Thursday, October 29, 2020
Home > Special News > ਮੁੰਡਾ ਰੋਜਾਨਾ ਆਕੇ ਪੁੱਛਦਾ ਸੀ ਪਰ ਇੱਕ ਦਿਨ ਤਾਂ !

ਮੁੰਡਾ ਰੋਜਾਨਾ ਆਕੇ ਪੁੱਛਦਾ ਸੀ ਪਰ ਇੱਕ ਦਿਨ ਤਾਂ !

ਹੈਰੋ ਦੋਸਤੋ ਅੱਜ ਅਸੀਂ ਤੁਹਾਨੂੰ ਬਲਬੀਰੋ ਬਾਰੇ ਦੱਸਣ ਜਾ ਰਹੇ ਹਾਂ। ਉਸ ਦਾ ਵਿ ਆ ਹ ਨਿੱਕੀ ਜਿਹੀ ਉਮਰੇ 18 ਕ ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ। ਵਿਆਹ ਤੋ 10 ਮਹਿਨੇ ਬਾਅਦ ਹੀ ਬ ਲ ਵਿ ਰੋ ਦੀ ਝੋਲੀ ਇੱਕ ਮੁੰਡੇ ਨਾਲ ਭਰ ਗਈ। ਪਰ ਮੁੰਡੇ ਜਨਮ ਦੇ 5 ਮਹੀਨੇ ਬਾਅਦ ਹੀ ਉਸ ਦੇ ਪ ਤੀ ਦੀ ਮੌਤ ਹੋ ਗਈ। ਇਸ ਤੋ ਬਾਅਦ ਉਹ ਆਪਣੇ ਪੇਕੇ ਰ ਹਿ ਕੇ ਦਿਨ ਕੱਟ ਰਹੀ ਸੀ।

ਬਲਵਿਰੋ ਬੀਏ ਤੱਕ ਪੜੀ ਹੋਈ ਸੀ। ਇਸ ਲਈ ਉਸ ਨੇ ਆਪਣੇ ਗੁਜਾਰੇ ਜੋਗੀ ਨੌ ਕ ਰੀ ਲੱਭ ਲਈ। ਪਰ ਉਸ ਦੀ ਛੋਟੀ ਉਮਰੇ ਵਿਧਵਾ ਹੋਣ ਕਾਰਨ ਨਾ ਤਾਂ ਉਹ ਵਿਆਹੀ ਲਗਦੀ ਸੀ ਤੇ ਨਾ ਹੀ ਉ ਹ ਬੱਚੇ ਵਾਲੀ ਲਗਦੀ ਸੀ। ਇਸ ਲਈ ਔਫਿਸ ਵਿੱਚ ਇੱਕ ਮੁੰਡਾ ਉਸ ਨੂੰ ਪਸੰਦ ਕਰਨ ਲੱਗ ਜਾਂਦਾ ਹੈ। ਪ ਹਿ ਲਾਂ ਤਾਂ ਉਹ ਨਾਹ ਨੁੱਕ ਕਰਦੀ ਹੈ।

ਪਰ ਉਸ ਮੁੰਡੇ ਦੇ ਹਰ ਰੋਜ ਕਹਿਣ ਕਾਰਨ ਇੱਕ ਦਿਨ ਉਹ ਉਸ ਨੂੰ ਸ ਭ ਕੁਝ ਦੱਸ ਦਿੰਦੀ ਹੈ। ਇਸ ਤੋਂ ਬਾਅਦ ਉਹ ਉਸ ਮੁੰਡੇ ਨੂੰ ਕਹਿੰਦੀ ਹੈ ਕਿ ਹੁਣ ਵੁ ਉਹ ਉਸ ਨੂੰ ਪਸੰਦ ਕਰਦਾ ਹੈ ਤਾਂ ਮੁੰਡਾ ਬ ਹੁ ਤ ਔਖਾ ਹੋ ਕੇ ਕਹਿੰਦਾ ਹੈ ਕਿ ਅੱਛਾ ਤੁਸੀ ਵਿਧਵਾ ਹੋ। ਉਹ ਕਹਿੰਦਾ ਹੈ ਕਿ ਉਸ ਦਾ ਖਾਨਦਾਨ ਬ ਹੁ ਤ ਉੱਚਾ ਹੈ। ਇਸ ਲਈ ਉਹ ਇੱਕ ਵਿਧਵਾ ਨਾਲ ਵਿ ਆ ਹ ਨਹੀ ਕਰਾ ਇਹ ਸਭ ਗੱਲਾ ਉਸ ਦੇ ਸੁੱਕੇ ਜਖਮ ਹਰੇ ਕਰ ਦਿੰਦਾ ਹੈ।

Leave a Reply

Your email address will not be published. Required fields are marked *