਮਾਮਲਾ ਅਜਾਦਪੁਰ ਦੀ ਸ ਬ ਜੀ ਮੰਡੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੋ ਦੇ ਅਧਿਕਾਰੀ ਨੂੰ ਨਕਲੀ ਆਲੂ ਵੇਚਣ ਦੀ ਖਬਰ ਮਿਲ ਰ ਹੀ ਹੈ।ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਆਲੂ ਉਨ੍ਹਾਂ ਕੋਲ ਆ ਰਹੇ ਹਨ ਉਹ ਨਕਲੀ ਹਨ।ਦੱ ਸਿ ਆ ਜਾ ਰਿਹਾ ਹੈ ਕਿ ਪਹਿਲਾਂ ਮਿੱਟੀ ਰੰਗੇ ਕੈਮੀਕਲ ਵਿੱਚ ਸੀਮਿੰਟ ਪਾ ਇ ਆ ਜਾਂਦਾ ਹੈ

ਅਤੇ ਉਸ ਵਿੱਚ ਪੁਰਾਣੇ ਆਲੂ ਪਾਏ ਜਾ ਰਹੇ ਹਨ।ਇਸ ਤਰ੍ਹਾਂ ਆਲੂ ਬਿ ਲ ਕੁ ਲ ਅਸਲੀ ਆਲੂ ਦੀ ਤਰ੍ਹਾਂ ਨਜ਼ਰ ਆਉਂਦੇ ਹਨ ਅਤੇ ਵਿਕਰੇਤਾ ਇਸਨੂੰ ਮਾਰਕੀਟ ਵਿੱਚ ਉੱਚ ਦਾਮ ਤੇ ਵੇਚਦਾ ਹੈ।ਇ ਹ ਆਲੂ ਲੋਕਾਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾ ਰਿਹਾ ਹੈ।ਜਿਸ ਕਾ ਰ ਨ ਲੋਕ ਸ਼ਿਕਾਇਤਾਂ ਕਰ ਰਹੇ ਹਨ।

ਫਿਲਹਾਲ ਜਾਂਚ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਲੋ ਕਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਤੇ ਆਪਣੀ ਸਿਹਤ ਦਾ ਖਿ ਆ ਲ ਰੱਖਣਾ ਵੀ ਬਹੁਤ ਜ਼ਰੂਰੀ ਹੈ।ਮਿਲਾਵਟ ਅਤੇ ਨ ਕ ਲੀ ਭੋਜਨ ਪਦਾਰਥਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *